੧੧ ਫੱਗਣ ੨੦੦੮ ਬਿਕ੍ਰਮੀ ਮੇਰਠ ਛਾਵਣੀ ਵਿਹਾਰ ਹੋਇਆ
ਗੁਣਵੰਤ ਗੁਣ ਸਾਚਾ ਜਾਣਿਆ। ਭਗਤ ਜਨਾਂ ਪ੍ਰਭ ਆਪ ਪਛਾਣਿਆ। ਸਾਚਾ ਦੇਵੇ ਨਾਮ ਨਿਧਾਨਿਆ। ਆਤਮ ਤੋੜੇ ਸਰਬ ਅਭਿਮਾਨਿਆ । ਜਗਾਏ ਜੋਤ ਵਿਚ ਦੇਹ ਮਹਾਨਿਆ। ਦਿਖਾਏ ਦਰਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਿਆ। ਮਿਲਿਆ ਪ੍ਰਭ ਆਤਮ ਸੁਖ ਪਾਇਆ। ਮਿਲਿਆ ਪ੍ਰਭ ਦੁਖ ਰੋਗ ਗਵਾਇਆ। ਮਿਲਿਆ ਪ੍ਰਭ ਆਤਮ ਸੋਗ ਚੁਕਾਇਆ। ਮਿਲਿਆ ਪ੍ਰਭ ਗੁਰਸਿਖ ਵਿਚ ਸੇਵ ਲਗਾਇਆ। ਮਿਲਿਆ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰੋਂ ਸੰਜੋਗ ਲਿਖਾਇਆ। ਮਿਲਿਆ ਪ੍ਰਭ ਸਾਚਾ ਗੁਰ। ਮਿਲਿਆ ਪ੍ਰਭ ਵਾਸੀ ਘਨਕਪੁਰ। ਮਿਲਿਆ ਪ੍ਰਭ ਗੁਰਸਿਖ ਦੇਵੇ ਵਡਿਆਈ ਵਿਚ ਦੇਵੀ ਦੇਵ ਸੁਰ । ਮਿਲਿਆ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਿਖਿਆ ਲੇਖ ਪ੍ਰਭ ਸਾਚੇ ਧੁਰ। ਮਿਲਿਆ ਪ੍ਰਭ ਸਰਬ ਦੁਖ ਭੰਜਨ। ਮਿਲਿਆ ਪ੍ਰਭ ਜੋਤ ਨਿਰੰਜਣ। ਮਿਲਿਆ ਪ੍ਰਭ ਗੁਰਸਿਖ ਸਾਚਾ ਸੱਜਣ। ਮਿਲਿਆ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਪ੍ਰੀਤੀ ਚਰਨ ਬਖ਼ਸ਼ੇ ਸਾਚਾ ਮਜਣ। ਮਿਲਿਆ ਪ੍ਰਭ ਦੁਖ ਰੋਗ ਮਿਟਾਏ। ਮਿਲਿਆ ਪ੍ਰਭ ਸਰਬ ਸੋਗ ਚੁਕਾਏ। ਮਿਲਿਆ ਪ੍ਰਭ ਦਰਸ ਅਮੋਘ ਦਿਖਾਏ। ਮਿਲਿਆ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਬਣਤ ਬਣਾਏ। ਮਿਲਿਆ ਪ੍ਰਭ ਸਰਬ ਕਲ ਧਾਰੀ। ਮਿਲਿਆ ਪ੍ਰਭ ਨਿਹਕਲੰਕ ਨਰਾਇਣ ਨਰ ਅਵਤਾਰੀ। ਮਿਲਿਆ ਪ੍ਰਭ ਜੋਤ ਨਿਰੰਜਣ ਜੋਤ ਨਿਰੰਕਾਰੀ। ਮਿਲਿਆ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਲ ਮਿਲਾਏ ਅਪਰ ਅਪਾਰੀ। ਮਿਲਿਆ ਪ੍ਰਭ ਸਰਬ ਕਾ ਦਾਤਾ। ਮਿਲਿਆ ਪ੍ਰਭ ਸਰਬ ਗਿਆਤਾ। ਮਿਲਿਆ ਪ੍ਰਭ ਵਡ ਦਾਨੀ ਦਾਤਾ। ਮਿਲਿਆ ਪ੍ਰਭ ਸਾਧ ਸੰਗਤ ਸਦਾ ਰੰਗ ਰਾਤਾ। ਮਿਲਿਆ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਚਰਨ ਲਗਾਤਾ। ਮਿਲਿਆ ਪ੍ਰਭ ਆਪ ਅਪਰੰਪਰ। ਮਿਲਿਆ ਪ੍ਰਭ ਸਰਬ ਵਰਤੰਤਰ । ਮਿਲਿਆ ਪ੍ਰਭ ਜਨ ਭਗਤਾਂ ਜੁਗਾਂ ਜੁਗੰਤਰ।
ਮਿਲਿਆ ਪ੍ਰਭ ਗੁਰਮੁਖ ਤੇਰਾ ਭੇਦ ਜਾਣੇ ਅੰਤਰ। ਮਿਲਿਆ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸਾਚਾ ਮੰਤਰ। ਮਿਲਿਆ ਪ੍ਰਭ ਅੰਤਰ ਧਿਆਨਾ। ਮਿਲਿਆ ਪ੍ਰਭ ਸੁਘੜ ਸਿਆਣਾ। ਮਿਲਿਆ ਪ੍ਰਭ ਗੁਰਸਿਖ ਦੇਵੇ ਬ੍ਰਹਮ ਗਿਆਨਾ । ਮਿਲਿਆ ਪ੍ਰਭ ਬਖ਼ਸ਼ੇ ਚਰਨ ਧੂੜ ਇਸ਼ਨਾਨਾ। ਮਿਲਿਆ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਮਿਲਿਆ ਪ੍ਰਭ ਸਚ ਭੰਡਾਰੀ। ਮਿਲਿਆ ਪ੍ਰਭ ਜੋਤ ਅਧਾਰੀ। ਮਿਲਿਆ ਪ੍ਰਭ ਆਪ ਨਿਰੰਕਾਰੀ। ਮਿਲਿਆ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਜਾਏ ਪੈਜ ਸਵਾਰੀ। ਮਿਲਿਆ ਪ੍ਰਭ ਆਪ ਆਪਣਾ। ਮਿਲਿਆ ਮੇਲ ਗੁਰਸਿਖ ਸਾਚੇ ਰਸਨਾ ਜਪਣਾ। ਮਿਲਿਆ ਪ੍ਰਭ ਗੁਰਮੁਖ ਸਾਚੇ ਤੇਰੀ ਆਤਮ ਲਾਹੇ ਤਪਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦਿਵਸ ਰੈਣ ਸਦ ਰਸਨਾ ਜਪਣਾ। ਰਸਨਾ ਜਪ ਆਤਮ ਰਸ ਮਾਣੋ । ਪ੍ਰਭ ਅਬਿਨਾਸ਼ੀ ਕਲ ਪਛਾਣੋ। ਗੁਰਚਰਨ ਸਦ ਸਦ ਸਦ ਕੁਰਬਾਨੋ। ਏਕਾ ਰੱਖ ਚਰਨ ਧਿਆਨੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਸਦ ਵਿਚ ਸਮਾਣੋ। ਜੋਤ ਸਰੂਪ ਪ੍ਰਭ ਸਦ ਵਿਚ ਸਮਾਇਆ। ਬੇਮੁਖਾਂ ਪ੍ਰਭ ਦਿਸ ਨਾ ਆਇਆ। ਗੁਰਮੁਖ ਸਾਚੇ ਸਾਚੀ ਬੂਝ ਬੁਝਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਦਰਸ ਦਿਖਾਇਆ। ਦੇਵੇ ਦਰਸ ਆਪ ਰਘੁਰਾਈ। ਗੁਰਮੁਖ ਸਾਚੇ ਹੋਏ ਸਹਾਈ। ਮਾਤਲੋਕ ਦੇਵੇ ਵਡਿਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਬਣਤ ਬਣਾਈ। ਪ੍ਰਭ ਸਾਚਾ ਸਚ ਜੋਤ ਆਕਾਰਾ। ਪ੍ਰਭ ਸਾਚਾ ਸਚ ਸਚ ਦਰਬਾਰਾ। ਪ੍ਰਭ ਸਾਚਾ ਸਚ ਨਾਮ ਭੰਡਾਰਾ। ਪ੍ਰਭ ਸਾਚਾ ਸਚ ਜਗਤ ਵਰਤਾਰਾ। ਪ੍ਰਭ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤਲੋਕ ਲਿਆ ਅਵਤਾਰਾ। ਸਾਚੇ ਪ੍ਰਭ ਸਾਚੀ ਤੇਰੀ ਕਾਰਾ। ਪ੍ਰਭ ਸਾਚਾ ਸੋਹੰ ਸ਼ਬਦ ਚਲਾਏ, ਜਗਤ ਕਰਾਏ ਇਕ ਉਜਿਆਰਾ। ਪ੍ਰਭ ਸਾਚਾ ਆਪਣਾ ਆਪ ਉਪਾਏ, ਜਗਤ ਮਿਟਾਏ ਸਰਬ ਧੁੰਧੂਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਕਰੇ ਪਸਾਰਾ। ਪ੍ਰਭ ਸਾਚਾ ਸਚ ਕਰੇ ਪਸਾਰ। ਪ੍ਰਭ ਸਾਚਾ ਸਚ ਜੋਤ ਕਰੇ ਆਕਾਰ। ਪ੍ਰਭ ਸਾਚਾ ਸਚ ਸੁਚ ਕਰੇ ਵਰਤਾਰ। ਪ੍ਰਭ ਸਾਚਾ ਆਪ ਅਡੋਲ ਬੈਠ ਰਹੇ ਨਿਰਾਧਾਰ। ਪ੍ਰਭ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਨਿਰਾਹਾਰ। ਪ੍ਰਭ ਸਾਚਾ ਸਦ ਨਿਰਾਹਾਰੀ। ਪ੍ਰਭ ਸਾਚਾ ਜੋਤ ਨਿਰੰਕਾਰੀ। ਪ੍ਰਭ ਸਾਚਾ ਜਗਤ ਖੇਲ ਕਰੇ ਅਪਰ ਅਪਾਰੀ। ਪ੍ਰਭ ਸਾਚਾ ਕਲਜੁਗ ਜੀਵਾਂ ਕਰੇ ਖ਼ੁਆਰੀ। ਆਪ ਅਡੋਲ ਜੋਤ ਕ੍ਰਿਸ਼ਨ ਮੁਰਾਰੀ। ਪ੍ਰਭ ਸਾਚਾ ਹੰਕਾਰੀਆਂ ਉਤਾਰੇ ਆਤਮ ਸਰਬ ਖ਼ੁਮਾਰੀ। ਪ੍ਰਭ ਸਾਚਾ ਗੁਰਮੁਖ ਸਾਚੇ ਜਾਏ ਪੈਜ ਸਵਾਰੀ। ਪ੍ਰਭ ਸਾਚਾ ਨਿਹਕਲੰਕ ਅਵਤਾਰ ਨਰ ਕਲਜੁਗ ਆਇਆ ਜਾਮਾ ਧਾਰੀ। ਕਲਜੁਗ ਪ੍ਰਭ ਜਾਮਾ ਪਾਏ। ਆਪਣੀ ਕਲ ਆਪ ਵਰਤਾਏ। ਸੋਹੰ ਸਾਚਾ ਨਾਮ ਜਪਾਏ। ਏਕਾ ਨਾਮ ਪੂਰਨ ਆਪ ਆਪਣੀ ਜੋਤ ਟਿਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਚ ਰਖਾਏ। ਪ੍ਰਭ ਸਾਚਾ ਗੁਰਸਿਖ ਤਾਰੇ। ਪ੍ਰਭ ਸਾਚਾ ਸਦਾ ਬਲਿਹਾਰੇ। ਪ੍ਰਭ ਸਾਚਾ ਏਕਾ ਬਖ਼ਸ਼ੇ ਚਰਨ ਪਿਆਰੇ। ਪ੍ਰਭ ਸਾਚਾ ਜੁਗੋ ਜੁਗ ਵਿਚ ਮਾਤ ਲਏ ਅਵਤਾਰੇ। ਪ੍ਰਭ ਸਾਚਾ ਸਾਚੀ ਕਲ ਆਪ ਵਰਤਾਰੇ। ਪ੍ਰਭ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਦ ਨਿਰਹਾਰੇ। ਪ੍ਰਭ ਸਾਚਾ ਨਿਰਹਾਰ ਸਮਾਇਆ। ਪ੍ਰਭ ਸਾਚਾ ਚਤੁਰਭੁਜ ਕਹਾਇਆ। ਪ੍ਰਭ ਸਾਚਾ ਆਪਣੇ ਰੰਗ ਸਦਾ ਰੰਗਾਇਆ। ਪ੍ਰਭ ਸਾਚਾ ਕਲਜੁਗ ਜੀਵਾਂ ਦਿਸ ਨਾ ਆਇਆ। ਪ੍ਰਭ ਸਾਚਾ ਗੁਰਮੁਖ ਸਾਚੇ ਬੂਝ ਬੁਝਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਰਿਹਾ
