ਸ਼ੇਰਪੁਰ, ਸਰਵਣ ਸਿੰਘ ਜਮਾਲ ਪੁਰ, ਜੁਗਿੰਦਰ ਸਿੰਘ ਦਾਖੇ, ਸ਼ਾਮ ਕੌਰ
ਮੰਡਿਆਣੀ ਜੁਗਿੰਦਰ ਸਿੰਘ ਤਲਵਾੜਾ, ਫੂਲਾ ਰਾਣੀ · ਲੁਧਿਆਣਾ ੧੫੬੦
੨੪ ਕੱਤਕ ਸ਼ ਸੰ ੭ ਮਾਛੂਵਾੜਾ ਸਾਹਿਬ ਗੁਰੂਦੁਵਾਰੇ ਵਿਚ ਵਿਹਾਰ ਹੋਇਆ · ੧੫੬੫
੨੪ ਕੱਤਕ ਸ਼ ਸੰ ੭ ਜਗੀਰ ਸਿੰਘ, ਪ੍ਰੀਤਮ ਸਿੰਘ ਤੇ ਸਰਜੀਤਮ ਸਿੰਘ ਰਾਜੋ ਮਾਜਰਾ,
ਸਰੂਪ ਕੌਰ ਗੋਸਲਾਂ, ਬਚਨ ਸਿੰਘ ਧਿਆਨ ਪੁਰ, ਭਜਨ ਸਿੰਘ ਸ਼ੇਖੂਪੁਰ,
ਮਿਹਰ ਸਿੰਘ ਸ਼ੇਖੂ ਪੁਰ, ਪਿਆਰਾ ਸਿੰਘ ਲਖਨੌਰ, ਨੱਥਾ ਸਿੰਘ ਬੜਹੇੜੀ,
ਅਮਰ ਚੰਦ ਪੰਜਕੋਹਾ, ਪ੍ਰਿਥੀ ਸਿੰਘ ਚੰਡੀਗੜ੍ਹ, ਸੰਤ ਸਿੰਘ ਤੇ ਗੁਰਦੇਵ ਸਿੰਘ
ਮਾਣਕ ਪੁਰ, ਵੀਰ ਸਿੰਘ ਤੇ ਜੇਠਾ ਸਿੰਘ ਬਠਲਾਣਾ, ਸੁਰਜੀਤ ਸਿੰਘ ਤੇ
ਗੁਰਦੇਵ ਸਿੰਘ ਘੜੂੰਆ, ਪਿਆਰਾ ਸਿੰਘ ਰਾਜ ਪੁਰਾ, ਸੁਰਜੀਤ ਸਿੰਘ ਤੇ
ਗੁਰਸ਼ਰਨ ਸਿੰਘ ਨੰਗਲ ਟਾਉਨ, ਜੁਗਿੰਦਰ ਸਿੰਘ ਲੋਟੇ ਕਲੋਨੀ,
ਗੁਰਨਾਮ ਸਿੰਘ ਜ਼ਨੇਤਪੁਰ, ਸੇਵਾ ਸਿੰਘ ਖਰੜ, ਸੁਰਿੰਦਰ ਕੌਰ ਪੰਜੌਰ,
ਸਵਰਨ ਸਿੰਘ ਬਰਕਤ ਪੁਰ, ਹਜ਼ਾਰਾ ਸਿੰਘ ਚੂਨੀ ਕਲਾਂ, ਸੁਰਜੀਤ ਸਿੰਘ ਜਗਤਪੁਰ,
ਗੁਰਦੇਵ ਕੌਰ ਬਸੀ, ਹਰਬੰਸ ਕੌਰ ਮੋਰਿੰਡਾ, ਰੰਗੀਲ ਪੁਰ ਰੋਪੜ · ੧੫੭੦
ਪਹਿਲੀ ਮੱਘਰ ਸ਼ ਸੰ ੭ ਹਰਿ ਭਗਤ ਦੁਵਾਰ ਰਾਤ ਨੂੰ · ਜੇਠੂਵਾਲ · ਅੰਮ੍ਰਿਤਸਰ ੧੫੭੪
੨ ਮੱਘਰ ਸ਼ ਸੰ ੭ ਹਰਚਰਨ ਸਿੰਘ ਧੂਤਾ ਖ਼ੁਰਦ ਹੁਸ਼ਿਆਰ ਪੁਰ, ਰਣਜੀਤ ਕੌਰ ਬਰਦਬਾਨ
ਸਵੇਰੇ ਵਿਹਾਰ ਹੋਇਆ · ਜੇਠੂਵਾਲ · ਅੰਮ੍ਰਿਤਸਰ ੧੫੮੭
੨ ਮੱਘਰ ਸ਼ ਸੰ ੭ ਹਰਿ ਭਗਤ ਦਵਾਰ ਰਾਤ ਨੂੰ · ਜੇਠੂਵਾਲ · ਅੰਮ੍ਰਿਤਸਰ ੧੫੮੮
੩ ਮੱਘਰ ਸ਼ ਸੰ ੭ ਰਾਮ ਸਿੰਘ ਦੇ ਗ੍ਰਹਿ · ਗਵਾਲ ਟੋਲੀ ਫ਼ਿਰੋਜ਼ਪੁਰ ਛਾਉਣੀ ੧੫੯੦
੫ ਮੱਘਰ ਸ਼ ਸੰ ੭ ਅਜੀਤ ਸਿੰਘ ਬਟਾਲਾ, ਸੁਰਜੀਤ ਸਿੰਘ, ਹੁਕਮ ਸਿੰਘ, ਦਲੀਪ ਸਿੰਘ ਤੇ
ਜਸਵੰਤ ਸਿੰਘ ਫੈਜ਼ਪੁਰ, ਕਾਸ਼ੀ ਰਾਮ, ਜੀਤ ਸਿੰਘ, ਚਰਨ ਸਿੰਘ ਤੇ ਭਜਨ ਕੌਰ
ਸੁਨਈਆ, ਬੰਤਾ ਸਿੰਘ ਤੇ ਕਰਤਾਰ ਕੌਰ ਪੰਜ ਗਰਾਈਂ, ਮੋਹਣ ਸਿੰਘ ਤਾਰਾ ਚੱਕ,
ਵਿਰਸਾ ਸਿੰਘ ਸ੍ਰੀ ਹਰਿ ਗੋਬਿੰਦ ਪੁਰਾ, ਅਵਤਾਰ ਸਿੰਘ ਮਾੜੀ ਪਨੂਆ,
❋
❋
ਜਸਬੀਰ ਸਿੰਘ, ਜਗੀਰ ਸਿੰਘ ਤੇ ਸੋਹਣ ਸਿੰਘ ਭੋਲੇ ਕੇ, ਚੰਨਨ ਸਿੰਘ ਠੀਕਰੀ,
ਕਸ਼ਮੀਰ ਸਿੰਘ ਮਾਨ ਖੈਰੇ, ਕਰਤਾਰ ਸਿੰਘ ਵਹੀਲਾ, ਅਜੀਤ ਕੌਰ ਬਰਦਬਾਨ,
ਹਰਚਰਨ ਸਿੰਘ ਗੁਜਰਾਤ · ਬਟਾਲਾ · ਗੁਰਦਾਸਪੁਰ ੧੫੯੨
੧੧ ਮੱਘਰ ਸ਼ ਸੰ ੭ ਸੈਦਪੁਰ ਦੇ ਸੰਤ ਰਸੀਲਾ ਰਾਮ ਦੇ ਆਉਣ ਤੇ ਪਿੰਡ ਵਿਚ
ਜੇਠੂਵਾਲ · ਅੰਮ੍ਰਿਤਸਰ ੧੫੯੫
੧੨ ਮੱਘਰ ਸ਼ ਸੰ ੭ ਹਰਿ ਭਗਤ ਦੁਵਾਰ ਰਾਤ ਨੂੰ · ਜੇਠੂਵਾਲ · ਅੰਮ੍ਰਿਤਸਰ ੧੫੯੭
੧੪ ਮੱਘਰ ਸ਼ ਸੰ ੭ ਹਰਿ ਭਗਤ ਦੁਵਾਰ ਰਾਤ ਨੂੰ · ਜੇਠੂਵਾਲ · ਅੰਮ੍ਰਿਤਸਰ ੧੬੦੧
੧੭ ਮੱਘਰ ਸ਼ ਸੰ ੭ ਦਲੀਪ ਸਿੰਘ, ਰਤਨ ਸਿੰਘ, ਸੁੱਚਾ ਸਿੰਘ, ਜਰਨੈਲ ਸਿੰਘ, ਭਾਨ ਸਿੰਘ,
ਸੁਲੱਖਣ ਸਿੰਘ, ਜਗਜੀਤ ਸਿੰਘ, ਪ੍ਰੀਤਮ ਸਿੰਘ ਤੇ ਹਰਜੀਤ ਸਿੰਘ, ਦਰਬਾਰ
ਦੇ ਖੇਤਾਂ ਵਿਚ ਕੰਮ ਕਰਨ ਵਾਲਿਆ ਨਵਿਤ ਹਰਿ ਭਗਤ ਦੁਵਾਰ ਰਾਤ ਨੂੰ
ਜੇਠੂਵਾਲ · ਅੰਮ੍ਰਿਤਸਰ ੧੬੦੪
੧੮ ਮੱਘਰ ਸ਼ ਸੰ ੭ ਹਰਿ ਭਗਤ ਦੁਵਾਰ ਰਾਤ ਬਾਰਾਂ ਵਜੇ ਦਿਨ
ਦੇ ਪਹਿਲੇ ਮਿੰਟ ਹੀ ਸਮਾਂ ੦੦,੦੧ · ਜੇਠੂਵਾਲ · ਅੰਮ੍ਰਿਤਸਰ ੧੬੦੭
੧੯ ਮੱਘਰ ਸ਼ ਸੰ ੭ ਸੋਹਣ ਸਿੰਘ ਦੇ ਗ੍ਰਹਿ · ਸ਼ਾਹ ਬੁੱਕਰ ਫ਼ਿਰੋਜ਼ਪੁਰ · ੧੬੧੨
੨੨ ਮੱਘਰ ਸ਼ ਸੰ ੭ ਹਰਿ ਭਗਤ ਦੁਵਾਰ ਰਾਤ ਨੂੰ · ਜੇਠੂਵਾਲ · ਅੰਮ੍ਰਿਤਸਰ ੧੬੧੪
੨੪ ਮੱਘਰ ਸ਼ ਸੰ ੭ ਹਰਿ ਭਗਤ ਦੁਵਾਰ ਰਾਤ ਨੂੰ · ਜੇਠੂਵਾਲ · ਅੰਮ੍ਰਿਤਸਰ ੧੬੧੫
ਪਹਿਲੀ ਪੋਹ ਸ਼ ਸੰ ੭ ਹਰਿ ਭਗਤ ਦੁਵਾਰ ਰਾਤ ਨੂੰ · ਜੇਠੂਵਾਲ · ਅੰਮ੍ਰਿਤਸਰ ੧੬੧੮
੭ ਪੋਹ ਸ਼ ਸੰ ੭ ਪ੍ਰੀਤਮ ਸਿੰਘ ਰਤਨ ਸਿੰਘ ਦੇ ਨਵਿਤ ਰਾਤ ਨੂੰ ਜੇਠੂਵਾਲ ਅੰਮ੍ਰਿਤਸਰ ੧੬੨੭
੮ ਪੋਹ ਸ਼ ਸੰ ੭ ਚੇਲਾ ਸਿੰਘ ਦੇ ਗ੍ਰਹਿ · ਜੰਮੂ · ਜੰਮੂ · ੧੬੩੦
੯ ਪੋਹ ਸ਼ ਸੰ ੭ ਰਾਮ ਰੱਖੀ ਦੇ ਗ੍ਰਹਿ · ਜੰਮੂ · ਜੰਮੂ · ੧੬੩੨
੯ ਪੋਹ ਸ਼ ਸੰ ੭ ਗੁਰਦਿਤ ਸਿੰਘ, ਫੁੱਮਣ ਸਿੰਘ, ਭਾਗ ਸਿੰਘ, ਪੂਰਨ ਸਿੰਘ,
ਗਿਆਨ ਚੰਦ · ਛੰਭ · ਜੰਮੂ ੧੬੩੩
❋
❋
੯ ਪੋਹ ਸ਼ ਸੰ ੭ ਈਸ਼ਰ ਸਿੰਘ, ਪਰਤਾਪ ਸਿੰਘ ਦੇ ਗ੍ਰਹਿ · ਦੜ · ਜੰਮੂ ੧੬੩੪
੯ ਪੋਹ ਸ਼ ਸੰ ੭ ਤੇਜਭਾਨ ਦੇ ਗ੍ਰਹਿ · ਸਈ ਖੁਰਦ ਜੰਮੂ ੧੬੩੫
੧੦ ਪੋਹ ਸ਼ ਸੰ ੭ ਭਗਤ ਸਿੰਘ ਦੇ ਨਵਿਤ · ਕੀਰ ਪਿੰਡ ਜੰਮੂ ੧੬੩੭
੧੦ ਪੋਹ ਸ਼ ਸੰ ੭ ਪ੍ਰਕਾਸ਼ ਸਿੰਘ · ਦੜ · ਜੰਮੂ ੧੬੩੮
੧੦ ਪੋਹ ਸ਼ ਸੰ ੭ ਸ਼ਿਵ ਸਿੰਘ ਦੇ ਗ੍ਰਹਿ · ਸਈ · ਜੰਮੂ ੧੬੪੦
੧੦ ਪੋਹ ਸ਼ ਸੰ ੭ ਰਾਜ ਸਿੰਘ ਦੇ ਗ੍ਰਹਿ · ਜੰਮੂ ਸ਼ਹਿਰ ਜੰਮੂ · ੧੬੪੦
੧੦ ਪੋਹ ਸ਼ ਸੰ ੭ ਕੇਸਰੀ ਦੇਵੀ ਦੇ ਗ੍ਰਹਿ · ਰਾਣੀ ਬਾਗ ਜੰਮੂ ੧੬੪੧
੧੦ ਪੋਹ ਸ਼ ਸੰ ੭ ਸਰਦਾਰ ਸਿੰਘ ਗੁਰਨਾਮ ਸਿੰਘ ਦੇ ਗ੍ਰਹਿ ਸੀੜ · ਜੰਮੂ ੧੬੪੨
੧੧ ਪੋਹ ਸ਼ ਸੰ ੭ ਧਰਮ ਕੌਰ ਦੇ ਗ੍ਰਹਿ · ਡਿਗਿਆਣਾ ਜੰਮੂ ੧੬੪੫
੧੧ ਪੋਹ ਸ਼ ਸੰ ੭ ਮਨਿਸਟਰ ਛੱਜੂ ਰਾਮ ਦੀ ਬੇਨਤੀ ਤੇ ਵਿਹਾਰ ਹੋਇਆ
ਡਗਿਆਣਾ ਜੰਮੂ ੧੬੪੬
੧੧ ਪੋਹ ਸ਼ ਸੰ ੭ ਲਛਮਣ ਸਿੰਘ ਦੇ ਗ੍ਰਹਿ · ਸਈ · ਜੰਮੂ ੧੬੪੮
੧੧ ਪੋਹ ਸ਼ ਸੰ ੭ ਦੇਵਾ ਸਿੰਘ ਦੇ ਗ੍ਰਹਿ ਸਈ ਕੈਂਪ ਵਾਲੇ ਪਿੰਡ ਬਾੜੀਆਂ · ਜੰਮੂ · ੧੬੫੦
੧੧ ਪੋਹ ਸ਼ ਸੰ ੭ ਬਿਸ਼ਨ ਸਿੰਘ ਦੇ ਗ੍ਰਹਿ · ਬਾੜੀਆ · ਜੰਮੂ ੧੬੫੧
੧੧ ਪੋਹ ਸ਼ ਸੰ ੭ ਕਿਰਪਾਲ ਸਿੰਘ ਦੇ ਗ੍ਰਹਿ · ਬਾੜੀਆਂ · ਜੰਮੂ ੧੬੫੧
੧੧ ਪੋਹ ਸ਼ ਸੰ ੭ ਜੰਮੂ ਸੰਗਤ ਦੇ ਨਵਿਤ ਜੰਮੂ ਤੋਂ ਗੁਰਦਾਸਪੁਰ ਦੇ ਰਸਤੇ ਵਿਚ · ਜੰਮੂ ੧੬੫੨
੧੧ ਪੋਹ ਸ਼ ਸੰ ੭ ਹਰਿ ਭਗਤ ਦੁਵਾਰ · ਜੇਠੂਵਾਲ · ਅੰਮ੍ਰਿਤਸਰ ੧੬੫੪
੨੧ ਪੋਹ ਸ਼ ਸੰ ੭ ਰਤਨ ਕੌਰ ਫਰਾਲਾ ਦੇ ਨਵਿਤ · ਜੇਠੂਵਾਲ · ਅੰਮ੍ਰਿਤਸਰ ੧੬੫੫
੨੪ ਪੋਹ ਸ਼ ਸੰ ੭ ਸਾਧੂ ਸਿੰਘ ਬਸਤੀ ਤੇਗਾ ਸਿੰਘ ਵਾਲੇ ਨਵਿਤ
ਹਰਿ ਭਗਤ ਦੁਵਾਰ · ਜੇਠੂਵਾਲ · ਅੰਮ੍ਰਿਤਸਰ ੧੬੫੮
੨੫ ਪੋਹ ਸ਼ ਸੰ ੭ ਹਰਿ ਭਗਤ ਦੁਵਾਰ ਰਾਤ ਨੂੰ · ਜੇਠੂਵਾਲ · ਅੰਮ੍ਰਿਤਸਰ ੧੬੫੯
੨੬ ਪੋਹ ਸ਼ ਸੰ ੭ ਹਰਿ ਭਗਤ ਦੁਵਾਰ ਦਿਨ ਦੇ ਢਾਈ ਵਜੇ ਜੇਠੂਵਾਲ · ਅੰਮ੍ਰਿਤਸਰ ੧੬੬੧
❋
❋
੨੬ ਪੋਹ ਸ਼ ਸੰ ੭ ਲੰਗਰ ਦੀ ਨੀਂਹ ਰੱਖਣ ਸਮੇਂ · ਜੇਠੂਵਾਲ · ਅੰਮ੍ਰਿਤਸਰ ੧੬੬੪
੨੬ ਪੋਹ ਸ਼ ਸੰ ੭ ਹਰਿ ਭਗਤ ਦੁਵਾਰ ਰਾਤ ਨੂੰ · ਜੇਠੂਵਾਲ · ਅੰਮ੍ਰਿਤਸਰ ੧੬੬੫
੨੭ ਪੋਹ ਸ਼ ਸੰ ੭ ਮਹਿੰਦਰ ਕੌਰ ਭੁੱਲਰ ਹਾਂਸ ਮੇਹਰ ਸਿੰਘ ਜਗਰਾਉਂ, ਆਸਾ ਸਿੰਘ ਖਾਂਘ,
ਪਾਲ ਸਿੰਘ ਲੱਲੀਆਂ, ਸਵਰਨ ਸਿੰਘ ਨੰਦਾਪੁਰ, ਹਜ਼ਾਰਾ ਸਿੰਘ ਮਨਿਆਲਾ,
ਕੁੰਦਨ ਸਿੰਘ ਸ਼ਾਹਪੁਰ ਥੇੜੀ, ਸੁੰਦਰ ਸਿੰਘ ਰੋਸੇ, ਜੋਗਿੰਦਰ ਸਿੰਘ ਮਹਿਰਮਪੁਰਾ,
ਸੁਰਿੰਦਰ ਕੌਰ ਕਮੋਜਹਰਾ, ਸਵਰਨ ਕੌਰ ਸੈਦ ਪੁਰ, ਗੁਰਮੀਤ ਕੌਰ ਕਰਾਲਾ,
ਜੋਗਿੰਦਰ ਕੌਰ ਗੋਲੇਵਾਲ, ਮਾਧੋ ਸਿੰਘ ਚੀਮਾ, ਅਰਜਨ ਸਿੰਘ ਮਾਣਕ ਪੁਰਾ,
ਚੰਦਾ ਸਿੰਘ ਦਿੱਲੀ, ਜੀਤੋ ਬਾਬੋਵਾਲ, ਰਜਵੰਤ ਅਟਾਰੀ, ਤਾਰੋ ਛਾਪਾ,
ਰਾਮ ਸਿੰਘ ਗੁਰਭੇਜ ਕੌਰ ਕਹੋਰ,ੂ ਸ਼ਿੰਦਰੋ ਮਲੂਵਾਲ, ਸ਼ਾਂਤੀ ਅੰਮ੍ਰਿਤਸਰ,
ਗੁਰਬਚਨ ਸਿੰਘ ਅਹਿਮਦਪੁਰ, ਬਲਜੀਤ ਸਿੰਘ ਜੇਤੇਅਲੀ, ਦਲੀਪ ਸਿੰਘ ਟਾਂਗਰਾ,
ਰਮੇਸ਼ ਚੰਦਰ ਫ਼ਿਰੋਜ਼ਪੁਰ, ਈਸ਼ਰ ਸਿੰਘ ਡਡਹੇਰੀ, ਬਗੀਚਾ ਸਿੰਘ ਮੁੰਡੀ ਜਮਾਲ,
ਹਰਿ ਭਗਤ ਦੁਵਾਰ ਸਵੇਰ ਵੇਲੇ · ਜੇਠੂਵਾਲ · ਅੰਮ੍ਰਿਤਸਰ ੧੬੮੩
੨੭ ਪੋਹ ਸ਼ ਸੰ ੭ ਹਰਿ ਭਗਤ ਦੁਵਾਰ ਰਾਤ ਵੇਲੇ · ਜੇਠੂਵਾਲ · ਅੰਮ੍ਰਿਤਸਰ ੧੬੮੪
੨੮ ਪੋਹ ਸ਼ ਸੰ ੭ ਸਵੇਰੇ ਸ਼ਾਦੀਆਂ ਸਮੇਂ · ਜੇਠੂਵਾਲ · ਅੰਮ੍ਰਿਤਸਰ ੧੬੯੨
੨੮ ਪੋਹ ਸ਼ ਸੰ ੭ ਹਰਿ ਭਗਤ ਦੁਵਾਰ ਰਾਤ ਨੂੰ · ਜੇਠੂਵਾਲ · ਅੰਮ੍ਰਿਤਸਰ ੧੬੯੩
੨੯ ਪੋਹ ਸ਼ ਸੰ ੭ ਹਰਿ ਭਗਤ ਦੁਆਰ ਰਾਤ ਦੇ ਸਮੇਂ · ਜੇਠੂਵਾਲ · ਅੰਮ੍ਰਿਤਸਰ ੧੬੯੫
ਪਹਿਲੀ ਮਾਘ ਸ਼ ਸੰ ੭ ਹਰਿ ਭਗਤ ਦੁਵਾਰ ਰਾਤ ਵੇਲੇ · ਜੇਠੂਵਾਲ · ਅੰਮ੍ਰਿਤਸਰ ੧੬੯੭
੭ ਮਾਘ ਸ਼ ਸੰ ੭ ਰਾਮ ਸਿੰਘ ਦੇ ਗ੍ਰਹਿ · ਗਵਾਲ ਟੋਲੀ ਫ਼ਿਰੋਜ਼ਪੁਰ ਛਾਉਣੀ ੧੬੯੮
੧੦ ਮਾਘ ਸ਼ ਸੰ ੭ ਹਰਿ ਭਗਤ ਦਵਾਰ ਸੰਗਤ ਦੇ ਨਵਿਤ ਧੀਰਪੁਰ · ਦਿੱਲੀ ੧੬੯੯
੧੧ ਮਾਘ ਸ਼ ਸੰ ੭ ਸੇਵਾ ਸਿੰਘ ਦੇ ਗ੍ਰਹਿ · ਗੁੜਗਾਉਂ · ੧੭੦੦
੧੨ ਮਾਘ ਸ਼ ਸੰ ੭ ਹਰਬੰਸ ਸਿੰਘ ਦੇ ਗ੍ਰਹਿ · ਗੁੜਗਾਉਂ · ੧੭੦੨
੧੨ ਮਾਘ ਸ਼ ਸੰ ੭ ਰਤਨ ਸਿੰਘ ਦੇ ਗ੍ਰਹਿ · ਦਿੱਲੀ · ੧੭੦੩
❋
❋
੧੨ ਮਾਘ ਸ਼ ਸੰ ੭ ਪੂਰਨ ਸਿੰਘ ਦੇ ਗ੍ਰਹਿ · ਦਿੱਲੀ · ੧੭੦੫
੧੨ ਮਾਘ ਸ਼ ਸੰ ੭ ਸਤਿੰਦਰ ਪਾਲ ਸਿੰਘ ਦੇ ਗ੍ਰਹਿ · ਦਿੱਲੀ ਛਾਉਣੀ · ੧੭੦੬
੧੩ ਮਾਘ ਸ਼ ਸੰ ੭ ਸਰਮੈਲ ਸਿੰਘ ਦੇ ਗ੍ਰਹਿ · ਮੇਰਠ ਛਾਉਣੀ · ੧੭੦੮
੨੩ ਮਾਘ ਸ਼ ਸੰ ੭ ਕਰਮ ਸਿੰਘ ਦੇ ਗ੍ਰਹਿ ਗੁਰਬਚਨ ਸਿੰਘ ਦਰਸ਼ਨ ਸਿੰਘ ਨਯਾਸ਼ਾਲਾ,
ਜੋਗਿੰਦਰ ਸਿੰਘ ਡਡਵਾਂ, ਕਰਤਾਰ ਸਿੰਘ ਭੂਮਲੀ, ਪ੍ਰਸਿੰਨ ਕੌਰ ਫਤਹਿ ਨੰਗਲ,
ਬੀਰੋ ਫਤਹਿ ਨੰਗਲ, ਜਗੀਰ ਸਿੰਘ ਸੋਹਲ, ਸਰੂਪ ਸਿੰਘ ਗੁਰਦਾਸਪੁਰ, ਚਰਨ
ਸਿੰਘ ਨਵਾਂ ਪਿੰਡ, ਜਵੰਦ ਸਿੰਘ ਨਵਾਂ ਪਿੰਡ, ਦੁਰਗੀ ਨਵਾਂ ਪਿੰਡ, ਗੁਰਚਰਨ
ਕੌਰ ਨਯਾਸ਼ਾਲਾ · ਨਯਾਸ਼ਾਲਾ · ਗੁਰਦਾਸਪੁਰ ੧੭੧੦
੨੪ ਮਾਘ ਸ਼ ਸੰ ੭ ਗੁਰਬਚਨ ਸਿੰਘ ਤੇ ਦਰਸ਼ਨ ਸਿੰਘ ਨਯਾਸ਼ਾਲਾ · ਗੁਰਦਾਸਪੁਰ ੧੭੧੫
੨੪ ਮਾਘ ਸ਼ ਸੰ ੭ ਮਹਿੰਗਾ ਸਿੰਘ, ਕਰਮ ਸਿੰਘ, ਜਰਨੈਲ ਸਿੰਘ ਦੇਵਾਂ, ਗੁਰੋ ਰਾਮ ਕੌਰ
ਚਤੁਰ ਕੌਰ ਸੱਦਾ, ਅਜੀਤ ਸਿੰਘ, ਹਮਰਾਜ ਬੰਸੋ ਗਜ਼ਨੀ ਪੁਰ, ਸੁਲੱਖਣੀ
ਗਜ਼ਨੀ ਪੁਰ, ਦਾਰਾ ਸਿੰਘ ਗਜ਼ਨੀ ਪੁਰ, ਛਿੰਦੋ ਮਦੀਪੁਰ, ਗੁਰਮੇਜ ਕੌਰ
ਕਠਿਆਲੀ ਕਰਤਾਰੀ ਦੋਰਾਂਗਲਾ ਮਹਿੰਦਰ ਕੌਰ ਕਾਲਾ ਨੰਗਲ
ਸੱਦਾ · ਗੁਰਦਾਸਪੁਰ ੧੭੧੬
੨੫ ਮਾਘ ਸ਼ ਸੰ ੭ ਚਤਰ ਸਿੰਘ, ਗਿਆਨ ਸਿੰਘ, ਅਤਰ ਸਿੰਘ, ਲੱਖਾ ਸਿੰਘ, ਹਰਦੀਪ ਸਿੰਘ,
ਤਰਲੋਕ ਸਿੰਘ ਓਗਰਾ, ਚਰਨ ਸਿੰਘ, ਪ੍ਰੀਤਮ ਕੌਰ ਅੰਤੋਰ, ਬਚਨ ਸਿੰਘ,
ਚਰਨ ਸਿੰਘ ਸੰਤੋਖ ਸਿੰਘ ਸੋਹਣ ਸਿੰਘ ਗਿਆਨੋ ਸਿਮਲ ਸਕੋਰ, ਉਜਾਗਰ
ਸਿੰਘ ਚੇਬੇ, ਗੁਰਬਖ਼ਸ਼ ਸਿੰਘ, ਰਤਨ ਕੌਰ, ਨੁਸ਼ਹਿਰਾ ਬਿਸ਼ਨ ਸਿੰਘ ਓਗਰਾ,
ਦੀਪੋ ਉਚਾ ਪਿੰਡ, ਅਵਤਾਰ ਸਿੰਘ ਸਿਮਲ ਸਕੋਰ, ਲਾਲ ਸਿੰਘ, ਮਹਿੰਦਰ
ਸਿੰਘ ਧੀਰਾ ਦਈਆ, ਲਾਲਚੰਦ ਭੀਮਪੁਰ, ਪਰਕਾਸ਼ ਕੌਰ ਪੁੰਨੀ ਸਾਲੋਵਾਲ,
ਸੰਸਾਰ ਸਿੰਘ ਹਮਰਾਜ ਪੁਰ · ਓਗਰਾ · ਗੁਰਦਾਸਪੁਰ ੧੭੨੩
❋
❋
੨੬ ਮਾਘ ਸ਼ ਸੰ ੭ ਦਲੀਪ ਸਿੰਘ, ਪਿਆਰੀ, ਦਲੀਪ ਸਿੰਘ, ਦੀਦਾਰ ਸਿੰਘ, ਸੰਤਾ ਸਿੰਘ,
ਮੇਲਾ ਸਿੰਘ ਹਜ਼ਾਰਾ ਸਿੰਘ, ਮੁਣਸ਼ਾ ਸਿੰਘ, ਆਸਾ ਸਿੰਘ, ਬਲਾਕਾ ਸਿੰਘ,
ਪਿਆਰਾ ਸਿੰਘ, ਰਵੇਲ ਕੌਰ, ਕਰਤਾਰ ਕੌਰ, ਮੱਖਣ ਸਿੰਘ, ਭਾਗ ਸਿੰਘ,
ਦਰਸ਼ਨ ਕੌਰ, ਨੰਤੀ ਗੰਡਾ ਸਿੰਘ, ਹਜ਼ਾਰਾ ਸਿੰਘ ਬਾਬੂਪੁਰ, ਬੂੜ ਸਿੰਘ,
ਮਹਿੰਦਰ ਕੌਰ ਵਜ਼ੀਰਪੁਰ, ਵਰਖਾ ਸਿੰਘ ਬਾਬੂਪੁਰ, ਪ੍ਰੀਤੋ ਤਲਵੰਡੀ, ਅਜੀਤ ਸਿੰਘ
ਕੱਤੋਵਾਲ, ਸਵਰਨੀ ਸੇਖਵਾਂ, ਗੁਰਚਰਨ ਸਿੰਘ ਕੱਤੋਵਾਲ, ਬਾਬੂਪੁਰ ਗੁਰਦਾਸਪੁਰ ੧੭੨੯