ਛੁਪਾਇਆ। ਕਲਜੁਗ ਜੀਵਾਂ ਆਪ ਭੁਲਾਏ। ਗੁਰਮੁਖ ਸਾਚੇ ਆਪਣੀ ਬੂਝ ਆਪ ਬੁਝਾਏ। ਜੋਤ ਸਰੂਪੀ ਪਰਗਟ ਜੋਤ ਅਗਨ ਜੋਤ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਮਾਰ ਸ੍ਰਿਸ਼ਟ ਕਰਾਏ। ਪ੍ਰਭ ਸਾਚਾ ਜਗ ਸ਼ਬਦ ਚਲਾਇਆ। ਸੋਹੰ ਸਾਚਾ ਬਾਣ ਲਗਾਇਆ। ਗੁਰਸਿਖਾਂ ਆਪਣੇ ਭਾਣੇ ਮੇਲ ਮਿਲਾਇਆ। ਬੇਮੁਖਾਂ ਅੰਤਮ ਕਲ ਆਪਣਾ ਮੂਲ ਗਵਾਇਆ। ਗੁਰਮੁਖ ਸਾਚੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਦਰਸ ਦਿਖਾਇਆ। ਪ੍ਰਭ ਸਾਚਾ ਸਦਾ ਉਧਾਰੀ। ਪ੍ਰਭ ਸਾਚਾ ਵਡ ਸੰਸਾਰੀ। ਪ੍ਰਭ ਸਾਚਾ ਗੁਰਮੁਖ ਸਾਚੇ ਭਰ ਜਾਏ ਭੰਡਾਰੀ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਕਰੇ ਅਪਾਰੀ । ਸਾਚੇ ਪ੍ਰਭ ਅਚਰਜ ਖੇਲਾ। ਗੁਰਮੁਖ ਕਰਾਏ ਆਪਣਾ ਮੇਲਾ। ਸਾਧ ਸੰਗਤ ਚਰਨ ਲਾਗ ਕਲਜੁਗ ਸੁਹਾਇਆ ਵੇਲਾ। ਪ੍ਰਭ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸੱਜਣ ਸੁਹੇਲਾ। ਪ੍ਰਭ ਸਾਚਾ ਸਚ ਕਰ ਜਾਣ। ਗੁਰਮੁਖ ਸਾਚੇ ਸਚ ਪਛਾਣ। ਮਿਲੇ ਵਡਿਆਈ ਵਿਚ ਦੋ ਜਹਾਨ। ਹੋਏ ਸਹਾਈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ । ਸਾਚਾ ਪ੍ਰਭ ਹੋਏ ਸਹਾਇਆ। ਏਕਾ ਦੇਵੇ ਸਰਬ ਸਰਨਾਇਆ। ਜੋਤ ਸਰੂਪੀ ਦਰਸ ਦਿਖਾਇਆ। ਆਪ ਆਪਣਾ ਭੇਦ ਚੁਕਾਇਆ। ਗੁਣਵੰਤ ਗੁਣ ਨਿਧਾਨ, ਆਪਣਾ ਭੇਤ ਚੁਕਾਇਆ। ਗੁਰਮੁਖ ਸਾਚੇ ਚਤੁਰ ਸੁਘੜ ਸੁਜਾਨ, ਆਪਣਾ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਦਇਆ ਕਮਾਇਆ। ਗੁਰਮੁਖ ਸਾਚੇ ਮਿਲੇ ਭਗਵਾਨਾ। ਗੁਰਮੁਖ ਸਾਚੇ ਪ੍ਰਭ ਆਤਮ ਜੋਤ ਜਗਾਏ ਮਹਾਨਾ। ਗੁਰਮੁਖ ਸਾਚੇ ਪ੍ਰਭ ਏਕਾ ਬਖ਼ਸ਼ੇ ਚਰਨ ਧਿਆਨਾ। ਗੁਰਮੁਖ ਸਾਚੇ ਸਾਚਾ ਪ੍ਰਭ ਕਲਜੁਗ ਪਛਾਣਾ। ਗੁਰਮੁਖ ਸਾਚੇ ਦੇਵੇ ਦਰਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਗੁਰਮੁਖ ਸਾਚੇ ਸਦ ਰੱਖੇ ਵਾਸਾ। ਗੁਰਮੁਖ ਸਾਚੇ ਦੇਵੇ ਦਰਸ ਪ੍ਰਭ ਅਬਿਨਾਸ਼ਾ। ਗੁਰਮੁਖ ਸਾਚੇ ਮਾਨਸ ਜਨਮ ਹੋਏ ਰਾਸਾ। ਗੁਰਮੁਖ ਸਾਚੇ ਸੋਹੰ ਜਪ ਸਵਾਸ ਸਵਾਸਾ। ਗੁਰਮੁਖ ਸਾਚੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਤੇਰਾ ਦਾਸਨ ਦਾਸਾ। ਗੁਰਮੁਖ ਸਾਚੇ ਸਚ ਘਰ ਪਾਇਆ। ਗੁਰਮੁਖ ਸਾਚੇ ਪ੍ਰਭ ਮੇਲ ਮਿਲਾਇਆ । ਗੁਰਮੁਖ ਸਾਚੇ ਪ੍ਰਭ ਦਰਸ ਦਿਖਾਇਆ । ਗੁਰਮੁਖ ਸਾਚੇ ਪ੍ਰਭ ਆਪਣੀ ਸਰਨ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਦਇਆ ਕਮਾਇਆ। ਗੁਰਮੁਖ ਪ੍ਰਭ ਸਾਚੇ ਸਰਨ ਲਗਾਏ। ਗੁਰਮੁਖ ਪ੍ਰਭ ਸਾਚਾ ਆਣ ਤਰਾਏ। ਗੁਰਮੁਖ ਪ੍ਰਭ ਸਾਚਾ ਭੈ ਚੁਕਾਏ। ਗੁਰਮੁਖ ਪ੍ਰਭ ਸਦ ਰਿਹਾ ਸਮਾਏ। ਗੁਰਮੁਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਸਰਨ ਲਗਾਏ। ਗੁਰਮੁਖਾਂ ਪ੍ਰਭ ਸਦਾ ਸਮਾਇਆ। ਗੁਰਮੁਖਾਂ ਪ੍ਰਭ ਸੋਹੰ ਸਾਚਾ ਰਾਗ ਉਪਜਾਇਆ। ਗੁਰਮੁਖਾਂ ਅਨਹਦ ਧੁਨ ਪ੍ਰਭ ਰਿਹਾ ਸੁਣਾਇਆ। ਗੁਰਮੁਖਾਂ ਪ੍ਰਭ ਆਤਮ ਸੁੰਨ ਖੋਲ੍ਹ ਵਖਾਇਆ। ਗੁਰਮੁਖਾਂ ਪ੍ਰਭ ਕਲ ਚਰਨ ਲਗਾਇਆ। ਗੁਰਮੁਖਾਂ ਪ੍ਰਭ ਆਤਮ ਹੰਕਾਰ ਵਿਕਾਰ ਗਵਾਇਆ। ਗੁਰਮੁਖਾਂ ਪ੍ਰਭ ਏਕਾ ਧੁਨ ਸ਼ਬਦ ਉਪਜਾਇਆ। ਮਹਾਰਾਜ ਸ਼ੇਰ ਸਿੰਘ ਪਰਗਟ ਜੋਤ ਦਰਸ ਦਿਖਾਇਆ । ਗੁਰਮੁਖਾਂ ਪ੍ਰਭ ਦਰਸ ਦਿਖਾਏ। ਗੁਰਮੁਖਾਂ ਪ੍ਰਭ ਅਗਿਆਨ ਅੰਧੇਰ ਮਿਟਾਏ। ਗੁਰਮੁਖ ਸਾਚੇ ਪ੍ਰਭ ਆਤਮ ਸਾਚੀ ਜੋਤ ਜਗਾਏ। ਗੁਰਮੁਖਾਂ ਪ੍ਰਭ ਏਕਾ ਦੂਜਾ ਭਉ ਚੁਕਾਏ। ਗੁਰਮੁਖਾਂ ਪ੍ਰਭ ਤੀਜਾ ਨੈਣ ਖੋਲ੍ਹ ਵਖਾਏ। ਗੁਰਮੁਖਾਂ ਪ੍ਰਭ ਜੋਤ ਸਰੂਪ ਸਦਾ ਸਮਾਏ। ਗੁਰਮੁਖਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਸ ਦਿਖਾਏ। ਗੁਰਮੁਖਾਂ ਪ੍ਰਭ ਦੇਵੇ ਆਤਮ ਧੀਰਾ। ਗੁਰਮੁਖਾਂ ਪ੍ਰਭ ਕਰੇ ਸ਼ਾਂਤ ਸਰੀਰਾ। ਗੁਰਮੁਖਾਂ ਅੰਮ੍ਰਿਤ ਆਤਮ ਝਿਰਨਾ ਝਿਰੇ ਨੀਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,
ਆਤਮ ਰੋਗ ਮਿਟਾਏ ਪੀਰਾ। ਗੁਰਮੁਖ ਪ੍ਰਭ ਆਤਮ ਰੰਗ ਮਾਣ। ਗੁਰਮੁਖ ਪ੍ਰਭ ਅਬਿਨਾਸ਼ੀ ਸਾਚਾ ਜਾਣ। ਗੁਰਮੁਖ ਨਿਹਕਲੰਕ ਕਲ ਪਛਾਣ। ਗੁਰਮੁਖ ਪ੍ਰਭ ਜੋਤ ਸਰੂਪੀ ਵਿਸ਼ਨੂੰ ਭਗਵਾਨ। ਗੁਰਮੁਖ ਸੋਹੰ ਸ਼ਬਦ ਰਸਨਾ ਗਾਣ । ਗੁਰਮੁਖਾਂ ਕਲਜੁਗ ਮਿਲਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਗੁਰਮੁਖ ਸਾਚੇ ਗੁਰ ਸੇਵ ਕਮਾਈ। ਗੁਰਮੁਖ ਸਾਚੇ ਪ੍ਰਭ ਬਣਾਈ। ਗੁਰਮੁਖ ਸਾਚੇ ਪ੍ਰਭ ਬੂਝ ਬੁਝਾਈ। ਗੁਰਮੁਖ ਸਾਚੇ ਪ੍ਰਭ ਦੇਵੇ ਵਡਿਆਈ। ਗੁਰਮੁਖ ਸਾਚੇ ਪ੍ਰਭ ਆਤਮ ਜੋਤ ਜਗਾਈ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਬਖ਼ਸ਼ੇ ਚਰਨ ਸਰਨਾਈ। ਗੁਰਮੁਖ ਸਾਚੇ ਚਰਨ ਪ੍ਰਭ ਆਓ। ਗੁਰਮੁਖ ਸਾਚੇ ਆਪਣਾ ਭੇਵ ਚੁਕਾਓ । ਗੁਰਮੁਖ ਸਾਚੇ ਅਗਿਆਨ ਅੰਧੇਰ ਸਰਬ ਮਿਟਾਓ। ਗੁਰਮੁਖ ਸਾਚੇ ਸਾਧ ਸੰਗਤ ਮਿਲ ਜਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਰੈਣ ਦਿਵਸ ਸਦ ਰਸਨਾ ਗਾਓ। ਗੁਰਮੁਖ ਸਾਚੇ ਪ੍ਰਭ ਦਰਸ਼ਨ ਪਾਵਣਾ। ਆਪ ਆਪਣਾ ਭੇਵ ਚੁਕਾਵਣਾ। ਗੁਰਮੁਖ ਸਾਚੇ ਪ੍ਰਭ ਦਸਮ ਦਵਾਰ ਖੋਲ੍ਹ ਵਖਾਵਣਾ। ਗੁਰਮੁਖ ਸਾਚੇ ਪ੍ਰਭ ਜੋਤ ਸਰੂਪੀ ਦਰਸ ਦੇ ਆਤਮ ਜੋਤ ਜਗਾਵਣਾ। ਗੁਰਮੁਖ ਸਾਚੇ ਕਰ ਕਿਰਪਾ ਪ੍ਰਭ ਪਾਰ ਲੰਘਾਵਣਾ । ਗੁਰਮੁਖ ਸਾਚੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਲੋਕਮਾਤ ਵਡਿਆਵਣਾ। ਗੁਰਮੁਖ ਸਾਚੇ ਵਿਚ ਮਾਤ ਵਡਿਆਈ। ਗੁਰਮੁਖ ਸਾਚੇ ਪ੍ਰਭ ਆਤਮ ਜੋਤ ਜਗਾਈ। ਗੁਰਮੁਖ ਸਾਚੇ ਏਕਾ ਦੀਸੇ ਨਿਹਕਲੰਕ ਸਰਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਆਪ ਸਹਾਈ। ਗੁਰਮੁਖ ਸਾਚੇ ਨਿਹਕਲੰਕ ਸਰਨਾਇਆ। ਗੁਰਮੁਖ ਸਾਚੇ ਪ੍ਰਭ ਸਾਚੇ ਸਿਰ ਹੱਥ ਟਿਕਾਇਆ। ਪ੍ਰਭ ਸਾਚੇ ਗੁਰਸਿਖ ਜੋਤੀ ਮੇਲ ਮਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਦ ਚੁਕਾਇਆ। ਗੁਰਮੁਖ ਸਾਚੇ ਮਨ ਸਦਾ ਅਨੰਦਾ। ਗੁਰਮੁਖ ਸਾਚੇ ਆਤਮ ਉਪਜੇ ਪਰਮਾਨੰਦਾ। ਗੁਰਮੁਖ ਸਾਚੇ ਦੇਵੇ ਦਰਸ ਮਨੋਹਰ ਮੁਕੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਬਖ਼ਸ਼ਿੰਦਾ। ਤੀਨ ਲੋਕ ਪ੍ਰਭ ਵਰਤਾਰਾ। ਤੀਨ ਲੋਕ ਜੋਤ ਆਕਾਰਾ। ਤੀਨ ਲੋਕ ਪ੍ਰਭ ਪਸਰ ਪਸਾਰਾ। ਤੀਨ ਲੋਕ ਪ੍ਰਭ ਸਰਬ ਵਰਤਾਰਾ। ਤੀਨ ਲੋਕ ਏਕ ਕਰਾਏ ਜੈ ਜੈਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਚਲਾਏ ਅਪਾਰਾ। ਤੀਨ ਲੋਕ ਪ੍ਰਭ ਉਪਾਏ। ਤੀਨ ਲੋਕ ਪ੍ਰਭ ਸਮਾਏ। ਤੀਨ ਲੋਕ ਪ੍ਰਭ ਜੋਤ ਜਗਾਏ। ਮਾਤਲੋਕ ਏਕਾ ਸੋਹੰ ਸ਼ਬਦ ਚਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਜੋਤ ਪਰਗਟਾਏ। ਮਾਤਲੋਕ ਪ੍ਰਭ ਕੀ ਜੋਤੀ। ਸ੍ਰਿਸ਼ਟ ਸਬਾਈ ਰਹੀ ਸੋਤੀ। ਗੁਰਮੁਖ ਸਾਚੇ ਪ੍ਰਭ ਸੋਹੰ ਲਾਏ ਆਤਮ ਬੋਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜੋਤ ਪ੍ਰਭ ਜੁਗੋ ਜੁਗ ਮਾਤ ਵਿਚ ਹੋਤੀ। ਸਚਖੰਡ ਪ੍ਰਭ ਵਸੇ ਆਪ। ਸੋਹੰ ਸਾਚਾ ਦੇਵੇ ਜਾਪ। ਸਰਬ ਸ੍ਰਿਸ਼ਟ ਮਾਈ ਬਾਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲ ਵਰਤੇ ਆਪ। ਸਚਖੰਡ ਪ੍ਰਭ ਕਾ ਦਵਾਰ। ਏਕਾ ਜੋਤ ਜਗੇ ਅਪਾਰ। ਜੋਤ ਸਰੂਪ ਪ੍ਰਭ ਨਿਰਾਹਾਰ। ਤੀਨ ਲੋਕ ਕਰੇ ਆਕਾਰ। ਸ੍ਰਿਸ਼ਟ ਸਬਾਈ ਸਦ ਰਿਹਾ ਸਮਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਏਕੰਕਾਰ। ਸਚਖੰਡ ਪ੍ਰਭ ਜੋਤ ਉਜਿਆਰੀ। ਸਚਖੰਡ ਏਕਾ ਜੋਤ ਜਗੇ ਅਪਾਰੀ । ਸਚਖੰਡ ਸਾਚਾ ਪ੍ਰਭ ਦਰਗਹਿ ਰਖਾਏ ਧਾਮ ਨਿਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਕਲੰਕਨਿਹ ਨਿਰੰਕਾਰੀ। ਏਕਾ ਜੋਤ ਜਗੇ ਅਡੁਲ। ਸਾਚਾ ਪ੍ਰਭ ਜੋਤ ਸਰੂਪੀ ਸਰਬ ਰਿਹਾ ਮਵਲ। ਗੁਰਮੁਖ ਸਾਚੇ ਪ੍ਰਭ ਖੋਲ੍ਹੇ ਤੇਰਾ ਨਾਭ ਕਵਲ। ਦੇਵੇ ਵਡਿਆਈ ਵਿਚ ਮਾਤ ਉਪਰ ਧਵਲ। ਜੋਤ ਪਰਗਟਾਏ ਨਿਹਕਲੰਕ ਕ੍ਰਿਸ਼ਨਾ ਸਵਲ।
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਕਰੇ ਬਵਲ। ਸਚਖੰਡ ਪ੍ਰਭ ਸਦਾ ਪਰਵੇਸ਼ਾ। ਸਚਖੰਡ ਪ੍ਰਭ ਦਰ ਖੜ੍ਹੇ ਬ੍ਰਹਮਾ ਵਿਸ਼ਨ ਮਹੇਸ਼ਾ। ਸਚਖੰਡ ਕਰੋੜ ਤੇਤੀਸ ਕਰੇ ਸਦ ਅਦੇਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜੁਗੋ ਜੁਗ ਕਰੇ ਮਾਤ ਪ੍ਰਭ ਵੇਸਾ। ਜੋਤ ਸਰੂਪ ਪ੍ਰਭ ਵਿਚ ਅਕਾਸ਼ਾ। ਜੋਤ ਸਰੂਪ ਸਰਬ ਵਿਚ ਵਾਸਾ। ਜੋਤ ਸਰੂਪ ਪ੍ਰਭ ਅਬਿਨਾਸ਼ਾ । ਜੋਤ ਸਰੂਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਆਤਮ ਕਰੇ ਰਾਸਾ। ਜੋਤ ਸਰੂਪ ਜੋਤ ਪ੍ਰਭ ਧਾਰੇ। ਜੋਤ ਸਰੂਪ ਸ੍ਰਿਸ਼ਟ ਸਬਾਈ ਕਰੇ ਖ਼ੁਆਰੇ। ਜੋਤ ਸਰੂਪ ਏਕਾ ਜੋਤ ਕਰੇ ਆਕਾਰੇ। ਜੋਤ ਸਰੂਪ ਨਿਹਕਲੰਕ ਨਰਾਇਣ ਨਰ ਅਵਤਾਰੇ। ਜੋਤ ਸਰੂਪ ਕਲਜੁਗ ਅਚਰਜ ਖੇਲ ਕਰੇ ਅਪਾਰੇ। ਕਲਜੁਗ ਜੀਵ ਭੁੱਲੇ ਸਰਬ ਸੰਸਾਰੇ। ਮਦਿਰਾ ਮਾਸ ਰਸਨ ਕਰਨ ਆਹਾਰੇ। ਲਿਖਤ ਲਿਖਾਏ ਪਾਰਬ੍ਰਹਮ, ਨਾਮ ਧਰਾਏ ਦੁਸ਼ਟ ਦੁਰਾਚਾਰੇ। ਵੇਲੇ ਅੰਤ ਧਰਮ ਰਾਏ ਦੇਵੇ ਦੁਖ ਭਾਰੇ। ਗੁਰਮੁਖ ਸਾਚੇ ਤੇਰੀ ਰਸਨਾ ਸੋਹੰ ਜੈ ਜੈ ਜੈਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਮਾਨਸ ਜਨਮ ਸੁਧਾਰੇ। ਵਿਚ ਪਾਤਾਲ ਪ੍ਰਭ ਨੈਣ ਮੁੰਧਾਰੀ। ਬਾਸ਼ਕ ਸੇਜ ਬੈਠੇ ਆਪ ਗਿਰਧਾਰੀ। ਉਪਰ ਸੁੱਤੇ ਪੈਰ ਪਸਾਰੀ। ਲੱਛਮੀ ਝੱਸੇ ਚਰਨ ਆਤਮ ਹੋਈ ਹੰਕਾਰੀ। ਜੋਤ ਸਰੂਪ ਅਡੁਲ ਪ੍ਰਭ ਸਾਚਾ ਬਚਨ ਸ਼ਬਦ ਉਚਾਰੀ । ਜੋਤ ਸਰੂਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਪਸਾਰੀ। ਲੱਛਮੀ ਪ੍ਰਭ ਚਰਨ ਸੇਵ ਕਮਾਏ। ਆਪ ਆਪਣਾ ਮਾਣ ਰਖਾਏ। ਆਤਮ ਵਿਚ ਹੰਕਾਰ ਵਸਾਏ। ਵਡ ਵਡ ਸੇਵ ਮੈਂ ਰਹੀ ਕਮਾਏ। ਪ੍ਰਭ ਅਬਿਨਾਸ਼ੀ ਸਾਚੀ ਨੀਂਦ ਲਿਆ ਸਵਾਏ। ਜੋਤ ਸਰੂਪੀ ਜੋਤ ਜੋਤੀ ਜੋਤ ਜੋਤ ਪ੍ਰਭ ਸ਼ਬਦ ਸੁਣਾਏ। ਏਕਾ ਬਚਨ ਪ੍ਰਭ ਸੁਣਾਇਆ। ਪ੍ਰਭ ਅਬਿਨਾਸ਼ੀ ਦਿਵਸ ਰੈਣ ਸਦ ਏਕਾ ਰੰਗ ਸਮਾਇਆ। ਨਿਹਕਲੰਕ ਸਦ ਖੁਲ੍ਹੇ ਨੈਣ, ਆਲਸ ਨਿੰਦਰਾ ਮਗਰੋਂ ਲਾਹਿਆ। ਗੁਰਮੁਖ ਸਾਚੇ ਸਾਚੇ ਸਾਕ ਸੱਜਣ ਸੈਣ, ਪ੍ਰਭ ਸਾਚੇ ਲੇਖ ਲਿਖਾਇਆ। ਸਾਧ ਸੰਗਤ ਮਿਲ ਬੈਠੇ ਭਾਈ ਭੈਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਹੋਏ ਸਹਾਇਆ। ਲੋਕ ਪਾਤਾਲ ਪ੍ਰਭ ਤਜਾਏ। ਅਚਰਜ ਖੇਲ ਕਲ ਵਰਤਾਏ। ਜਾਮਾ ਜੋਤ ਸਰੂਪ ਵਿਚ ਮਾਤ ਦੇ ਪਾਏ। ਕਲਜੁਗ ਜੀਵਾਂ ਭਰਮ ਭੁਲੇਖੇ ਰਿਹਾ ਭੁਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦਰਸ ਦਿਖਾਏ। ਉਨੀਂ ਸੌ ਪੰਜਾਹ ਬਿਕ੍ਰਮੀ ਕਿਰਪਾ ਕਰ। ਮਾਤਲੋਕ ਨਿਹਕਲੰਕ ਅਵਤਾਰ ਲਿਆ ਧਰ। ਗੁਰਮੁਖ ਸਾਚੇ ਚਲ ਆਏ ਸਾਚੇ ਦਰ। ਆਤਮ ਝਿਰਨਾ ਝਿਰਾਏ ਪ੍ਰਭ ਅੰਮ੍ਰਿਤ ਸਾਚਾ ਸਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਲਿਆ ਸਾਚਾ ਵਰ। ਸੰਤ ਮਨੀ ਸਿੰਘ ਵਰ ਘਰ ਪਾਇਆ। ਸੁਰਤ ਸ਼ਬਦ ਪ੍ਰਭ ਦਰਸ ਦਿਖਾਇਆ। ਆਪ ਆਪਣਾ ਭੇਦ ਖੁਲ੍ਹਾਇਆ। ਏਕਾ ਰਾਗ ਏਕਾ ਧੁਨ ਪ੍ਰਭ ਦਏ ਉਪਜਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਸ਼ਕ ਸੇਜ ਤਜਾ, ਜਾਮਾ ਮਾਤਲੋਕ ਵਿਚ ਪਾਇਆ। ਆਇਆ ਮਾਤ ਨੈਣ ਮੁੰਧਾਰੀ। ਵੱਡਾ ਆਪ ਵਡ ਸੰਸਾਰੀ। ਕਲਜੁਗ ਮਾਇਆ ਪ੍ਰਭ ਪਸਾਰੀ। ਕਲਜੁਗ ਜੀਵ ਆਤਮ ਹੋਈ ਹੰਕਾਰੀ। ਗੁਰਮੁਖ ਸਾਚੇ ਪ੍ਰਭ ਆਤਮ ਕਰੇ ਉਜਿਆਰੀ। ਦੇਵੇ ਦਰਸ ਪਰਗਟ ਜੋਤ ਪ੍ਰਭ ਸਾਚਾ ਕ੍ਰਿਸ਼ਨ ਮੁਰਾਰੀ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੀ ਜਾਏ ਪੈਜ ਸਵਾਰੀ । ਬਾਸ਼ਕ ਤਸ਼ਕ ਪ੍ਰਭ ਆਸਣ ਲਾਏ । ਸਹੰਸਰ ਮੁਖ ਪ੍ਰਭ ਅਬਿਨਾਸ਼ੀ ਦਿਵਸ ਰੈਣ ਰਹੇ ਰਸਨਾ ਗਾਏ। ਬੈਠ ਅਡੋਲ ਰਿਹਾ ਜੋਤ ਸਰੂਪ ਪ੍ਰਭ ਰਘੁਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤਲੋਕ ਪ੍ਰਭ ਜਾਮਾ ਪਾਏ। ਸਹੰਸਰ ਮੁਖ ਬਾਸ਼ਕ ਪੁਕਾਰ। ਸਾਚਾ ਸੁਖ ਪ੍ਰਭ
ਦਰਬਾਰ। ਉਤਰੇ ਭੁਖ ਮਿਲੇ ਪ੍ਰਭ ਗਿਰਧਾਰ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਪਾਵੇ ਸਾਰ । ਮਾਤਲੋਕ ਪ੍ਰਭ ਜਾਮਾ ਧਾਰਿਆ। ਸਾਚੀ ਜੋਤ ਕਰੇ ਆਕਾਰਿਆ। ਬੇਮੁਖਾਂ ਪ੍ਰਭ ਦਰ ਦੁਰਕਾਰਿਆ। ਗੁਰਸਿਖਾਂ ਪ੍ਰਭ ਦੇਵੇ ਦਰਸ ਅਪਾਰਿਆ। ਕਰ ਕਿਰਪਾ ਪ੍ਰਭ ਸਾਚੇ ਪਾਰ ਉਤਾਰਿਆ। ਵਡ ਵਡ ਦਰਬਾਰ ਨਿਹਕਲੰਕ ਅਵਤਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤ ਨਾ ਪਾਰਾਵਾਰਿਆ । ਪ੍ਰਭ ਕਾ ਅੰਤ ਨਾ ਕੋਏ ਜਨ ਜਾਣੇ। ਸਾਚਾ ਪ੍ਰਭ ਨਾ ਕੋਏ ਪਛਾਣੇ। ਗੁਰਮੁਖ ਸਾਚੇ ਤੇਰਾ ਮਨ ਮਾਨੇ। ਕਲਜੁਗ ਚਲੇ ਪ੍ਰਭ ਕੇ ਭਾਣੇ। ਸੋਹੰ ਸ਼ਬਦ ਸਦ ਰਸਨਾ ਗਾਣੇ। ਆਤਮ ਜਾਏ ਸਰਬ ਅਭਿਮਾਨੇ। ਏਕਾ ਜੋਤ ਜਗੇ ਮਹਾਨੇ। ਦਰ ਆਏ ਸਾਚੇ ਪ੍ਰਭ ਦਰਗਾਹ ਹੋਏ ਪਰਵਾਨੇ। ਦੇਈ ਵਡਿਆਈ ਨਿਹਕਲੰਕ ਜਨ ਹੋਏ ਸੁਘੜ ਸਿਆਣੇ। ਸੁਹਾਏ ਥਾਨ ਬੰਕ ਪ੍ਰਭ ਸਾਚੇ ਚਰਨ ਟਿਕਾਣੇ। ਏਕਾ ਦਿਸਾਏ ਪ੍ਰਭ ਏਕਾ ਅੰਕ, ਸਾਰੇ ਭੇਖ ਮਿਟਾਣੇ। ਸੋਹੰ ਵਜਾਏ ਪ੍ਰਭ ਸਾਚਾ ਡੰਕ, ਪ੍ਰਭ ਸਾਚਾ ਸ਼ਬਦ ਲਿਖਾਣੇ। ਇਕ ਕਰਾਏ ਰਾਓ ਰੰਕ, ਤਖ਼ਤੋਂ ਲਾਹੇ ਰਾਜੇ ਰਾਣੇ। ਗੁਰਸਿਖ ਵਡਿਆਏ ਜਿਉਂ ਭਗਤ ਜਨਕ, ਪ੍ਰਭ ਆਤਮ ਜੋਤ ਜਗਾਏ ਮਹਾਨੇ। ਸ਼ਬਦ ਸਰੂਪੀ ਪ੍ਰਭ ਸ਼ਬਦ ਲਗਾਏ ਤਨਕ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨੇ। ਜੋਤ ਸਰੂਪ ਪ੍ਰਭ ਮੇਲ ਮਿਲਾਏ। ਆਪ ਆਪਣਾ ਬਿਰਦ ਰਖਾਏ। ਗੁਣਵੰਤ ਗੁਣ ਨਿਧਾਨ ਸਰਬ ਥਾਏਂ ਪ੍ਰਭ ਹੋਏ ਸਹਾਏ। ਵਡ ਦਾਤਾ ਬਲੀ ਬਲਵਾਨ, ਆਪ ਆਪਣਾ ਤੇਜ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਕਲ ਵਰਤਾਏ। ਕਲਜੁਗ ਵੇਲਾ ਅੰਤਮ ਅੰਤ। ਜੋਤ ਪਰਗਟਾਈ ਪ੍ਰਭ ਭਗਵੰਤ। ਗੁਰਸਿਖ ਚਰਨ ਲਗਾਏ ਤਰਾਏ ਵਿਰਲੇ ਸੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਸਾਚੀ ਬਣਤ। ਵੇਲੇ ਅੰਤ ਪ੍ਰਭ ਬਣਤ ਬਣਾ। ਸੋਹੰ ਸ਼ਬਦ ਪ੍ਰਭ ਦਏ ਜਣਾ। ਭਗਤ ਭਗਵੰਤ ਕਲ ਮੇਲ ਮਿਲਾ। ਵਿਚ ਸਰਬ ਜੀਵ ਜੰਤ ਪ੍ਰਭ ਸਾਚਾ ਰਿਹਾ ਸਮਾ। ਕੋਇ ਨਾ ਪਾਏ ਪ੍ਰਭ ਕਾ ਅੰਤ, ਕੋਟਨ ਕੋਟ ਰਹੇ ਰਸਨਾ ਗਾ। ਪ੍ਰਭ ਕੀ ਮਾਇਆ ਬੜੀ ਬੇਅੰਤ, ਕਲਜੁਗ ਜੀਵ ਲਏ ਭੁਲਾ। ਕਲਜੁਗ ਵੇਲਾ ਅੰਤਮ ਅੰਤ, ਪ੍ਰਭ ਸਾਚਾ ਲੇਖ ਜਾਏ ਲਿਖਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਚਾ ਕੰਤ, ਗੁਰਮੁਖ ਸਾਚੇ ਚਰਨ ਲਏ ਲਗਾ। ਗੁਰਮੁਖ ਸਾਚੇ ਪ੍ਰਭ ਚਰਨ ਲਗਾਏ। ਸਾਚੇ ਮਾਰਗ ਪ੍ਰਭ ਸਾਚੇ ਲਾਏ। ਆਪ ਆਪਣਾ ਨਾਮ ਜਪਾਏ। ਜੋਤ ਸਰੂਪ ਵਿਚ ਰਿਹਾ ਸਮਾਏ। ਅਗਿਆਨ ਅੰਧੇਰ ਸਰਬ ਦਏ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਭੇਦ ਖੁਲ੍ਹਾਏ। ਸਾਚੇ ਪ੍ਰਭ ਸਚ ਭੇਦ ਖੁਲ੍ਹਾਵਣਾ। ਕਲਜੁਗ ਝੂਠਾ ਭੇਖ ਮਿਟਾਵਣਾ। ਆਪਣਾ ਭਾਣਾ ਆਪ ਵਰਤਾਵਣਾ । ਬੇਮੁਖਾਂ ਦਰ ਦਰ ਭਵਾਵਣਾ । ਗੁਰਸਿਖਾਂ ਪ੍ਰਭ ਚਰਨ ਲਗਾਵਣਾ । ਬੇਮੁਖਾਂ ਮਦਿਰਾ ਮਾਸ ਪ੍ਰਭ ਰਸਨ ਚਖਾਵਣਾ । ਗੁਰਮੁਖਾਂ ਅੰਮ੍ਰਿਤ ਸਾਚਾ ਜਾਮ ਪਿਆਵਣਾ । ਬੇਮੁਖਾਂ ਸਦ ਗਰਭਵਾਸ ਰਖਾਵਣਾ। ਗੁਰਸਿਖਾਂ ਪ੍ਰਭ ਜੋਤੀ ਮੇਲ ਮਿਲਾਵਣਾ । ਬੇਮੁਖਾਂ ਪ੍ਰਭ ਨਰਕ ਨਿਵਾਸ ਰਖਾਵਣਾ। ਗੁਰਮੁਖ ਸਾਚੇ ਪ੍ਰਭ ਸਚਖੰਡ ਬਹਾਵਣਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਵਕ਼ਤ ਸੁਹਾਵਣਾ। ਵਕ਼ਤ ਸੁਹਾਏ ਆਪ ਪ੍ਰਭ, ਕਲ ਜੋਤ ਪਰਗਟਾਏ। ਵਕ਼ਤ ਸੁਹਾਏ ਆਪ ਪ੍ਰਭ, ਗੁਰਮੁਖ ਸਾਚੇ ਲਏ ਜਗਾਏ। ਵਕ਼ਤ ਸੁਹਾਏ ਆਪ ਪ੍ਰਭ, ਆਪ ਆਪਣੀ ਬਣਤ ਬਣਾਏ। ਬਣਤ ਬਣਾਏ ਆਪ ਪ੍ਰਭ, ਕਲਜੁਗ ਜੀਵ ਲਏ ਖਪਾਏ। ਬਣਤ ਬਣਾਏ ਆਪ ਪ੍ਰਭ, ਸਤਿਜੁਗ ਸਾਚਾ ਜਾਏ ਲਾਏ। ਬਣਤ ਬਣਾਏ ਆਪ ਪ੍ਰਭ, ਸੋਹੰ ਸਾਚਾ ਸ਼ਬਦ ਚਲਾਏ। ਬਣਤ ਬਣਾਏ ਆਪ ਪ੍ਰਭ, ਚਾਰ ਵਰਨ
ਪ੍ਰਭ ਸਰਨ ਲਗਾਏ। ਬਣਤ ਬਣਾਏ ਆਪ ਪ੍ਰਭ, ਏਕਾ ਦਰ ਦਰਸਾਏ। ਬਣਤ ਬਣਾਏ ਆਪ ਪ੍ਰਭ, ਏਕਾ ਸਾਚਾ ਰਾਹ ਚਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਚਰਨ ਲਗਾਏ। ਬਣਤ ਬਣਾਏ ਆਪ ਪ੍ਰਭ, ਕਲਜੁਗ ਮਿਟਾਏ। ਬਣਤ ਬਣਾਏ ਆਪ ਪ੍ਰਭ, ਕਲਜੁਗ ਝੂਠੇ ਜੀਵ ਖਪਾਏ। ਬਣਤ ਬਣਾਏ ਆਪ ਪ੍ਰਭ, ਚਾਰ ਕੁੰਟ ਹਾਹਾਕਾਰ ਕਰਾਏ। ਬਣਤ ਬਣਾਏ ਆਪ ਪ੍ਰਭ, ਆਪ ਆਪਣਾ ਭੇਵ ਖੁਲ੍ਹਾਏ। ਬਣਤ ਬਣਾਏ ਆਪ ਪ੍ਰਭ, ਦੁਖੀ ਜੀਵ ਸਰਬ ਬਿਲਲਾਏ। ਬਣਤ ਬਣਾਏ ਆਪ ਪ੍ਰਭ, ਆਪਣੀ ਕਲ ਰਿਹਾ ਵਰਤਾਏ । ਬਣਤ ਬਣਾਏ ਆਪ ਪ੍ਰਭ, ਸਾਚਾ ਲੇਖ ਰਿਹਾ ਲਿਖਾਏ। ਬਣਤ ਬਣਾਏ ਆਪ ਪ੍ਰਭ, ਸੰਤ ਮਨੀ ਸਿੰਘ ਸ਼ਬਦ ਸਤਿ ਵਰਤਾਏ। ਬਣਤ ਬਣਾਏ ਆਪ ਪ੍ਰਭ, ਸੱਤਰ ਲੱਖ ਪਠਾਣ ਚੜ੍ਹਾਏ। ਬਣਤ ਬਣਾਏ ਆਪ ਪ੍ਰਭ, ਕਲਜੁਗ ਜੀਵ ਭੇਵ ਨਾ ਪਾਏ। ਬਣਤ ਬਣਾਏ ਆਪ ਪ੍ਰਭ, ਸਿੰਘਆਸਣ ਲਏ ਉਠਾਏ। ਬਣਤ ਬਣਾਏ ਆਪ ਪ੍ਰਭ, ਸਾਧ ਸੰਗਤ ਸੰਗ ਲਏ ਰਲਾਏ। ਬਣਤ ਬਣਾਏ ਆਪ ਪ੍ਰਭ, ਮਾਝਾ ਦੇਸ ਛੱਡ ਜਾਏ। ਬਣਤ ਬਣਾਏ ਆਪ ਪ੍ਰਭ, ਬਿਆਸੋਂ ਪਾਰ ਚਰਨ ਟਿਕਾਏ। ਬਣਤ ਬਣਾਏ ਆਪ ਪ੍ਰਭ, ਸੰਤ ਮਨੀ ਸਿੰਘ ਮਾਣ ਦਵਾਏ। ਬਣਤ ਬਣਾਏ ਆਪ ਪ੍ਰਭ, ਸਾਚਾ ਧਾਮ ਆਪ ਉਪਜਾਏ। ਬਣਤ ਬਣਾਏ ਆਪ ਪ੍ਰਭ, ਲਿਖਤ ਭਵਿਖਤ ਆਪ ਉਪਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਬੂਝ ਬੁਝਾਏ। ਬਣਤ ਬਣਾਏ ਆਪ ਪ੍ਰਭ, ਆਪਣੀ ਕਲ ਵਰਤਾਏ। ਬਣਤ ਬਣਾਏ ਆਪ ਪ੍ਰਭ, ਆਪਣੀ ਜੋਤ ਪਰਗਟਾਏ। ਬਣਤ ਬਣਾਏ ਆਪ ਪ੍ਰਭ, ਸਾਚਾ ਧਾਮ ਸੁਹਾਏ। ਬਣਤ ਬਣਾਏ ਆਪ ਪ੍ਰਭ, ਸਾਧ ਸੰਗਤ ਦਰ ਮਾਣ ਦਵਾਏ। ਬਣਤ ਬਣਾਏ ਆਪ ਪ੍ਰਭ, ਏਕਾ ਜੋਤ ਕਰੇ ਰੁਸ਼ਨਾਏ। ਬਣਤ ਬਣਾਏ ਆਪ ਪ੍ਰਭ, ਰਾਓ ਰੰਕਾਂ ਬੂਝ ਬੁਝਾਏ। ਬਣਤ ਬਣਾਏ ਆਪ ਪ੍ਰਭ, ਸਾਚੀ ਜੋਤ ਕਰੇ ਰੁਸ਼ਨਾਏ। ਬੂਝ ਬੁਝਾਏ ਆਪ ਪ੍ਰਭ, ਪਰਗਟ ਜੋਤ ਦਰਸ ਦਿਖਾਏ। ਬਣਤ ਬਣਾਏ ਆਪ ਪ੍ਰਭ, ਆਪਣੀ ਕਲ ਆਪ ਵਰਤਾਏ। ਬਣਤ ਬਣਾਏ ਆਪ ਪ੍ਰਭ, ਕਲਜੁਗ ਜੀਵ ਸਰਬ ਭੁਲਾਏ। ਬਣਤ ਬਣਾਏ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਆਪ ਪਰਗਟਾਏ। ਬਣਤ ਬਣਾਏ ਆਪ ਪ੍ਰਭ, ਆਪਣਾ ਭੇਵ ਖੁਲ੍ਹਾਵੇ। ਬਣਤ ਬਣਾਏ ਆਪ ਪ੍ਰਭ, ਜੋਤ ਸਰੂਪੀ ਜੋਤ ਪਰਗਟਾਵੇ। ਬਣਤ ਬਣਾਏ ਆਪ ਪ੍ਰਭ, ਬੇਮੁਖਾਂ ਦਿਸ ਨਾ ਆਵੇ। ਬਣਤ ਬਣਾਏ ਆਪ ਪ੍ਰਭ, ਗੁਰਸਿਖਾਂ ਪ੍ਰਭ ਸਦਾ ਸਮਾਵੇ। ਬਣਤ ਬਣਾਏ ਆਪ ਪ੍ਰਭ, ਏਕਾ ਸ਼ਬਦ ਰਾਣੇ ਸੰਗਰੂਰ ਜਣਾਵੇ। ਬਣਤ ਬਣਾਏ ਆਪ ਪ੍ਰਭ, ਸਾਚੀ ਧੁਨ ਆਤਮ ਉਪਜਾਵੇ। ਬਣਤ ਬਣਾਏ ਆਪ ਪ੍ਰਭ, ਸਿੰਘ ਰੂਪ ਹੋਏ ਦਰਸ ਦਿਖਾਵੇ। ਬਣਤ ਬਣਾਏ ਆਪ ਪ੍ਰਭ, ਰੈਣ ਸਬਾਈ ਸਵਣ ਨਾ ਪਾਵੇ। ਬਣਤ ਬਣਾਏ ਆਪ ਪ੍ਰਭ, ਦੇਵੇ ਦੁਹਾਈ ਪ੍ਰਭ ਅਬਿਨਾਸ਼ੀ ਨਜ਼ਰੀ ਆਵੇ। ਬਣਤ ਬਣਾਏ ਆਪ ਪ੍ਰਭ, ਆਤਮ ਦੁੱਖੀ ਹੋਈ ਵਿਰਲਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਬੂਝ ਬੁਝਾਵੇ। ਬਣਤ ਬਣਾਏ ਆਪ ਪ੍ਰਭ, ਹੋਏ ਰਖਵਾਲਾ। ਬਣਤ ਬਣਾਏ ਆਪ ਪ੍ਰਭ, ਦੀਨ ਦਿਆਲਾ। ਬਣਤ ਬਣਾਏ ਆਪ ਪ੍ਰਭ, ਗੁਰਮੁਖਾਂ ਦੇਵੇ ਨਾਮ ਸੁਖਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਨਾਮ ਸੁਖਾਲਾ। ਬਣਤ ਬਣਾਏ ਆਪ ਪ੍ਰਭ, ਹੰਕਾਰ ਨਿਵਾਰੇ। ਬਣਤ ਬਣਾਏ ਆਪ ਪ੍ਰਭ, ਜੋਤ ਚਮਤਕਾਰੇ। ਬਣਤ ਬਣਾਏ ਆਪ ਪ੍ਰਭ, ਦੁਸ਼ਟ ਸੰਘਾਰੇ। ਬਣਤ ਬਣਾਏ ਆਪ ਪ੍ਰਭ, ਸੋਹੰ ਖੰਡਾ ਲਾਏ ਦੋ ਧਾਰੇ। ਬਣਤ ਬਣਾਏ ਆਪ ਪ੍ਰਭ, ਸੋਹੰ ਸ਼ਬਦ ਕਰਾਏ ਜੈ ਜੈ ਜੈਕਾਰੇ। ਬਣਤ ਬਣਾਏ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵਿਚ ਸੰਸਾਰੇ। ਬਣਤ ਬਣਾਏ ਆਪ ਪ੍ਰਭ,
ਸਾਚੀ ਜੋਤ ਜਗਾਵੇ। ਬਣਤ ਬਣਾਏ ਆਪ ਪ੍ਰਭ, ਰਾਣਾ ਸੰਗਰੂਰ ਪ੍ਰਭ ਪਕੜ ਉਠਾਵੇ। ਬਣਤ ਬਣਾਏ ਆਪ ਪ੍ਰਭ, ਜੋਤ ਸਰੂਪੀ ਖਿਚ ਚਰਨ ਲਿਆਵੇ। ਬਣਤ ਬਣਾਏ ਆਪ ਪ੍ਰਭ, ਸਾਚਾ ਦਰ ਦਰਬਾਰ ਵਸਾਵੇ। ਬਣਤ ਬਣਾਏ ਆਪ ਪ੍ਰਭ, ਨਿਹਕਲੰਕ ਨਰਾਇਣ ਨਰ ਜੋਤ ਸਰੂਪੀ ਨਜ਼ਰੀ ਆਵੇ। ਬਣਤ ਬਣਾਏ ਆਪ ਪ੍ਰਭ, ਹੰਕਾਰ ਨਿਵਾਰ ਦਰਸ ਦਿਖਾਵੇ। ਬਣਤ ਬਣਾਏ ਆਪ ਪ੍ਰਭ, ਆਪ ਆਪਣੀ ਸਰਨ ਲਗਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਸਾਧ ਸੰਗਤ ਮਾਣ ਦਵਾਵੇ। ਬਣਤ ਬਣਾਏ ਆਪ ਪ੍ਰਭ, ਸਚ ਮੇਲ ਮਿਲਾਏ। ਬਣਤ ਬਣਾਏ ਆਪ ਪ੍ਰਭ, ਰਾਣਾ ਸੰਗਰੂਰ ਮਾਣ ਗਵਾਏ। ਬਣਤ ਬਣਾਏ ਆਪ ਪ੍ਰਭ, ਆਪ ਆਪਣੀ ਦਇਆ ਕਮਾਏ। ਬਣਤ ਬਣਾਏ ਆਪ ਪ੍ਰਭ, ਸਾਚਾ ਸ਼ਬਦ ਦੇ ਉਪਜਾਏ। ਬਣਤ ਬਣਾਏ ਆਪ ਪ੍ਰਭ, ਆਪ ਆਪਣਾ ਦਰਸ ਦਿਖਾਏ। ਬਣਤ ਬਣਾਏ ਆਪ ਪ੍ਰਭ, ਆਤਮ ਭਰਮ ਸਰਬ ਮਿਟਾਏ। ਬਣਤ ਬਣਾਏ ਆਪ ਪ੍ਰਭ, ਸਾਚਾ ਕਰਮ ਵਿਚ ਮਾਤ ਲਿਖਾਏ। ਬਣਤ ਬਣਾਏ ਆਪ ਪ੍ਰਭ, ਸਚ ਧਰਮ ਦੇ ਮਾਰਗ ਪਾਏ। ਬਣਤ ਬਣਾਏ ਆਪ ਪ੍ਰਭ, ਸੋਹੰ ਸਾਚਾ ਸ਼ਬਦ ਜਣਾਏ। ਬਣਤ ਬਣਾਏ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਸਰਨ ਲਗਾਏ। ਬਣਤ ਬਣਾਏ ਆਪ ਪ੍ਰਭ, ਸਾਚਾ ਭੇਦ ਖੁਲ੍ਹਾਏ। ਬਣਤ ਬਣਾਏ ਆਪ ਪ੍ਰਭ, ਆਪਣੀ ਸੇਵਾ ਲਾਏ। ਬਣਤ ਬਣਾਏ ਆਪ ਪ੍ਰਭ, ਰਾਣਾ ਸੰਗਰੂਰ ਚਲ ਹਜ਼ੂਰ ਪ੍ਰਭ ਸਾਚੇ ਸੀਸ ਝੁਕਾਏ। ਬਣਤ ਬਣਾਏ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪੀ ਦਰਸ ਦਿਖਾਏ। ਬਣਤ ਬਣਾਏ ਆਪ ਪ੍ਰਭ, ਆਪਣੀ ਜੋਤ ਜਗਾ। ਬਣਤ ਬਣਾਏ ਆਪ ਪ੍ਰਭ, ਰਾਣਾ ਸੰਗਰੂਰ ਪ੍ਰਭ ਚਰਨੀ ਲਏ ਲਗਾ। ਬਣਤ ਬਣਾਏ ਆਪ ਪ੍ਰਭ, ਸੋਹੰ ਸ਼ਬਦ ਪ੍ਰਭ ਆਤਮ ਦਏ ਉਪਜਾ। ਬਣਤ ਬਣਾਏ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਲਏ ਬਣਾ। ਬਣਤ ਬਣਾਏ ਆਪ ਪ੍ਰਭ, ਦੇਵੇ ਵਡਿਆਈ। ਬਣਤ ਬਣਾਏ ਆਪ ਪ੍ਰਭ, ਹੋਏ ਸਹਾਈ। ਬਣਤ ਬਣਾਏ ਆਪ ਪ੍ਰਭ, ਦਰਗਹਿ ਸਾਚੀ ਮਾਣ ਦਵਾਈ। ਬਣਤ ਬਣਾਏ ਆਪ ਪ੍ਰਭ, ਸਾਚੇ ਲੇਖ ਪ੍ਰਭ ਰਿਹਾ ਲਿਖਾਈ। ਭਗਤ ਉਪਾਏ ਆਪ ਪ੍ਰਭ, ਸੰਤ ਮਨੀ ਸਿੰਘ ਲਿਖਿਆ ਲੇਖ ਸਤਿ ਵਰਤਾਈ। ਬਣਤ ਬਣਾਏ ਆਪ ਪ੍ਰਭ, ਸਾਚੀ ਜੋਤ ਕਲ ਪਰਗਟਾਈ। ਬਣਤ ਬਣਾਏ ਆਪ ਪ੍ਰਭ, ਚਾਰ ਕੁੰਟ ਕਰੇ ਰੁਸ਼ਨਾਈ। ਬਣਤ ਬਣਾਏ ਆਪ ਪ੍ਰਭ, ਸੋਹੰ ਨਾਮ ਵੱਜੀ ਵਧਾਈ। ਬਣਤ ਬਣਾਏ ਆਪ ਪ੍ਰਭ, ਚਾਰ ਵਰਨ ਸਭ ਰਸਨਾ ਗਾਈ। ਬਣਤ ਬਣਾਏ ਆਪ ਪ੍ਰਭ, ਸ੍ਰਿਸ਼ਟ ਸਬਾਈ ਚਲ ਆਏ ਪ੍ਰਭ ਸਰਨਾਈ। ਬਣਤ ਬਣਾਏ ਆਪ ਪ੍ਰਭ, ਆਪ ਆਪਣਾ ਰਿਹਾ ਛੁਪਾਈ। ਬਣਤ ਬਣਾਏ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਜੋਤ ਪਰਗਟਾਈ। ਬਣਤ ਬਣਾਏ ਆਪ ਪ੍ਰਭ, ਆਪਣਾ ਆਪ ਉਪਾਵਣਾ। ਬਣਤ ਬਣਾਏ ਆਪ ਪ੍ਰਭ, ਸਾਚਾ ਕਾਰਜ ਪ੍ਰਭ ਆਪ ਕਰਾਵਣਾ। ਬਣਤ ਬਣਾਏ ਆਪ ਪ੍ਰਭ, ਆਪਣਾ ਭਾਣਾ ਕਲ ਵਰਤਾਵਣਾ। ਬਣਤ ਬਣਾਏ ਆਪ ਪ੍ਰਭ, ਸੋਹੰ ਸਾਚਾ ਸ਼ਬਦ ਚਲਾਵਣਾ। ਬਣਤ ਬਣਾਏ ਆਪ ਪ੍ਰਭ, ਰਾਣਾ ਸੰਗਰੂਰ ਪ੍ਰਭ ਚਰਨ ਲਗਾਵਣਾ। ਬਣਤ ਬਣਾਏ ਆਪ ਪ੍ਰਭ, ਆਪਣਾ ਭੇਖ ਜਗਤ ਰਖਾਵਣਾ। ਬਣਤ ਬਣਾਏ ਆਪ ਪ੍ਰਭ, ਸੰਤ ਮਨੀ ਸਿੰਘ ਬਚਨ ਸਤਿ ਕਰਾਵਣਾ। ਬਣਤ ਬਣਾਏ ਆਪ ਪ੍ਰਭ, ਸ਼ਬਦ ਭਵਿਖਤ ਆਪ ਉਪਜਾਵਣਾ। ਬਣਤ ਬਣਾਏ ਆਪ ਪ੍ਰਭ, ਸਾਧ ਸੰਗਤ ਪ੍ਰਭ ਸੰਗ ਰਲਾਵਣਾ। ਬਣਤ ਬਣਾਏ ਆਪ ਪ੍ਰਭ, ਸੋਹੰ ਸ਼ਬਦ ਰਸਨਾ ਜੈ ਜੈ ਜੈਕਾਰ ਕਰਾਵਣਾ। ਬਣਤ ਬਣਾਏ ਆਪ ਪ੍ਰਭ, ਏਕਾ ਸਾਚੀ ਧੁਨ ਉਪਜਾਵਣਾ। ਬਣਤ ਬਣਾਏ ਆਪ ਪ੍ਰਭ, ਗੁਰਮੁਖਾਂ ਪ੍ਰਭ ਸੁੰਨ ਸਮਾਧ ਖੁਲ੍ਹਾਵਣਾ।
ਬਣਤ ਬਣਾਏ ਆਪ ਪ੍ਰਭ, ਸਾਧ ਸੰਗਤ ਦਵਾਰ ਦਸਮ ਪ੍ਰਭ ਖੁਲ੍ਹਾਵਣਾ। ਬਣਤ ਬਣਾਏ ਆਪ ਪ੍ਰਭ, ਨਾਦ ਧੁਨ ਉਪਜਾਵਣਾ। ਬਣਤ ਬਣਾਏ ਆਪ ਪ੍ਰਭ, ਜੋਤ ਸਰੂਪੀ ਆਕਾਰ ਵਿਚ ਦੇਹ ਉਪਜਾਵਣਾ। ਬਣਤ ਬਣਾਏ ਆਪ ਪ੍ਰਭ, ਵਿਚ ਸੰਸਾਰ ਸਾਧ ਸੰਗਤ ਮਾਣ ਦਵਾਵਣਾ। ਬਣਤ ਬਣਾਏ ਆਪ ਪ੍ਰਭ, ਜੋਤ ਸਰੂਪੀ ਸਾਚਾ ਦੀਪਕ ਦੇਹ ਜਗਾਵਣਾ। ਬਣਤ ਬਣਾਏ ਆਪ ਪ੍ਰਭ, ਆਪਣਾ ਆਪ ਕਲ ਪਰਗਟਾਵਣਾ। ਬਣਤ ਬਣਾਏ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਚਰਨ ਲਗਾਵਣਾ। ਬਣਤ ਬਣਾਏ ਆਪ ਪ੍ਰਭ, ਸਾਚਾ ਵਕ਼ਤ ਸੁਹਾਏ। ਬਣਤ ਬਣਾਏ ਆਪ ਪ੍ਰਭ, ਸਾਧ ਸੰਗਤ ਪ੍ਰਭ ਅਬਿਨਾਸ਼ੀ ਰਸਨਾ ਗਾਏ। ਬਣਤ ਬਣਾਏ ਆਪ ਪ੍ਰਭ, ਆਪਣੀ ਕਲ ਆਪ ਵਰਤਾਏ। ਬਣਤ ਬਣਾਏ ਆਪ ਪ੍ਰਭ, ਗੁਰਸਿਖਾਂ ਜੋਤ ਜਗਾਏ। ਬਣਤ ਬਣਾਏ ਆਪ ਪ੍ਰਭ, ਸਾਧ ਸੰਗਤ ਸਦਾ ਸੰਗ ਰਹਾਏ। ਬਣਤ ਬਣਾਏ ਆਪ ਪ੍ਰਭ, ਸਾਚਾ ਛਤਰ ਸੀਸ ਝੁਲਾਏ। ਬਣਤ ਬਣਾਏ ਆਪ ਪ੍ਰਭ, ਪੰਚਮ ਹਾਰ ਗਲ ਪਹਿਨਾਏ। ਬਣਤ ਬਣਾਏ ਆਪ ਪ੍ਰਭ, ਪੰਚਮ ਪੰਚਮ ਪ੍ਰਭ ਸੰਗ ਰਲਾਏ। ਬਣਤ ਬਣਾਏ ਆਪ ਪ੍ਰਭ, ਚਾਰ ਕੁੰਟ ਦਰਬਾਨ ਬਣਾਏ। ਬਣਤ ਬਣਾਏ ਆਪ ਪ੍ਰਭ, ਪੰਜਵਾਂ ਸਿਰ ਚਵਰ ਝੁਲਾਏ। ਬਣਤ ਬਣਾਏ ਆਪ ਪ੍ਰਭ, ਅਚਰਜ ਖੇਲ ਕਲ ਵਰਤਾਏ। ਬਣਤ ਬਣਾਏ ਆਪ ਪ੍ਰਭ, ਜੋਤ ਸਰੂਪੀ ਜੋਤ ਪਰਗਟਾਏ। ਬਣਤ ਬਣਾਏ ਆਪ ਪ੍ਰਭ, ਹੰਕਾਰੀਆਂ ਪ੍ਰਭ ਹੰਕਾਰ ਗਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਸਦ ਮਾਣ ਦਵਾਏ। ਬਣਤ ਬਣਾਏ ਆਪ ਪ੍ਰਭ, ਵਕ਼ਤ ਸੁਹੇਲਾ । ਬਣਤ ਬਣਾਏ ਆਪ ਪ੍ਰਭ, ਅਚਰਜ ਖੇਲ ਪਾਰਬ੍ਰਹਮ ਕਲ ਖੇਲਾ। ਬਣਤ ਬਣਾਏ ਆਪ ਪ੍ਰਭ, ਸਾਧ ਸੰਗਤ ਪ੍ਰਭ ਮੇਲ ਮਿਲਾਇਆ ਮੇਲਾ। ਬਣਤ ਬਣਾਏ ਆਪ ਪ੍ਰਭ, ਸਾਧ ਸੰਗਤ ਜਣਾਏ ਦਸਾਏ ਅੰਤਮ ਵੇਲਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸੱਜਣ ਸੁਹੇਲਾ। ਬਣਤ ਬਣਾਏ ਆਪ ਪ੍ਰਭ ਗੁਰ ਸੰਗਤ ਤਾਰੇ। ਬਣਤ ਬਣਾਏ ਆਪ ਪ੍ਰਭ, ਸਾਚੀ ਜੋਤ ਕਰੇ ਆਕਾਰੇ। ਬਣਤ ਬਣਾਏ ਆਪ ਪ੍ਰਭ, ਸਾਚਾ ਛਤਰ ਸੀਸ ਝੁਲਾਰੇ। ਬਣਤ ਬਣਾਏ ਆਪ ਪ੍ਰਭ, ਦਵਾਏ ਮਾਣ ਸੰਤ ਮਨੀ ਸਿੰਘ ਕਿਰਪਾ ਧਾਰੇ। ਬਣਤ ਬਣਾਏ ਆਪ ਪ੍ਰਭ, ਕਰੇ ਕਰਾਏ ਜੋ ਮਨ ਭਾਏ ਵਿਚ ਸਰਬ ਸੰਸਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਨਿਰੰਕਾਰੇ। ਬਣਤ ਬਣਾਏ ਆਪ ਪ੍ਰਭ, ਗੁਰ ਸੰਗਤ ਮੇਲ ਮਿਲਾਵਣਾ। ਬਣਤ ਬਣਾਏ ਆਪ ਪ੍ਰਭ, ਸਾਧ ਸੰਗਤ ਪ੍ਰਭ ਸਾਚੇ ਮਾਣ ਰਖਾਵਣਾ। ਬਣਤ ਬਣਾਏ ਆਪ ਪ੍ਰਭ, ਸਾਚਾ ਧਾਮ ਉਪਜਾਵਣਾ । ਬਣਤ ਬਣਾਏ ਆਪ ਪ੍ਰਭ, ਲਿਖਿਆ ਲੇਖ ਸੰਤ ਮਨੀ ਸਿੰਘ ਸਤਿ ਵੇਲੇ ਅੰਤ ਕਲ ਕਰਾਵਣਾ। ਬਣਤ ਬਣਾਏ ਆਪ ਪ੍ਰਭ, ਲਗਾਈ ਮੇਖ ਪ੍ਰਭ ਸਾਚਾ ਧਾਮ ਉਪਜਾਵਣਾ। ਬਣਤ ਬਣਾਏ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਮਸਤੂਆਣੇ ਆਏ ਟਿਕਾਵਣਾ। ਬਣਤ ਬਣਾਏ ਆਪ ਪ੍ਰਭ, ਮਸਤੂਆਣੇ ਚਰਨ ਟਿਕਾਏ। ਬਣਤ ਬਣਾਏ ਆਪ ਪ੍ਰਭ, ਆਪਣੀ ਜੋਤ ਲਏ ਪਰਗਟਾਏ। ਬਣਤ ਬਣਾਏ ਆਪ ਪ੍ਰਭ, ਆਪਣੀ ਕਲ ਆਪ ਰਿਹਾ ਵਰਤਾਏ। ਬਣਤ ਬਣਾਏ ਆਪ ਪ੍ਰਭ, ਏਕਾ ਜੋਤ ਹੋਏ ਰੁਸ਼ਨਾਏ। ਬਣਤ ਬਣਾਏ ਆਪ ਪ੍ਰਭ, ਸਾਚਾ ਭੇਦ ਦਏ ਖੁਲ੍ਹਾਏ । ਬਣਤ ਬਣਾਏ ਆਪ ਪ੍ਰਭ, ਰਾਣਿਆਂ ਮਹਾਰਾਣਿਆਂ ਮਾਣ ਗਵਾਏ। ਬਣਤ ਬਣਾਏ ਆਪ ਪ੍ਰਭ, ਨਿਮਾਣਿਆਂ ਨਿਤਾਣਿਆਂ ਸਿਰ ਹੱਥ ਟਿਕਾਏ। ਬਣਤ ਬਣਾਏ ਆਪ ਪ੍ਰਭ, ਸਾਚਾ ਬਚਨ ਰਸਨ ਅਲਾਏ। ਬਣਤ ਬਣਾਏ ਆਪ ਪ੍ਰਭ, ਰਾਜਿਆਂ ਰਾਣਿਆਂ ਦਏ ਸੁਣਾਏ। ਬਣਤ ਬਣਾਏ ਆਪ ਪ੍ਰਭ, ਹੁਕਮਨਾਮੇ ਲਏ ਕਢਾਏ। ਬਣਤ ਬਣਾਏ ਆਪ ਪ੍ਰਭ, ਸੰਤ ਮਨੀ ਸਿੰਘ ਜੋ ਲੇਖ
ਲਿਖਾਏ। ਬਣਤ ਬਣਾਏ ਆਪ ਪ੍ਰਭ, ਝੂਠੇ ਠੂਠੇ ਭੰਨ ਵਖਾਏ। ਬਣਤ ਬਣਾਏ ਆਪ ਪ੍ਰਭ, ਆਪਣਾ ਭਾਣਾ ਲਏ ਵਰਤਾਏ। ਬਣਤ ਬਣਾਏ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣੀ ਜੋਤ ਪਰਗਟਾਏ। ਬਣਤ ਬਣਾਏ ਆਪ ਪ੍ਰਭ, ਸਾਚਾ ਸਮਾਂ ਸੁਹਾਵਣਾ। ਬਣਤ ਬਣਾਏ ਆਪ ਪ੍ਰਭ, ਸਾਚਾ ਹੁਕਮ ਸੁਣਾਵਣਾ। ਬਣਤ ਬਣਾਏ ਆਪ ਪ੍ਰਭ, ਸਭ ਦਾ ਮਾਣ ਗਵਾਵਣਾ। ਬਣਤ ਬਣਾਏ ਆਪ ਪ੍ਰਭ, ਸਾਚਾ ਸਚ ਦਰਬਾਰ ਲਗਾਵਣਾ। ਬਣਤ ਬਣਾਏ ਆਪ ਪ੍ਰਭ, ਸਾਚੀ ਜੋਤ ਆਕਾਰ ਕਰ ਏਕਾ ਸ਼ਬਦ ਉਪਜਾਵਣਾ। ਬਣਤ ਬਣਾਏ ਆਪ ਪ੍ਰਭ, ਆਪ ਆਪਣਾ ਭੇਦ ਖੁਲ੍ਹਾਵਣਾ। ਬਣਤ ਬਣਾਏ ਆਪ ਪ੍ਰਭ, ਪਰਗਟ ਜੋਤ ਨਿਹਕਲੰਕ ਵਿਚ ਸਿੱਖ ਸਮਾਵਣਾ। ਬਣਤ ਬਣਾਏ ਆਪ ਪ੍ਰਭ, ਕਲਜੁਗ ਜੀਵਾਂ ਭਰਮ ਚੁਕਾਵਣਾ। ਬਣਤ ਬਣਾਏ ਆਪ ਪ੍ਰਭ, ਭਰਮ ਭੁਲੇਖਾ ਸਰਬ ਗਵਾਵਣਾ। ਬਣਤ ਬਣਾਏ ਆਪ ਪ੍ਰਭ, ਏਕਾ ਡੰਕ ਸਚ ਵਜਾਵਣਾ। ਬਣਤ ਬਣਾਏ ਆਪ ਪ੍ਰਭ, ਆਪ ਆਪਣਾ ਨਾਮ ਉਪਜਾਵਣਾ । ਬਣਤ ਬਣਾਏ ਆਪ ਪ੍ਰਭ, ਸੋਹੰ ਸ਼ਬਦ ਚਾਰ ਵਰਨ ਸੁਨਾਵਣਾ। ਬਣਤ ਬਣਾਏ ਆਪ ਪ੍ਰਭ, ਰਾਓ ਰੰਕ ਸਭ ਚਰਨ ਨਿਵਾਵਣਾ। ਬਣਤ ਬਣਾਏ ਆਪ ਪ੍ਰਭ, ਏਕਾ ਅੰਕ ਆਪ ਲਿਖਾਵਣਾ। ਬਣਤ ਬਣਾਏ ਆਪ ਪ੍ਰਭ, ਭੁੱਲਿਆਂ ਸਚ ਮਾਰਗ ਲਾਵਣਾ। ਬਣਤ ਬਣਾਏ ਆਪ ਪ੍ਰਭ, ਸਾਚਾ ਧਾਮ ਵਿਚ ਮਾਤ ਸੁਹਾਵਣਾ। ਬਣਤ ਬਣਾਏ ਆਪ ਪ੍ਰਭ, ਮਸਤੂਆਣੇ ਭਾਗ ਲਗਾਵਣਾ। ਬਣਤ ਬਣਾਏ ਆਪ ਪ੍ਰਭ, ਸੰਤ ਮਨੀ ਸਿੰਘ ਤੇਰਾ ਬਚਨ ਸਤਿ ਸਤਿ ਸਤਿ ਵਰਤਾਵਣਾ। ਬਣਤ ਬਣਾਏ ਆਪ ਪ੍ਰਭ, ਰਾਓ ਰੰਕਾਂ ਪਕੜ ਚਰਨ ਲਗਾਵਣਾ। ਬਣਤ ਬਣਾਏ ਆਪ ਪ੍ਰਭ, ਸਿਰ ਆਪਣਾ ਹੱਥ ਟਿਕਾਵਣਾ। ਬਣਤ ਬਣਾਏ ਆਪ ਪ੍ਰਭ, ਏਕਾ ਛਤਰ ਨਿਹਕਲੰਕ ਸੀਸ ਝੁਲਾਵਣਾ। ਮਾਣ ਗਵਾਏ ਸਰਬ ਪ੍ਰਭ, ਸਾਚੀ ਜੋਤ ਕਲ ਪਰਗਟਾਵਣਾ। ਜੋਤ ਜਗਾਏ ਆਣ ਪ੍ਰਭ, ਆਪਣਾ ਭੇਦ ਖੁਲ੍ਹਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਮਾਂ ਸੁਹਾਵਣਾ। ਬਣਤ ਬਣਾਏ ਆਪ ਪ੍ਰਭ, ਸਚ ਧਾਮ ਉਪਜਾਏ। ਬਣਤ ਬਣਾਏ ਆਪ ਪ੍ਰਭ, ਆਪਣੀ ਜੋਤ ਵਿਚ ਮਾਤ ਪਰਗਟਾਏ। ਬਣਤ ਬਣਾਏ ਆਪ ਪ੍ਰਭ, ਸੰਤ ਮਨੀ ਸਿੰਘ ਸਾਚੇ ਲੇਖ ਵਿਚ ਲਲਾਟ ਲਿਖਾਏ । ਬਣਤ ਬਣਾਏ ਆਪ ਪ੍ਰਭ, ਕਲਜੁਗ ਝੂਠਾ ਭੇਖ ਸਰਬ ਮਿਟਾਏ । ਬਣਤ ਬਣਾਏ ਆਪ ਪ੍ਰਭ, ਗੁਰਮੁਖ ਸਾਚੇ ਚਰਨੀ ਲਏ ਲਗਾਏ। ਬਣਤ ਬਣਾਏ ਆਪ ਪ੍ਰਭ, ਅੰਤਮ ਮਿਟਾਏ ਮੁਸਾਇਕ ਸ਼ੇਖ਼ ਆਪਣੀ ਕਲ ਵਰਤਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਬਣਤ ਬਣਾਏ। ਬਣਤ ਬਣਾਏ ਆਪ ਪ੍ਰਭ, ਆਪਣੀ ਜੋਤ ਧਰ। ਬਣਤ ਬਣਾਏ ਆਪ ਪ੍ਰਭ, ਮਸਤੂਆਣਾ ਉਪਜਾਵੇ ਸਾਚਾ ਸਰ। ਬਣਤ ਬਣਾਏ ਆਪ ਪ੍ਰਭ, ਮਾਤਲੋਕ ਉਪਜਾਵੇ ਸਾਚਾ ਦਰ। ਬਣਤ ਬਣਾਏ ਆਪ ਪ੍ਰਭ, ਚਾਰ ਵਰਨ ਵਸਾਏ ਏਕਾ ਘਰ । ਬਣਤ ਬਣਾਏ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਿਹਕਲੰਕ ਅਵਤਾਰ ਨਰ। ਬਣਤ ਬਣਾਏ ਆਪ ਪ੍ਰਭ, ਜਨ ਭਗਤ ਉਪਾਏ। ਬਣਤ ਬਣਾਏ ਆਪ ਪ੍ਰਭ, ਆਪਣੀ ਸਰਨ ਲਗਾਏ। ਬਣਤ ਬਣਾਏ ਆਪ ਪ੍ਰਭ, ਜੋਤ ਸਰੂਪੀ ਦਰਸ ਦਿਖਾਏ। ਬਣਤ ਬਣਾਏ ਆਪ ਪ੍ਰਭ, ਵਿਚ ਮਾਤ ਮਾਣ ਦਵਾਏ। ਬਣਤ ਬਣਾਏ ਆਪ ਪ੍ਰਭ, ਆਪ ਆਪਣਾ ਸਿਰ ਹੱਥ ਟਿਕਾਏ। ਬਣਤ ਬਣਾਏ ਆਪ ਪ੍ਰਭ, ਭਗਤ ਜਨਾਂ ਸਦ ਹੋਏ ਸਹਾਏ। ਬਣਤ ਬਣਾਏ ਆਪ ਪ੍ਰਭ, ਆਪ ਆਪਣੀ ਸੇਵ ਲਗਾਏ। ਬਣਤ ਬਣਾਏ ਆਪ ਪ੍ਰਭ, ਸਾਧ ਸੰਗਤ ਪ੍ਰਭ ਵਿਚ ਰਲਾਏ। ਬਣਤ ਬਣਾਏ ਆਪ ਪ੍ਰਭ, ਸਾਚਾ ਸ਼ਬਦ ਦਏ ਸੁਣਾਏ। ਬਣਤ ਬਣਾਏ ਆਪ ਪ੍ਰਭ, ਮਦਿਰਾ ਮਾਸ ਸਰਬ ਤਜਾਏ। ਬਣਤ ਬਣਾਏ ਆਪ ਪ੍ਰਭ, ਸੋਹੰ ਸਾਚਾ ਨਾਮ ਜਪਾਏ। ਬਣਤ
ਬਣਾਏ ਆਪ ਪ੍ਰਭ, ਵੇਲੇ ਅੰਤ ਹੋਏ ਸਹਾਏ। ਬਣਤ ਬਣਾਏ ਆਪ ਪ੍ਰਭ, ਬਾਹੋਂ ਪਕੜ ਗੁਰਸਿਖ ਤਰਾਏ। ਬਣਤ ਬਣਾਏ ਆਪ ਪ੍ਰਭ, ਦਰਗਹਿ ਸਾਚੀ ਮਾਣ ਦਵਾਏ । ਬਣਤ ਬਣਾਏ ਆਪ ਪ੍ਰਭ, ਜਨਮ ਮਰਨ ਪ੍ਰਭ ਗੇੜ ਕਟਾਏ। ਬਣਤ ਬਣਾਏ ਆਪ ਪ੍ਰਭ, ਆਪ ਆਪਣੀ ਜੋਤ ਮਿਲਾਏ। ਬਣਤ ਬਣਾਏ ਆਪ ਪ੍ਰਭ, ਗੁਰਮੁਖ ਸਾਚੇ ਸਾਚੇ ਧਾਮ ਬਹਾਏ। ਬਣਤ ਬਣਾਏ ਆਪ ਪ੍ਰਭ, ਆਪ ਆਪਣਾ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਆਪਣਾ ਭੇਖ ਰਖਾਏ। ਬਣਤ ਬਣਾਏ ਆਪ ਪ੍ਰਭ, ਆਪਣਾ ਭੇਵ ਰਖਾਇਆ। ਬਣਤ ਬਣਾਏ ਆਪ ਪ੍ਰਭ, ਗੁਰਮੁਖ ਸੋਇਆ ਪ੍ਰਭ ਲਏ ਜਗਾਏ। ਬਣਤ ਬਣਾਏ ਆਪ ਪ੍ਰਭ, ਕਲ ਸਾਚਾ ਕਰਮ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਚਰਨ ਲਗਾਏ। ਬਣਤ ਬਣਾਏ ਆਪ ਪ੍ਰਭ, ਆਪਣੇ ਚਰਨ ਲਗਾਏ। ਬਣਤ ਬਣਾਏ ਆਪ ਪ੍ਰਭ, ਸਚ ਸੁਚ ਵਿਚ ਦੇਹ ਵਰਤਾਏ। ਬਣਤ ਬਣਾਏ ਆਪ ਪ੍ਰਭ, ਆਤਮ ਸਾਚਾ ਰੰਗ ਚੜ੍ਹਾਏ। ਬਣਤ ਬਣਾਏ ਆਪ ਪ੍ਰਭ, ਹਉਮੇ ਵਿਚੋਂ ਭੇਦ ਚੁਕਾਏ। ਬਣਤ ਬਣਾਏ ਆਪ ਪ੍ਰਭ, ਏਕਾ ਸ਼ਬਦ ਧੀਰ ਰਖਾਏ। ਬਣਤ ਬਣਾਏ ਆਪ ਪ੍ਰਭ, ਸੋਹੰ ਸ਼ਾਂਤ ਸਰੀਰ ਕਰਾਏ। ਬਣਤ ਬਣਾਏ ਆਪ ਪ੍ਰਭ, ਅੰਮ੍ਰਿਤ ਝਿਰਨਾ ਨੀਰ ਝਿਰਾਏ। ਬਣਤ ਬਣਾਏ ਆਪ ਪ੍ਰਭ, ਆਤਮ ਅੰਮ੍ਰਿਤ ਸਾਚਾ ਸੀਰ ਪਿਲਾਏ। ਬਣਤ ਬਣਾਏ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣੀ ਦਇਆ ਕਮਾਏ। ਬਣਤ ਬਣਾਏ ਆਪ ਪ੍ਰਭ, ਮਸਤੂਆਣੇ ਜਾਏ। ਬਣਤ ਬਣਾਏ ਆਪ ਪ੍ਰਭ, ਸਾਚੀ ਸੰਗਤ ਪ੍ਰਭ ਲਏ ਬਣਾਏ। ਬਣਤ ਬਣਾਏ ਆਪ ਪ੍ਰਭ, ਆਪ ਆਪਣੀ ਜੋਤ ਪਰਗਟਾਏ। ਬਣਤ ਬਣਾਏ ਆਪ ਪ੍ਰਭ, ਸਿੰਘਾਸਣ ਡੇਰਾ ਲਾਏ। ਬਣਤ ਬਣਾਏ ਆਪ ਪ੍ਰਭ, ਸਤਿਜੁਗ ਸਾਚਾ ਸ਼ਬਦ ਉਪਜਾਏ। ਬਣਤ ਬਣਾਏ ਆਪ ਪ੍ਰਭ, ਸਾਚੇ ਲੇਖ ਲਿਖਤ ਲਿਖਾਏ। ਬਣਤ ਬਣਾਏ ਆਪ ਪ੍ਰਭ, ਵਾਕ ਭਵਿਖਤ ਸਤਿ ਕਰਾਏ। ਬਣਤ ਬਣਾਏ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੰਕਾਰੀਆਂ ਜਾਏ ਮਾਣ ਗਵਾਏ। ਬਣਤ ਬਣਾਏ ਆਪ ਪ੍ਰਭ, ਸਾਚੀ ਲਿਖਤ ਲਿਖਾਏ। ਬਣਤ ਬਣਾਏ ਆਪ ਪ੍ਰਭ, ਜੋਤ ਸਰੂਪੀ ਵਿਚ ਸਿੱਖ ਸਮਾਏ। ਬਣਤ ਬਣਾਏ ਆਪ ਪ੍ਰਭ, ਨਾੜੀ ਬਹੱਤਰ ਬੰਦ ਕਰਾਏ। ਬਣਤ ਬਣਾਏ ਆਪ ਪ੍ਰਭ, ਸਾਚੀ ਜੋਤ ਵਿਚ ਦੇਹ ਟਿਕਾਏ। ਬਣਤ ਬਣਾਏ ਆਪ ਪ੍ਰਭ, ਸਾਧ ਸੰਗਤ ਮਿਲ ਪ੍ਰਭ ਦਰ ਆਏ। ਬਣਤ ਬਣਾਏ ਆਪ ਪ੍ਰਭ, ਸਾਚਾ ਦਰਬਾਰ ਵਿਚ ਮਾਤ ਲਗਾਏ। ਬਣਤ ਬਣਾਏ ਆਪ ਪ੍ਰਭ, ਲਿਖਤ ਅਪਾਰ ਸ਼ਬਦ ਚਲਾਏ। ਬਣਤ ਬਣਾਏ ਆਪ ਪ੍ਰਭ, ਦਿਵਸ ਰੈਣ ਰੈਣ ਦਿਵਸ ਕਲਮ ਚਲਾਏ। ਬਣਤ ਬਣਾਏ ਆਪ ਪ੍ਰਭ, ਦਿਵਸ ਚਾਲੀ ਵਕ਼ਤ ਸੁਹਾਏ। ਬਣਤ ਬਣਾਏ ਆਪ ਪ੍ਰਭ, ਥਿਰ ਘਰ ਵਾਸੀ ਵਿਚ ਮਾਤ ਦੇ ਆਏ। ਬਣਤ ਬਣਾਏ ਆਪ ਪ੍ਰਭ, ਸਤਿਜੁਗ ਸਾਚੇ ਲੇਖ ਲਿਖਾਏ। ਬਣਤ ਬਣਾਏ ਆਪ ਪ੍ਰਭ, ਕਲਜੁਗ ਰੇਖ ਭੇਖ ਵੇਖਾ ਵੇਖ ਸਰਬ ਦਏ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਦ ਖੁਲ੍ਹਾਏ। ਦਿਵਸ ਚਾਲੀ ਪ੍ਰਭ ਲੇਖ ਲਿਖਾਵਣਾ। ਸ੍ਰਿਸ਼ਟ ਸਬਾਈ ਟੁੰਬ ਉਠਾਵਣਾ। ਹਾਹਾਕਾਰ ਵਿਚ ਮਾਤ ਕਰਾਵਣਾ। ਸਾਧ ਸੰਗਤ ਪ੍ਰਭ ਸਾਚੇ ਰਸਨਾ ਜੈ ਜੈ ਜੈਕਾਰ ਕਰਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਧਾਮ ਮਸਤੂਆਣਾ ਪਰਗਟਾਵਣਾ। ਸਾਚਾ ਧਾਮ ਪ੍ਰਭ ਪਰਗਟਾਏ। ਆਪ ਆਪਣੀ ਲਿਖਤ ਕਰਾਏ। ਸਤਿ ਸਤਿ ਸਤਿ ਸਤਿਜੁਗ ਵਰਤਾਏ। ਸਰਬ ਜਨਾਂ ਦੀ ਆਸ ਪੁਜਾਏ। ਦੁਖੀਆਂ ਦੁਖ ਭੁਖੀਆਂ ਭੁਖ ਪ੍ਰਭ ਦੇ ਗਵਾਏ। ਕਲਜੁਗ ਸੁੱਕੇ ਰੁੱਖ ਪ੍ਰਭ ਸਤਿਜੁਗ ਹਰੇ ਕਰਾਏ। ਭੁੱਲੇ ਜੀਵ ਕਲ ਮਨੁੱਖ, ਪ੍ਰਭ ਸਾਚਾ ਮਾਰਗ ਪਾਏ। ਦੇਵੇ ਗਿਆਨ ਬਾਲਕ ਵਿਚ ਮਾਤ ਕੁੱਖ,