੨੭ ਮਾਘ ਸ਼ ਸੰ ੭ ਦੀਦਾਰ ਸਿੰਘ ਦੇ ਘਰ ਦੁਪਹਿਰ ਨੂੰ · ਬਾਬੂਪੁਰ · ਗੁਰਦਾਸਪੁਰ ੧੭੩੫
੨੭ ਮਾਘ ਸ਼ ਸੰ ੭ ਮੇਲਾ ਸਿੰਘ ਦੀ ਬੰਬੀ ਉਤੇ · ਬਾਬੂਪੁਰ · ਗੁਰਦਾਸਪੁਰ ੧੭੩੮
੨੭ ਮਾਘ ਸ਼ ਸੰ ੭ ਕਿਸ਼ਨ ਸਿੰਘ, ਪਰਕਾਸ਼ ਕੌਰ ਵਕੀਲ ਸਿੰਘ, ਵਸਣ ਸਿੰਘ, ਆਸ਼ਾ ਸਿੰਘ,
ਲਾਜ ਕੌਰ, ਹਜ਼ਾਰਾ ਸਿੰਘ, ਸਰੂਪ ਸਿੰਘ, ਸਾਂਝੀ ਰਾਮ ਗੰਡਾ ਸਿੰਘ, ਧਿਆਨੋ
ਚਨੋ ਧੰਨੀ ਪੂਰੋ, ਗੁਲਜ਼ਾਰ ਸਿੰਘ, ਬੰਤੀ ਅੱਲੜਪਿੰਡੀ, ਦੀਪੋ ਦੋਸਤਪੁਰ, ਬਾਵੀ
ਦੋਸਤ ਪੁਰ, ਗੁਰਮੁਖ ਸਿੰਘ ਸ਼ੋਹਣ,ਗੁਰਦੇਵ ਸਿੰਘ ਸ਼ੋਹਣ, ਅਮਰੋ ਰਡਿਆਣਾ,
ਦੀਪੋ ਛੋੜ, ਚਰਨ ਕੌਰ ਖ਼ੁਸ਼ੀ ਪੁਰ · ਅੱਲੜਪਿੰਡੀ ਗੁਰਦਾਸਪੁਰ ੧੭੩੯
੨੮ ਮਾਘ ਸ਼ ਸੰ ੭ ਧਿਰਤਾ ਸਿੰਘ, ਸੁਖਰਾਜ ਕੌਰ, ਸਰਦਾਰਾ ਸਿੰਘ, ਮੰਗਲ ਸਿੰਘ ਫਤੂਪੁਰ,
ਜੀਤੋ ਸਰਜਾਚਕ, ਗੁਲਜ਼ਾਰ ਸਿੰਘ, ਸਮਾਂ ਸਿੰਘ ਫਤੂਪੁਰ, ਰਤਨ ਸਿੰਘ ਕਲਾਨੌਰ,
ਸੁਰਿੰਦਰ ਸਿੰਘ ਡੇਢ ਗਵਾੜ, ਗੁਰਮੀਤੋ ਰਸੂਲਪੁਰਾ, ਜੋਗਿੰਦਰ ਕੌਰ ਬਲਵੰਤ
ਜਟਾ, ਸੁਰਜੀਤ ਕੌਰ ਸ਼ਿਕਾਰਮਾਸ਼ੀਆ, ਸਵਿੰਦਰ ਕੌਰ, ਦਿਆਲ ਕੌਰ ਬੋਹੜ
ਵਾਲਾ ਭੁਗਟਾਣਾ, ਦਿਆਲ ਸਿੰਘ ਡੇਢ ਗਵਾੜ, ਦਲੀਪ ਸਿੰਘ, ਬਲਵੰਤ ਕੌਰ
ਦਾਲਮ ਨੰਗਲ, ਪੂਰਨ ਕੌਰ ਨਵਾਂ ਪਿੰਡ, ਸੁਖਰਾਜ ਸਿੰਘ ਰਹਿਮਗੜ੍ਹ,
ਕਲਾਨੌਰ · ਗੁਰਦਾਸਪੁਰ ੧੭੫੦
੨੯ ਮਾਘ ਸ਼ ਸੰ ੭ ਰਣਜੀਤ ਸਿੰਘ ਕਲਸੀਆਂ, ਤਰਿਪਤ ਕੌਰ ਦੇ ਪ੍ਰਸਾਦ ਕਰਾਉਣ ਤੇ
ਹਰਿ ਭਗਤ ਦੁਵਾਰ · ਜੇਠੂਵਾਲ · ਅੰਮ੍ਰਿਤਸਰ ੧੭੫੫
❋
❋
ਪਹਿਲੀ ਫੱਗਣ ਸ਼ ਸੰ ੭ ਹਰਿ ਭਗਤ ਦੁਵਾਰ ਰਾਤ ਨੂੰ · ਜੇਠੂਵਾਲ · ਅੰਮ੍ਰਿਤਸਰ ੧੭੫੬
੨ ਫੱਗਣ ਸ਼ ਸੰ ੭ ਜੋਗਿੰਦਰ ਸਿੰਘ ਡੇਢ ਗੁਵਾੜ, ਮੁਣਸ਼ਾ ਸਿੰਘ ਬਾਬੂਪੁਰ, ਪਰਸਿੰਨ ਕੌਰ
ਵਰਪਾਲ, ਪ੍ਰੀਤਮ ਸਿੰਘ ਮਦੀ ਪੁਰ, ਸੁਰਜੀਤ ਕੌਰ ਧਰਮ ਕੋਟ, ਸੰਸਾਰ ਸਿੰਘ
ਜਜ਼ਾ ਖੁਰਦ, ਹਰਿ ਭਗਤ ਦੁਵਾਰ · ਜੇਠੂਵਾਲ · ਅੰਮ੍ਰਿਤਸਰ ੧੭੬੨
੨ ਫੱਗਣ ਸ਼ ਸੰ ੭ ਹਰਿ ਭਗਤ ਦੁਵਾਰ ਰਾਤ ਨੂੰ · ਜੇਠੂਵਾਲ · ਅੰਮ੍ਰਿਤਸਰ ੧੭੬੩
੩ ਫੱਗਣ ਸ਼ ਸੰ ੭ ਹੀਰਾ ਸਿੰਘ ਦੇ ਗ੍ਰਹਿ · ਅੰਮ੍ਰਿਤਸਰ · ੧੭੬੬
੫ ਫੱਗਣ ਸ਼ ਸੰ ੭ ਤਾਰਾ ਸਿੰਘ ਦੇ ਗ੍ਰਹਿ · ਪੱਚੀ ਬੀ ਬੀ ਗੰਗਾ ਨਗਰ ੧੭੬੯
੬ ਫੱਗਣ ਸ਼ ਸੰ ੭ ਰਤਨ ਸਿੰਘ, ਸੁਖਨਿੰਦਰ ਸਿੰਘ, ਮਾਂਹ ਸਿੰਘ, ਤਾਰਾ ਸਿੰਘ, ਗੁਰਦਿਆਲ
ਸਿੰਘ ਪੱਚੀ ਬੀ੦ ਬੀ੦, ਜਗੀਰ ਸਿੰਘ ਰੱਤੇਵਾਲ, ਮਲਕੀਅਤ ਸਿੰਘ ਬਣ
ਵਾਲੀ, ਸੰਤੋਖ ਸਿੰਘ ਵੀਹ ਜੈਡ, ਅਜਮੇਰ ਸਿੰਘ, ਲਾਭ ਸਿੰਘ ਸਜਾਵਲ ਪੁਰ,
ਸੁਰਜੀਤ ਸਿੰਘ ਬਣਵਾਲੀ ਪਰਕਾਸ਼ ਸਿੰਘ · ਪੱਚੀ ਬੀ ਬੀ ਗੰਗਾ ਨਗਰ ੧੭੭੨
੭ ਫੱਗਣ ਸ਼ ਸੰ ੭ ਰਤਨ ਸਿੰਘ ਦੇ ਗ੍ਰਹਿ · ਪੱਚੀ ਬੀ ਬੀ · ਗੰਗਾ ਨਗਰ ੧੭੭੬