ਅਗਿਆਨ ਅੰਧੇਰ ਪ੍ਰਭ ਦਏ ਮਿਟਾਏ । ਸਤਿਜੁਗ ਉਪਜਾਵੇ ਸਾਚਾ ਸੁਖ, ਸਚ ਸੁਚ ਦੇ ਵਰਤਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਚਾਲੀ ਮਸਤੂਆਣੇ ਲਿਖਤ ਲਿਖਾਏ। ਮਸਤੂਆਣਾ ਧਾਮ ਨਿਆਰਾ। ਸਾਚੇ ਪ੍ਰਭ ਕੀਆ ਉਜਿਆਰਾ। ਸੰਤ ਮਨੀ ਸਿੰਘ ਪਾਰ ਉਤਾਰਾ। ਕਰ ਕਿਰਪਾ ਭਰੇ ਭੰਡਾਰਾ। ਸਾਚਾ ਵਰ ਦਰ ਘਰ ਮੰਗਿਆ ਚਰਨ ਦਵਾਰਾ। ਸਾਚਾ ਮਿਲਿਆ ਆਤਮ ਸਰ ਅੰਮ੍ਰਿਤ ਝਿਰਨਾ ਝਿਰੇ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਦਵਾਏ ਮੋਖ ਦਵਾਰਾ। ਮਸਤੂਆਣਾ ਮੋਖ ਦਵਾਰ। ਚਰਨ ਟਿਕਾਏ ਪ੍ਰਭ ਗਿਰਧਾਰ। ਸੰਤ ਮਨੀ ਸਿੰਘ ਦੇਵੇ ਤਾਰ। ਵੇਲੇ ਅੰਤ ਉਪਜਾਵੇ ਨਿਹਕਲੰਕ ਅਵਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜਨਾਂ ਦੀ ਪਾਵੇ ਸਾਰ। ਸਾਚਾ ਧਾਮ ਪ੍ਰਭ ਉਪਜਾਵਣਾ। ਆਪ ਆਪਣਾ ਚਰਨ ਟਿਕਾਵਣਾ। ਸਾਧ ਸੰਗਤ ਪ੍ਰਭ ਅਬਿਨਾਸ਼ੀ ਸਦ ਰਸਨਾ ਗਾਵਣਾ। ਆਤਮ ਤ੍ਰਿਖ ਸਰਬ ਵਿਨਾਸੀ, ਪ੍ਰਭ ਸਾਚਾ ਗੁਰਸਿਖ ਸਾਚੇ ਦਰਸ਼ਨ ਪਾਵਣਾ। ਸੋਹੰ ਸ਼ਬਦ ਜਪ ਸਵਾਸ ਸਵਾਸੀ, ਸਾਧ ਸੰਗਤ ਪ੍ਰਭ ਚਰਨ ਦਾਸੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਚਖੰਡ ਨਿਵਾਸ ਰਖਾਵਣਾ। ਮਸਤੂਆਣਾ ਸਾਚਾ ਧਾਮਾ। ਜੋਤ ਜਗਾਏ ਰਮਈਆ ਰਾਮਾ । ਪਰਗਟੇ ਜੋਤ ਘਨਈਆ ਸ਼ਾਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਪੂਰ ਕਰਾਏ ਕਾਮਾ। ਮਸਤੂਆਣਾ ਧਾਮ ਉਪਜਾਣਾ। ਆਪ ਆਪਣਾ ਚਰਨ ਟਿਕਾਣਾ। ਸਾਚਾ ਸਰ ਪ੍ਰਭ ਆਪ ਬਣਾਣਾ। ਚਾਰ ਵਰਨ ਪ੍ਰਭ ਇਕ ਕਰਾਣਾ। ਸਾਚੀ ਸਰਨ ਨਿਹਕਲੰਕ ਰਖਾਣਾ। ਊਚ ਨੀਚ ਪ੍ਰਭ ਭੇਦ ਮਿਟਾਣਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਰੋਵਰ ਆਪ ਉਪਾਣਾ। ਸਤਿਜੁਗ ਉਪਜੇ ਸਾਚਾ ਸਰ। ਜੋਤ ਜਗਾਏ ਏਕਾ ਹਰਿ। ਚਾਰ ਵਰਨ ਦਿਸੇ ਏਕਾ ਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਵਾਏ ਮਾਣ ਨਿਹਕਲੰਕ ਨਰਾਇਣ ਅਵਤਾਰ ਨਰ। ਚਾਰ ਵਰਨ ਏਕਾ ਦਰਬਾਰ। ਮਸਤੂਆਣਾ ਵਿਚ ਸੰਸਾਰ। ਅੰਮ੍ਰਿਤ ਸਾਚਾ ਪ੍ਰਭ ਭਰੇ ਭੰਡਾਰ। ਸਾਧ ਸੰਗਤ ਪ੍ਰਭ ਜਾਏ ਤਾਰ । ਜੋ ਜਨ ਆਇਣ ਪ੍ਰਭ ਚਰਨ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਊਚਾ ਦਿਸੇ ਸਤਿਜੁਗ ਤੇਰਾ ਸਤਿ ਵਰਤਾਰ। ਸਤਿਜੁਗ ਹੋਵੇ ਸਤਿ ਵਰਤਾਰਾ। ਧਰੇ ਜੋਤ ਨਿਹਕਲੰਕ ਨਰਾਇਣ ਨਰ ਅਵਤਾਰਾ। ਜੋਤ ਨਿਰੰਜਣ ਪ੍ਰਭ ਗਿਰਧਾਰਾ। ਸਚ ਘਰ ਦੱਸੇ ਮਸਤੂਆਣਾ, ਚਾਰ ਵਰਨ ਸਚਖੰਡ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਸਚ ਨਾਮ ਭੰਡਾਰਾ। ਸਚ ਮਾਣ ਜਗਤ ਦਵਾਏ। ਆਪ ਆਪਣੀ ਜੋਤ ਜਗਾਏ। ਅਠਸਠ ਤੀਰਥ ਪ੍ਰਭ ਜੋਤ ਖਿਚਾਏ। ਗੰਗਾ ਗੋਦਾਵਰੀ ਕੋਈ ਰਹਿਣ ਨਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਲ ਆਪ ਵਰਤਾਏ। ਸਾਚਾ ਪ੍ਰਭ ਵਡ ਪਰਬੀਨਾ। ਰਹਿਣ ਨਾ ਪਾਏ ਮੁਹੰਮਦੀ ਦੀਨਾ। ਚਾਰ ਵਰਨ ਪ੍ਰਭ ਸਾਚੇ ਇਕ ਕੀਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸਾਚਾ ਅੰਮ੍ਰਿਤ ਦਰ ਵਿਰਲੇ ਗੁਰਮੁਖ ਪੀਣਾ। ਦੀਨ ਮੁਹੰਮਦੀ ਸਰਬ ਮਿਟਾਏ। ਅੰਤਮ ਬੈਠੇ ਸਾਚਾ ਨੂਰ ਗਵਾਏ। ਵੇਦ ਅਥਰਬਣ ਰਹਿਣ ਨਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਆਪਣੀ ਜੋਤ ਜਗਾਏ। ਵੇਲਾ ਗਿਆ ਵਕ਼ਤ ਚੁਕਾਇਆ ਚਾਰ ਯਾਰਾ। ਲੇਖਾ ਕੀਆ ਹਿਸਾਬ ਮੁਕਾਇਆ ਸਰਬ ਗਵਾਰਾ। ਲਹਿਣਾ ਦੀਆ ਆਪਣਾ ਆਪ ਗਵਾਇਆ ਕਲ ਹੋਏ ਖ਼ੁਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੰਚਮ ਕਰੇ ਜਗਤ ਵਰਤਾਰਾ । ਜਗਤ ਆਇਆ ਅਥਰਬਣ ਵੇਦ। ਕਲਜੁਗ ਜੀਵ ਨਾ ਪਾਇਣ ਭੇਦ। ਸ੍ਰਿਸ਼ਟ ਸਬਾਈ ਹੋਈ ਖੇਦ। ਜੋਤ ਸਰੂਪੀ ਜੋਤ ਪ੍ਰਭ ਵਿਚ ਸੰਸਾਰ ਸਦਾ ਅਭੇਦ। ਮਹਾਰਾਜ
ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਥੇ ਮਾਣ ਗਵਾਇਆ ਅਥਰਬਣ ਵੇਦ। ਐੜਾ ਆਇਆ ਅਥਰਬਣ ਉਪਾਇਆ। ਅੱਲ੍ਹਾ ਅਲਾਹੂ ਨੂਰ ਧਰਾਇਆ। ਅੰਧ ਅੰਧੇਰ ਸਭ ਜਗਤ ਕਰਾਇਆ। ਅੰਤ ਅਖ਼ੀਰ ਪ੍ਰਭ ਕਲ ਦਏ ਕਰਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਥੇ ਅਥਰਬਣ ਮਾਣ ਗਵਾਇਆ। ਵੇਦ ਅਥਰਬਣ ਪ੍ਰਭ ਜਗਤ ਚਲਾਇਆ। ਈਸਾ ਮੂਸਾ ਪ੍ਰਭ ਮਾਤ ਉਪਾਇਆ। ਦੀਨ ਮੁਹੰਮਦੀ ਪ੍ਰਭ ਆਪ ਉਪਜਾਇਆ। ਕਲਜੁਗ ਅੰਤਮ ਅੰਤ ਕਰਨ ਦਾ ਪ੍ਰਭ ਸਾਚੇ ਖੇਲ ਰਚਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਥੇ ਐੜਾ ਅਥਰਬਣ ਵੇਦ ਚੁਕਾਇਆ । ਐੜਾ ਅਥਰਬਣ ਕਲਜੁਗ ਵਰਤੰਤ। ਭੁਲਾਏ ਪ੍ਰਭ ਭੁੱਲੇ ਸਰਬ ਜੀਵ ਜੰਤ। ਮਾਇਆ ਪਾਈ ਪ੍ਰਭ ਬੇਅੰਤ। ਪ੍ਰਭ ਕੀ ਮਹਿੰਮਾ ਬੜੀ ਅਗਣਤ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤਕਾਲ ਕਲ ਝੂਠੀ ਸ੍ਰਿਸ਼ਟ ਕਰੇ ਭਸਮੰਤ। ਐੜਾ ਅਥਰਬਣ ਹੋਏ ਅਖ਼ੀਰ। ਮੇਟ ਮਿਟਾਏ ਪ੍ਰਭ ਪੈਗ਼ੰਬਰ ਔਲੀਏ ਪੀਰ। ਅੰਤਕਾਲ ਕਲ ਕੋਇ ਨਾ ਦੇਵੇ ਧੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਥੇ ਅੰਤ ਕਰਾਏ ਅਖ਼ੀਰ। ਪ੍ਰਭ ਸਾਚਾ ਸਚ ਕਰਮ ਕਰਾਏ। ਮਾਤਲੋਕ ਵਿਚ ਜੋਤ ਪਰਗਟਾਏ। ਜੁਗੋ ਜੁਗ ਅੰਤਮ ਜੁਗ ਆਪ ਕਰਾਏ। ਸਾਚਾ ਜੁਗ ਸਾਚਾ ਪ੍ਰਭ ਸਦਾ ਉਪਜਾਏ। ਵਿਚ ਮਾਤ ਪ੍ਰਭ ਸਾਚੀ ਦਾਤ ਆਪਣਾ ਨਾਉਂ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸਦ ਰਿਹਾ ਸਮਾਏ। ਮਾਤਲੋਕ ਪ੍ਰਭ ਜਾਮਾ ਪਾਏ। ਕਲਜੁਗ ਅੰਤਮ ਅੰਤ ਕਰਾਏ। ਸਤਿਜੁਗ ਸਾਚੀ ਨੀਂਹ ਰਖਾਏ। ਸੋਹੰ ਸਾਚਾ ਨਾਮ ਪ੍ਰਭ ਸਾਚਾ ਝੋਲੀ ਪਾਏ। ਏਕਾ ਬਖ਼ਸ਼ੇ ਚਰਨ ਧਿਆਨ, ਜੋ ਜਨ ਰਸਨਾ ਗਾਏ। ਆਤਮ ਜੋਤ ਜਗੇ ਮਹਾਨ, ਅਗਿਆਨ ਅੰਧੇਰ ਪ੍ਰਭ ਦੇ ਮਿਟਾਏ । ਸੋਹੰ ਸ਼ਬਦ ਜੋ ਜਨ ਸੁਣੇ ਕਾਨ, ਸੁਰਤ ਸ਼ਬਦ ਪ੍ਰਭ ਮੇਲ ਮਿਲਾਏ। ਨਿਹਕਲੰਕ ਚਰਨ ਧੂੜ ਅਸ਼ਨਾਨ, ਗੁਰਸਿਖ ਸਾਚਾ ਨਹਾਏ। ਗੁਰਮੁਖ ਵਿਰਲੇ ਕਲਜੁਗ ਵਰ ਦਰ ਸਾਚਾ ਪਾਣ, ਬੇਮੁਖ ਭਰਮ ਭੁਲੇਖੇ ਪ੍ਰਭ ਸਰਬ ਭੁਲਾਏ। ਧੰਨ ਧੰਨ ਧੰਨ ਗੁਰਸਿਖ ਪ੍ਰਭ ਚਰਨੀ ਡਿੱਗਣ ਆਣ, ਸਾਚੀ ਦਰਗਾਹ ਪ੍ਰਭ ਲੇਖੇ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਦਰ ਪਛਾਣ ਬਾਂਹੋਂ ਪਕੜ ਪ੍ਰਭ ਲਏ ਉਠਾਏ। ਬਾਹੋਂ ਪਕੜ ਗੁਰਸਿਖ ਉਠਾਇਆ। ਆਪ ਆਪਣੀ ਸਰਨ ਲਗਾਇਆ। ਜੋਤ ਸਰੂਪੀ ਗੁਰਮੁਖ ਸਾਚੇ ਪ੍ਰਭ ਸਾਚਾ ਸਦਾ ਸਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਹੋਏ ਸਹਾਇਆ। ਆਦਿ ਅੰਤ ਪ੍ਰਭ ਸਦਾ ਸਹਾਈ। ਗੁਰਮੁਖ ਸਾਚੇ ਪ੍ਰਭ ਸਾਚੇ ਬਣਤ ਬਣਾਈ। ਕਲਜੁਗ ਜੀਵ ਭਾਂਡੇ ਕਾਚੇ, ਨਾ ਆਏ ਪ੍ਰਭ ਸਰਨਾਈ। ਬੇਮੁਖ ਦਰ ਆਏ ਨਾਚੇ, ਪ੍ਰਭ ਅਬਿਨਾਸ਼ੀ ਨਜ਼ਰ ਨਾ ਆਈ। ਗੁਰਮੁਖ ਸਾਚਾ ਸੋਹੰ ਹਿਰਦੇ ਵਾਚੇ, ਆਤਮ ਜੋਤ ਪ੍ਰਭ ਕਰੇ ਰੁਸ਼ਨਾਈ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰਾ ਹੋਏ ਸਹਾਈ। ਗੁਰਸਿਖ ਸੋ ਜਨ ਜਿਸ ਪ੍ਰਭ ਦਇਆ ਕਮਾਏ । ਗੁਰਮੁਖ ਸੋ ਜਨ ਜਿਸ ਪ੍ਰਭ ਦਰਸ ਦਿਖਾਏ । ਗੁਰਸਿਖ ਸੋ ਜਨ ਜਿਸ ਪ੍ਰਭ ਅਬਿਨਾਸ਼ੀ ਚਰਨ ਲਗਾਏ। ਗੁਰਸਿਖ ਸੋ ਜਨ ਸੋਹੰ ਸ਼ਬਦ ਰਸਨਾ ਗਾਏ। ਧੰਨ ਧੰਨ ਧੰਨ ਗੁਰਸਿਖ ਮਹਾਰਾਜ ਸ਼ੇਰ ਸਿੰਘ ਸਿਰ ਹੱਥ ਟਿਕਾਏ। ਗੁਰਸਿਖਾਂ ਪ੍ਰਭ ਤੇਰੀ ਓਟ । ਆਤਮ ਕੱਢੇ ਸਾਰੇ ਖੋਟ। ਏਕਾ ਸ਼ਬਦ ਆਤਮ ਧੁਨ ਸੋਹੰ ਲਗਾਵੇ ਚੋਟ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਉਪਜਾਏ ਵਡਿਆਏ ਤਰਾਏ ਵਿਚ ਕੋਟੀ ਕੋਟ। ਕੋਟਨ ਵਿਚ ਗੁਰਸਿਖ ਉਜਿਆਰਾ। ਲਿਖਾਏ ਲੇਖ ਨਿਹਕਲੰਕ ਅਵਤਾਰਾ। ਸਤਿਜੁਗ ਉਪਜਾਏ ਸਤਿ ਕਰੇ ਵਰਤਾਰਾ। ਭਗਤ ਵਡਿਆਏ ਪ੍ਰਭ ਲੇਖ ਲਿਖਾਏ ਅਪਾਰਾ। ਪ੍ਰਭ ਆਪਣੀ ਸਰਨ ਲਗਾਏ,