੮ ਫੱਗਣ ਸ਼ ਸੰ ੭ ਸੁਲੱਖਣ ਸਿੰਘ ਦੇ ਗ੍ਰਹਿ · ਮੂੰਗਲਾ · ਫ਼ਿਰੋਜ਼ਪੁਰ ੧੭੭੯
੯ ਫੱਗਣ ਸ਼ ਸੰ ੭ ਪ੍ਰੀਤਮ ਸਿੰਘ ਦੇ ਗ੍ਰਹਿ · ਜੰਡਿਆਲਾ ਜਲੰਧਰ ੧੭੮੧
੧੧ ਫੱਗਣ ਸ਼ ਸੰ ੭ ਸੁਰਜੀਤ ਸਿੰਘ ਦੇ ਨਵਿਤ · ਜੇਠੂਵਾਲ · ਅੰਮ੍ਰਿਤਸਰ ੧੭੮੨
੧੪ ਫੱਗਣ ਸ਼ ਸੰ ੭ ਰਣਜੀਤ ਸਿੰਘ, ਮੌਤਾ ਸਿੰਘ ਕਲਸੀਆਂ ਨਵਿਤ ਹਰਿ ਭਗਤ ਦੁਵਾਰ
ਜੇਠੂਵਾਲ · ਅੰਮ੍ਰਿਤਸਰ ੧੭੮੪
੧੫ ਫੱਗਣ ਸ਼ ਸੰ ੭ ਕੱਲਾ ਹਰਿ ਸੰਗਤ ਨਵਿਤ · ਕੱਲਾ · ਅੰਮ੍ਰਿਤਸਰ ੧੭੮੫
੧੬ ਫੱਗਣ ਸ਼ ਸੰ ੭ ਗੁਰਦਿਆਲ ਸਿੰਘ ਦੇ ਗ੍ਰਹਿ · ਕੱਲਾ · ਅੰਮ੍ਰਿਤਸਰ ੧੭੮੯
੧੬ ਫੱਗਣ ਸ਼ ਸੰ ੭ ਕੁੰਦਨ ਸਿੰਘ ਦੇ ਗ੍ਰਹਿ · ਕੱਲਾ · ਅੰਮ੍ਰਿਤਸਰ ੧੭੯੦
੧੬ ਫੱਗਣ ਸ਼ ਸੰ ੭ ਸੁਖਦੇਵ ਰਾਜ ਦੇ ਗ੍ਰਹਿ · ਕੱਲਾ · ਅੰਮ੍ਰਿਤਸਰ ੧੭੯੦
੧੬ ਫੱਗਣ ਸ਼ ਸੰ ੭ ਪ੍ਰੀਤਮ ਸਿੰਘ ਦੇ ਗ੍ਰਹਿ · ਕੱਲਾ · ਅੰਮ੍ਰਿਤਸਰ ੧੭੯੧
❋
❋
੧੬ ਫੱਗਣ ਸ਼ ਸੰ ੭ ਗੁਰਬਖ਼ਸ਼ ਸਿੰਘ ਦੇ ਗ੍ਰਹਿ · ਕੱਲਾ · ਅੰਮ੍ਰਿਤਸਰ ੧੭੯੧
੧੬ ਫੱਗਣ ਸ਼ ਸੰ ੭ ਸਰਦਾਰਾ ਸਿੰਘ ਦੇ ਗ੍ਰਹਿ · ਕੱਲਾ · ਅੰਮ੍ਰਿਤਸਰ ੧੭੯੨
੧੬ ਫੱਗਣ ਸ਼ ਸੰ ੭ ਸਵਰਨ ਸਿੰਘ ਦੇ ਗ੍ਰਹਿ · ਕੱਲਾ · ਅੰਮ੍ਰਿਤਸਰ ੧੭੯੩
੧੬ ਫੱਗਣ ਸ਼ ਸੰ ੭ ਪ੍ਰੀਤਮ ਸਿੰਘ ਦੇ ਗ੍ਰਹਿ · ਕੱਲਾ · ਅੰਮ੍ਰਿਤਸਰ ੧੭੯੩
੧੬ ਫੱਗਣ ਸ਼ ਸੰ ੭ ਹਰਦੀਪ ਸਿੰਘ ਦੇ ਗ੍ਰਹਿ · ਕੱਲਾ · ਅੰਮ੍ਰਿਤਸਰ ੧੭੯੪
੧੬ ਫੱਗਣ ਸ਼ ਸੰ ੭ ਕੁੰਦਨ ਸਿੰਘ ਦੇ ਗ੍ਰਹਿ · ਮਾਲਚੱਕ · ਅੰਮ੍ਰਿਤਸਰ ੧੭੯੪
੧੬ ਫੱਗਣ ਸ਼ ਸੰ ੭ ਮਾਨ ਸਿੰਘ ਦੇ ਗ੍ਰਹਿ · ਕੰਗ · ਅੰਮਿਤਸਰ ੧੭੯੭
੧੬ ਫੱਗਣ ਸ਼ ਸੰ ੭ ਕਰਨੈਲ ਸਿੰਘ ਦੇ ਗ੍ਰਹਿ · ਨੌਰੰਗਾਬਾਦ ਅੰਮ੍ਰਿਤਸਰ ੧੭੯੯
੧੬ ਫੱਗਣ ਸ਼ ਸੰ ੭ ਮੱਖਣ ਸਿੰਘ ਦੇ ਗ੍ਰਹਿ · ਨੌਰੰਗਾਬਾਦ ਅੰਮ੍ਰਿਤਸਰ ੧੮੦੦
੧੭ ਫੱਗਣ ਸ਼ ਸੰ ੭ ਹਰਜੀਤ ਸਿੰਘ ਦੇ ਨਵਿਤ · ਜੇਠੂਵਾਲ · ਅੰਮ੍ਰਿਤਸਰ ੧੮੦੧
੩੦ ਫੱਗਣ ਸ਼ ਸੰ ੭ ਲੀਲਾ ਵੰਤੀ ਸ੍ਰੀ ਨਗਰ ਨਵਿਤ ਹਰਿ ਭਗਤ ਦੁਵਾਰ
ਜੇਠੂਵਾਲ · ਅੰਮ੍ਰਿਤਸਰ ੧੮੦੨
੩੦ ਫੱਗਣ ਸ਼ ਸੰ ੭ ਅਮੀਰ ਸਿੰਘ, ਭਾਨ ਸਿੰਘ, ਈਸ਼ਰ ਸਿੰਘ, ਵਰਿਆਮ ਕੌਰ, ਇੰਦਰ ਸਿੰਘ
ਸੁਲੱਖਣ ਸਿੰਘ, ਦਲੀਪ ਸਿੰਘ, ਰਤਨ ਸਿੰਘ, ਜਰਨੈਲ ਸਿੰਘ, ਹਰਜੀਤ ਸਿੰਘ,
ਕਸ਼ਮੀਰ ਸਿੰਘ, ਗੁਰਚਰਨ ਸਿੰਘ, ਨਾਜ਼ਰ ਸਿੰਘ, ਨਾਜ਼ਰ ਸਿੰਘ ਜੇਠੂਵਾਲ,
ਅਮਰੀਕ ਕੌਰ ਬਲੋਵਾਲ, ਚਰਨ ਕੌਰ, ਤ੍ਰਿਪਤ ਕੌਰ, ਜੁਗਿੰਦਰ ਕੌਰ, ਬੰਤੀ,
ਬਲਵਿੰਦਰ ਕੌਰ ਜੇਠੂਵਾਲ, ਹਰਬੰਸ ਕੌਰ ਅੱਲੜਪਿੰਡੀ, ਸੁਰਜੀਤ ਕੌਰ ਸੈਦਪੁਰ,
ਬਚਨੀ ਬਾਉਪੁਰ ਹਰਿ ਭਗਤ ਦੁਵਾਰ · ਜੇਠੂਵਾਲ · ਅੰਮ੍ਰਿਤਸਰ ੧੮੦੪
ਪਹਿਲੀ ਚੇਤ ਸ਼ ਸੰ ੮ ਹਰਿ ਭਗਤ ਦੁਵਾਰ ਰਾਤ ਨੂੰ ਜੇਠੂਵਾਲ · ਅੰਮ੍ਰਿਤਸਰ ੧੮੦੮
੨ ਚੇਤ ਸ਼ ਸੰ ੮ ਹਰਿ ਭਗਤ ਦੁਵਾਰ ਸਵੇਰੇ ਊਧਮ ਸਿੰਘ ਜਲਾਲਾਬਾਦ ਲਾਲ ਸਿੰਘ ਹੇਰਾਂ ਦੇ
ਪਰਸ਼ਾਦ ਕਰਾਉਣ ਤੇ · ਜੇਠੂਵਾਲ · ਅੰਮ੍ਰਿਤਸਰ ੧੮੨੭
੨ ਚੇਤ ਸ਼ ਸੰ ੮ ਹਰਿ ਭਗਤ ਦੁਵਾਰ ਰਾਤ ਨੂੰ · ਜੇਠੂਵਾਲ · ਅੰਮ੍ਰਿਤਸਰ ੧੮੨੮
❋
❋
੧੫ ਚੇਤ ਸ਼ ਸੰ ੮ ਹਰਿ ਭਗਤ ਦੁਵਾਰ · ਧੀਰ ਪੁਰ · ਦਿੱਲੀ · ੧੮੨੯
੧੯ ਚੇਤ ਸ਼ ਸੰ ੮ ਗੁਰਮੀਤ ਕੌਰ ਰਾਮਦੁਵਾਲੀ ਨਵਿਤ · ਜੇਠੂਵਾਲ · ਅੰਮ੍ਰਿਤਸਰ ੧੮੩੧
੨੭ ਚੇਤ ਸ਼ ਸੰ ੮ ਅਜੀਤ ਸਿੰਘ ਬਟਾਲਾ ਨਵਿਤ · ਜੇਠੂਵਾਲ · ਅੰਮ੍ਰਿਤਸਰ ੧੮੩੨
ਪਹਿਲੀ ਵਿਸਾਖ ਸ਼ ਸੰ ੮ ਸਵੇਰ ਦੇ ਸਮੇਂ · ਜੇਠੂਵਾਲ · ਅੰਮ੍ਰਿਤਸਰ ੧੮੩੩
ਪਹਿਲੀ ਵਿਸਾਖ ਸ਼ ਸੰ ੮ ਰਾਤ ਨੂੰ · ਜੇਠੂਵਾਲ · ਅੰਮ੍ਰਿਤਸਰ ੧੮੩੫
੮ ਵਿਸਾਖ ਸ਼ ਸੰ ੮ ਮਾਲਵਾ ਦੁਆਬਾ ਸੰਗਤ ਨਵਿਤ · ਲਾਡੋਵਾਲ · ਲੁਧਿਆਣਾ ੧੮੪੮
੧੫ ਵਿਸਾਖ ਸ਼ ਸੰ ੮ ਗੁਰਦਾਸਪੁਰ ਦੀ ਸੰਗਤ ਨਵਿਤ · ਜੇਠੂਵਾਲ · ਅੰਮ੍ਰਿਤਸਰ ੧੮੪੮
੧੮ ਵਿਸਾਖ ਸ਼ ਸੰ ੮ ਮਾਝਾ ਸੰਗਤ ਨਵਿਤ · ਜੇਠੂਵਾਲ · ਅੰਮ੍ਰਿਤਸਰ ੧੮੫੦
੨੨ ਵਿਸਾਖ ਸ਼ ਸੰ ੮ ਕੁਲਵੰਤ ਕੌਰ ਬਸਤੀ ਖਲੀਲ ਦੇ ਪ੍ਰਸ਼ਾਦ ਕਰਾਉਣ ਤੇ
ਹਰਿ ਭਗਤ ਦੁਵਾਰ · ਜੇਠੂਵਾਲ · ਅੰਮ੍ਰਿਤਸਰ ੧੮੫੨
੨੫ ਵਿਸਾਖ ਸ਼ ਸੰ ੮ ਨਿਰੰਜਣ ਸਿੰਘ ਦੇ ਬਚਨਾਂ ਤੇ · ਜੇਠੂਵਾਲ · ਅੰਮ੍ਰਿਤਸਰ ੧੮੫੩
੨੬ ਵਿਸਾਖ ਸ਼ ਸੰ ੮ ਜਗਜੀਤ ਸਿੰਘ ਦੇ ਨਵਿਤ · ਜੇਠੂਵਾਲ · ਅੰਮ੍ਰਿਤਸਰ ੧੮੫੫
੨੮ ਵਿਸਾਖ ਸ਼ ਸੰ ੮ ਬੀਬੀ ਗੁਰਦਰਸ਼ਨ ਕੌਰ ਪੱਟੀ, ਮੇਹਰ ਸਿੰਘ ਅੰਬਾਲਾ ਸ਼ਹਿਰ,੫੬
ਦੇ ਨਵਿਤ · ਦਿੱਲੀ ੧੮੫੬
੩੧ ਵਿਸਾਖ ਸ਼ ਸੰ ੮ ਜਸਬੀਰ ਕੌਰ ਇਟਾਰਸੀ, ਨਿਵਾਸੀ ਦੇ ਪਰਸ਼ਾਦ ਕਰਾਉਣ ਤੇ
ਹਰਿ ਭਗਤ ਦੁਵਾਰ · ਜੇਠੂਵਾਲ · ਅੰਮ੍ਰਿਤਸਰ ੧੮੫੭
ਪਹਿਲੀ ਜੇਠ ਸ਼ ਸੰ ੮ ਹਰਿ ਭਗਤ ਦੁਵਾਰ ਰਾਤ ਨੂੰ · ਜੇਠੂਵਾਲ · ਅੰਮ੍ਰਿਤਸਰ ੧੮੫੮
੫ ਜੇਠ ਸ਼ ਸੰ ੮ ਹਰਿ ਭਗਤ ਦੁਵਾਰ · ਜੇਠੂਵਾਲ · ਅੰਮ੍ਰਿਤਸਰ ੧੮੭੦
੧੩ ਜੇਠ ਸ਼ ਸੰ ੮ ਦਰਬਾਰ ਨਿਵਾਸੀ ਦਲੀਪ ਸਿੰਘ, ਰਤਨ ਸਿੰਘ, ਪ੍ਰੀਤਮ ਸਿੰਘ,
ਜਰਨੈਲ ਸਿੰਘ, ਸੁਲੱਖਣ ਸਿੰਘ, ਕਸ਼ਮੀਰ ਸਿੰਘ, ਕਸ਼ਮੀਰ ਸਿੰਘ,
ਸਤਵੰਤ ਸਿੰਘ ਕਲਸੀਆਂ, ਗੁਰਚਰਨ ਸਿੰਘ, ਭਾਨ ਸਿੰਘ,
ਹਰਭਜਨ ਸਿੰਘ · ਜੇਠੂਵਾਲ · ਅੰਮ੍ਰਿਤਸਰ ੧੮੮੦
❋
❋
੧੫ ਜੇਠ ਸ਼ ਸੰ ੮ ਦਰਬਾਰ ਨਿਵਾਸੀ ਜੁਗਿੰਦਰ ਕੌਰ ਦੇ ਨਵਿਤ ਜੇਠੂਵਾਲ · ਅੰਮ੍ਰਿਤਸਰ ੧੮੮੨
੧੮ ਜੇਠ ਸ਼ ਸੰ ੮ ਗੁਰਦੇਵ ਸਿੰਘ ਘੜੂਆ ਦੇ ਨਵਿਤ · ਜੇਠੂਵਾਲ · ਅੰਮ੍ਰਿਤਸਰ ੧੮੮੫
੧੯ ਜੇਠ ਸ਼ ਸੰ ੮ ਰਾਮ ਸਿੰਘ ਦੇ ਗ੍ਰਹਿ · ਗਵਾਲ ਟੋਲੀ ਫ਼ਿਰੋਜ਼ਪੁਰ ਛਾਉਣੀ ੧੮੮੫