ਕਿਰਪਾ ਕਰੇ ਆਪ ਗਿਰਧਾਰਾ। ਵਿਚ ਮਾਤਲੋਕ ਤਰਾਏ, ਜਨਮ ਨਾ ਪਾਏ ਦੂਜੀ ਵਾਰਾ। ਵਿਚ ਜੋਤੀ ਮੇਲ ਮਿਲਾਏ, ਆਪ ਆਪਣਾ ਕਰੇ ਆਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਉਪਜਾਏ ਸਾਚਾ ਸਤਿ ਪਸਾਰਾ। ਸਤਿਜੁਗ ਸਾਚੇ ਸਤਿ ਵਰਤਾਰ। ਸਤਿ ਸਤਿ ਵਰਤਾਏ ਸਤਿ ਕਰਤਾਰ। ਯਤ ਯਤ ਯਤ ਏਕਾ ਸ਼ਬਦ ਰਖਾਏ ਅਧਾਰ। ਮਤਿ ਮਤਿ ਮਤਿ ਪ੍ਰਭ ਸਾਚੀ ਮਤਿ ਪਾਏ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬੇਮੁਖਾਂ ਕਰੇ ਖੁਆਰ । ਸਚ ਸੁਚ ਪ੍ਰਭ ਸਤਿ ਵਰਤਾਵਣਾ। ਸਾਚਾ ਕਾਮ ਸਾਚੇ ਧਾਮ ਪ੍ਰਭ ਅਬਿਨਾਸ਼ੀ ਆਪ ਰਚਾਵਣਾ। ਸੋਹੰ ਨਾਮ ਅੰਮ੍ਰਿਤ ਜਾਮ ਪ੍ਰਭ ਸਾਧ ਸੰਗਤ ਪਿਲਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਕਰਮ ਮਸਤੂਆਣੇ ਆਪ ਕਰਾਵਣਾ। ਮਸਤੂਆਣਾ ਪ੍ਰਭ ਧਾਮ ਉਪਜਾਏ। ਰਾਜੇ ਰਾਣੇ ਸਰਨ ਲਗਾਏ। ਚਾਰ ਵਰਨ ਪ੍ਰਭ ਮਾਣ ਦਵਾਏ। ਏਕਾ ਆਣ ਨਿਹਕਲੰਕ ਰਖਾਏ। ਰਾਣਾ ਸੰਗਰੂਰ ਪ੍ਰਭ ਰੰਗ ਰੰਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਧਾਮ ਆਪ ਉਪਾਏ। ਸਾਚੇ ਧਾਮ ਪ੍ਰਭ ਮਾਣ ਦਵਾਏ। ਆਪ ਆਪਣੇ ਚਰਨ ਉਠਾਏ। ਸਾਧ ਸੰਗਤ ਪ੍ਰਭ ਸੰਗ ਰਲਾਏ। ਗੁਣਨਿਧਾਨ ਵਿਚ ਰਿਹਾ ਸਮਾਏ। ਨਾਮ ਦੀ ਬਾਣ ਪ੍ਰਭ ਜਗਤ ਲਗਾਏ। ਸਾਚੀ ਆਣ ਸੋਹੰ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਸਦ ਸੰਗ ਸਮਾਏ। ਸਾਚਾ ਪ੍ਰਭ ਸਚ ਕਰਮ ਕਮਾਏ। ਸਾਧ ਸੰਗਤ ਸਚ ਸ਼ਬਦ ਸੁਣਾਏ। ਆਪਣਾ ਚਰਨ ਪ੍ਰਭ ਲਏ ਉਠਾਏ। ਰਾਓ ਰੰਕਾਂ ਮਾਣ ਗਵਾਏ। ਸਾਚਾ ਧਾਮ ਆਪ ਸੁਹਾਏ। ਸੋਹੰ ਨਾਮ ਸਰਬ ਵਰਤਾਏ। ਜੈ ਜੈ ਜੈਕਾਰ ਸਰਬ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸਾਚਾ ਡੰਕ ਵਜਾਏ। ਕਲਜੁਗ ਅੰਤਮ ਹੋਏ ਅਖ਼ੀਰ । ਪ੍ਰਭ ਸਾਚਾ ਸੰਗ ਸਾਧ ਸੰਗਤ ਪਾਏ ਆਪ ਵਹੀਰ। ਮਸਤੂਆਣਾ ਸਾਚਾ ਧਾਮ, ਅੰਮ੍ਰਿਤ ਕਰੇ ਸਾਚਾ ਨੀਰ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਅੰਮ੍ਰਿਤ ਬਰਸੇ ਜਿਉਂ ਬਾਲਕ ਮਾਤਾ ਸੀਰ। ਸਾਚਾ ਪ੍ਰਭ ਸਚ ਫ਼ਰਮਾਵੇ। ਸਾਧ ਸੰਗਤ ਸਾਰੀ ਉਠ ਧਾਵੇ। ਵਡ ਵਡ ਜੋਧ ਆਪਣਾ ਕਰਮ ਆਪ ਕਰਾਵੇ। ਸ਼ਬਦ ਲਿਖਾਵੇ ਅਗਾਧ ਬੋਧ, ਜੀਵ ਕੋਇ ਭੇਵ ਨਾ ਪਾਵੇ। ਸ੍ਰਿਸ਼ਟ ਸਬਾਈ ਪ੍ਰਭ ਜਾਏ ਸੋਧ, ਸ਼ਬਦ ਸਰੂਪੀ ਖੇਲ ਰਚਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਸੰਗ ਸਦ ਸਮਾਵੇ। ਸਾਧ ਸੰਗਤ ਸੰਗ ਸਦ ਸਮਾਇਆ । ਸਾਚਾ ਕਰਮ ਪ੍ਰਭ ਆਪ ਕਮਾਇਆ। ਸਾਚਾ ਚਰਨ ਜਮਨ ਕਿਨਾਰੇ ਪ੍ਰਭ ਸਾਚੇ ਜਾ ਟਿਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਵਾਲੀ ਹਿੰਦ ਉਠਾਇਆ। ਜਮਨ ਕਿਨਾਰੇ ਪ੍ਰਭ ਚਰਨ ਟਿਕਾਏ। ਰਾਜੇ ਰਾਣਿਆਂ ਮਾਣ ਗਵਾਏ। ਵਰਨ ਬਰਨ ਦਾ ਭੇਦ ਚੁਕਾਏ। ਏਕਾ ਸੇਵ ਨਿਹਕਲੰਕ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿੱਲੀ ਸ਼ਹਿਰ ਭਾਗ ਲਗਾਏ। ਸਾਚੇ ਪ੍ਰਭ ਕਰਮ ਕਮਾਇਆ । ਅੰਮ੍ਰਿਤ ਵਰਤੇ ਵਰਤਾਏ ਜੋ ਧੁਰੋਂ ਲਿਖਾਇਆ। ਜੁਗੋ ਜੁਗ ਪ੍ਰਭ ਆਪ ਆਪਣੀ ਬਣਤ ਬਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਆਪਣਾ ਭੇਦ ਚੁਕਾਇਆ। ਜਮਨ ਕਿਨਾਰਾ ਕਿਨਾਰਾ ਜਮਨ। ਜੋਤ ਜਗਾਏ ਪ੍ਰਭ ਤੀਨ ਭਵਨ। ਹਰਿ ਰਾਏ ਗੁਣ ਜੀਵ ਜਾਣੇ ਕਵਣ। ਬੇਮੁਖਾਂ ਮਾਨਸ ਜਨਮ ਗਵਾਇਆ ਅਵਣ ਗਵਣ। ਗੁਰਮੁਖਾਂ ਮਾਣ ਦਵਾਇਆ ਪ੍ਰਭ ਸੋਹੰ ਸ਼ਬਦ ਚਲਾਇਆ ਵਿਚ ਸਵਾਸ ਪਵਣ। ਪਰਗਟ ਜੋਤ ਦਰਸ ਦਿਖਾਇਆ, ਅੰਮ੍ਰਿਤ ਮੇਘ ਬਰਸਾਇਆ ਜਿਉਂ ਬਰਖ਼ੇ ਸਵਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਮਾਣ ਦਵਾਇਆ, ਚਰਨ ਧੂੜ ਦੇਵੇ ਸਚ ਨਵ੍ਹਣ। ਸਾਚਾ ਤਟ ਜਮਨ
ਕਿਨਾਰਾ। ਦੁਆਪਰ ਧਰੇ ਜੋਤ ਕ੍ਰਿਸ਼ਨ ਮੁਰਾਰਾ। ਵਾਸਦੇਵ ਜਾਨਕੀ ਨੰਦ ਜਸ਼ੋਦਾ ਆਰ ਪਾਰਾ। ਹੰਕਾਰੀਆਂ ਪ੍ਰਭ ਗਵਾਏ ਹੰਕਾਰ, ਜੁਗੋ ਜੁਗ ਲੋਕਮਾਤ ਲਏ ਅਵਤਾਰਾ। ਪ੍ਰਭ ਸਾਚੇ ਦੀ ਸਾਚੀ ਕਾਰ। ਪਰਗਟੇ ਜੋਤ ਖੋਲ੍ਹੇ ਕੋਟ ਦਰ ਕਿਵਾੜ। ਸਾਚਾ ਪ੍ਰਭ ਵਿਚ ਆਇਆ ਜਮਨਾ ਧਾਰ। ਉਠੀ ਸੁਰਸਤੀ ਚਰਨ ਚੁੰਮੇ ਕ੍ਰਿਸ਼ਨ ਮੁਰਾਰ। ਜੁਗੋ ਜੁਗ ਪ੍ਰਭ ਸਾਚਾ ਵਿਚ ਮਾਤ ਲਏ ਅਵਤਾਰ। ਜਮਨ ਕਿਨਾਰਾ ਪ੍ਰਭ ਵਖਾਣੇ। ਸਾਚਾ ਰੰਗ ਸਦਾ ਪ੍ਰਭ ਮਾਣੇ। ਆਪ ਆਪਣੇ ਵਰਤੇ ਭਾਣੇ। ਜੀਵ ਜੰਤ ਕੋਈ ਭੇਦ ਨਾ ਜਾਣੇ। ਵਿਚ ਦੁਆਪਰ ਪ੍ਰਭ ਕੀਨੇ ਖੇਲ ਮਹਾਣੇ। ਜੋਤ ਸਰੂਪੀ ਜੋਤ ਪ੍ਰਭ ਸਦ ਵਸੇ ਬਿਰਧਾਂ ਬਾਲ ਅੰਞਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਜਨ ਵਿਰਲਾ ਜਾਣੇ। ਵਿਚ ਦੁਆਪਰ ਪ੍ਰਭ ਜੋਤ ਪਰਗਟਾਈ। ਰਮਈਆ ਰਾਮ ਘਨਈਆ ਸ਼ਾਮ ਨਾਉਂ ਰਖਾਈ । ਸਾਚਾ ਪ੍ਰਭ ਅਵਸਥਾ ਬਾਲ ਕਰੇ ਖੇਲ ਰਘੁਰਾਈ। ਜੋਤ ਸਰੂਪੀ ਜੋਤ ਪ੍ਰਭ, ਕੋਇ ਜੀਵ ਭੇਵ ਨਾ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜਾਮਾ ਧਾਰ ਜਮਨ ਕਿਨਾਰੇ ਸਾਚਾ ਧਾਮ ਦੇ ਉਪਜਾਈ। ਸਾਚਾ ਧਾਮ ਪ੍ਰਭ ਉਪਜਾਵਣਾ । ਆਪਣਾ ਚਰਨ ਆਪ ਟਿਕਾਵਣਾ। ਸਾਧ ਸੰਗਤ ਪ੍ਰਭ ਸੋਹੰ ਸਾਚਾ ਨਾਮ ਜਪਾਵਣਾ। ਪ੍ਰਭ ਸਾਚਾ ਦਰ ਦਰਬਾਰ ਬਣਾਵਣਾ। ਪ੍ਰਭ ਆਪਣਾ ਜੋਤ ਸਰੂਪੀ ਤੇਜ ਆਪ ਵਖਾਵਣਾ। ਏਕਾ ਦਰ ਘਰ ਬਾਰ, ਪ੍ਰਭ ਏਕਾ ਮਾਰਗ ਲਾਵਣਾ। ਸਾਚਾ ਨਾਮ ਸਤਿ ਸਤਿ ਸਤਿ ਵਰਤਾਰ, ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਨਾਮ ਜਪਾਵਣਾ। ਜਮਨ ਕਿਨਾਰੇ ਪ੍ਰਭ ਵਾਸਾ। ਜੋਤ ਜਗਾਏ ਪ੍ਰਭ ਅਬਿਨਾਸ਼ਾ। ਸਾਧ ਸੰਗਤ ਪ੍ਰਭ ਪੂਰਨ ਦੇਵੇ ਧਰਵਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਵੇਖੇ ਰੰਗ ਤਮਾਸ਼ਾ। ਸਾਧ ਸੰਗਤ ਗੁਰ ਚਰਨ ਸੁਹਾਏ। ਗੁਰਚਰਨ ਪ੍ਰੀਤੀ ਦਿਵਸ ਰੈਣ ਕਮਾਏ । ਸਾਚੀ ਨੀਤੀ ਆਤਮ ਪ੍ਰਭ ਸਦ ਰਖਾਏ। ਕਲਜੁਗ ਔਧ ਅੰਤਕਾਲ ਕਲ ਬੀਤੀ ਪ੍ਰਭ ਸਾਚਾ ਦਏ ਲਿਖਾਏ। ਸਾਧ ਸੰਗਤ ਸਦਾ ਜਗ ਜੀਤੀ, ਪ੍ਰਭ ਸਾਚਾ ਆਸ ਪੁਜਾਏ। ਮਿਲਿਆ ਫਲ ਸੇਵ ਜੋ ਕੀਤੀ, ਸਾਚਾ ਨਾਮ ਪ੍ਰਭ ਝੋਲੀ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਮਨ ਕਿਨਾਰੇ ਸ਼ਬਦ ਲਿਖਾਏ। ਸਾਚੇ ਪ੍ਰਭ ਸਚ ਸ਼ਬਦ ਲਿਖਾਵਣਾ। ਵਾਲੀ ਹਿੰਦ ਪਕੜ ਉਠਾਵਣਾ । ਵਡ ਵਡ ਪ੍ਰਭ ਮਰਗਿੰਦ ਆਪਣਾ ਤੇਜ ਆਪ ਵਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦਰਸ ਦਿਖਾਵਣਾ। ਜਾਗੇ ਭਾਗ ਕਲਜੁਗ ਸੋਏ। ਸਾਚੀ ਜੋਤ ਪ੍ਰਭ ਜਗਤ ਬਿਲੋਏ। ਸਤਿਗੁਰ ਸਾਚਾ ਨਾ ਭੇਖੇ ਕੋਇ। ਅਗਿਆਨ ਅੰਧੇਰ ਰਹੇ ਨਾ ਕੋਇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਜੇਵਡ ਅਵਰ ਨਾ ਕੋਇ। ਸਾਚੀ ਜੋਤ ਕਰੇ ਪਰਕਾਸ਼। ਅਗਿਆਨ ਅੰਧੇਰ ਜਾਏ ਵਿਨਾਸ। ਆਤਮ ਦੁਖ ਭੁਖ ਪ੍ਰਭ ਕੀਨੇ ਨਾਸ। ਸਾਚਾ ਪ੍ਰਭ ਸਦ ਰੱਖੇ ਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਕਰਾਏ ਰਾਸ।