੨੫ ਜੇਠ ਸ਼ ਸੰ ੮ ਗੁਰਦੇਵ ਸਿੰਘ ਦੇ ਘਰ · ਨਵਾਂ ਪਿੰਡ ਜਲੰਧਰ · ੧੮੮੭
੨੬ ਜੇਠ ਸ਼ ਸੰ ੮ ਜਗੀਰ ਸਿੰਘ ਭੜੀ ਨਵਿਤ · ਜੇਠੂਵਾਲ · ਅੰਮ੍ਰਿਤਸਰ ੧੮੮੯
❋
❋
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ।
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ।
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ।
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ।
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ।
੧੭ ਭਾਦਰੋਂ ਸ਼ਹਿਨਸ਼ਾਹੀ ਸੰਮਤ ੫ ਕਰਨੈਲ ਸਿੰਘ ਦੇ ਗ੍ਰਹਿ ਪਿੰਡ ਕਾਦਰਾਬਾਦ ਜ਼ਿਲਾ ਅੰਮ੍ਰਿਤਸਰ
ਸੰਮਤ ਪੰਜ ਕਹੇ ਨਵੇਂ ਜੁਗ ਦਾ ਤਕਣਾ ਅਗੰਮ ਨਜ਼ਾਰਾ, ਨੂਰੇ ਨਜ਼ਰ ਨਾਜ਼ਰੀਨ ਇਕ ਜਣਾਈਆ। ਪੰਝੀ ਪੰਝੀ ਗੁਰਮੁਖ ਬੈਠੇ ਹੋਣ ਵਿਚ ਪੰਜ ਕਤਾਰਾਂ, ਕਾਤਬ ਧਰਮ ਧਾਰ ਦਾ ਰੂਪ ਬਦਲਾਈਆ। ਸ਼ਸਤਰ ਧਾਰ ਨੰਗੀਆਂ ਹੱਥ ਹੋਵਣ ਕਟਾਰਾਂ, ਕੰਧੇ ਸੱਜੇ ਉਤੇ ਵਡਿਆਈਆ। ਤਨ ਸ਼ਿੰਗਾਰ ਹੋਵੇ ਗਲ ਹਾਰਾ, ਗੁਲ ਸੋਹਣਾ ਰੰਗ ਰੰਗਾਈਆ। ਤਿੱਖੀਆਂ ਕੀਤੀਆਂ ਹੋਵਣ ਧਾਰਾਂ, ਜਲ ਧਾਰ ਰੂਪ ਦਰਸਾਈਆ। ਪਿਛੇ ਬੈਠਣ ਸਤਵੰਤੀਆਂ ਇਕ ਸੌ ਪੰਝੀ ਨਾਰਾਂ, ਨਰ ਨਰਾਇਣ ਹੱਥ ਵਿਚ ਫੜ ਕੇ ਲੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਨਰ ਨਰਾਇਣ ਲਿਖ ਕੇ ਫੜਿਆ ਹੋਵੇ ਸਭ ਦੇ ਹੱਥ, ਹਥੇਲੀ ਸੱਜੀ ਉਤੇ ਟਿਕਾਈਆ। ਨਿਗਾਹ ਟਿਕਾਉਣੀ ਪ੍ਰੇਮ ਧਾਰ ਦੀ ਅੱਖ, ਅੱਖ ਨੈਣ ਸਕੇ ਨਾ ਕੋਇ ਬਦਲਾਈਆ। ਮਨ ਕਲਪਣਾ ਕਰ ਕੇ ਵਸ, ਦ੍ਰਿਸ਼ਟ ਇਸ਼ਟ ਲੈਣਾ ਮਨਾਈਆ। ਤੂੰ ਮੇਰਾ ਮੈਂ ਤੇਰਾ ਗਾ ਕੇ ਜਸ, ਸੋਹੰ ਢੋਲਾ ਦੇਣਾ ਸੁਣਾਈਆ। ਤੇਰੇ ਨਾਮ ਦਾ ਸ਼ਬਦ ਪ੍ਰੇਮ ਸਚ, ਸਤਿ ਸਚ ਦਾ ਤੂੰ ਹੀ ਨਜ਼ਰੀ ਆਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਹਰਿ ਤੇਰੀ ਇਕ ਸਰਨਾਈਆ। ਤੂੰ ਸਾਹਿਬ ਸਰਬ ਕਲਾ ਸਮਰਥ, ਦਾਤਾ ਦਾਨੀ ਧੁਰਦਰਗਾਹੀਆ। ਇਕੋ ਵਾਰ ਆਪਣੇ ਨਾਮ ਦੀ ਬਖ਼ਸ਼ ਦੇ ਵਥ, ਵਸਤ ਮੰਗਣ ਦੀ ਲੋੜ ਰਹੇ ਨਾ ਰਾਈਆ। ਬਿਨ ਤੇਰੀ ਕਿਰਪਾ ਕਿਛ ਨਾ ਆਵੇ ਹੱਥ, ਖ਼ਾਲੀ ਝੋਲੀ ਨਾ ਕੋਇ ਭਰਾਈਆ। ਫੇਰ ਛੁਹਾ ਕੇ ਨਾਲ ਮੱਥ, ਮਸਤਕ ਪੰਜ ਵਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੰਮਤ ਕਹੇ ਜੁਗ ਚੌਕੜੀ ਖੇਲ ਵੇਖੀ ਬੜੀ, ਨਿਤ ਨਵਿਤ ਧਿਆਨ ਲਗਾਈਆ। ਕਲਜੁਗ ਅੰਤਮ ਮੂਸਾ ਧਾਰ ਬੰਨ੍ਹਣੀ ਘੜੀ, ਗੁਰਮੁਖ ਛਾਤੀ ਨਾਲ ਲਗਾਈਆ। ਹੁਕਮ ਸੁਣਨਾ ਸਾਢੇ ਤਿੰਨ ਹੱਥ ਦੀ ਗੜ੍ਹੀ, ਕਾਇਆ ਕਾਇਆ ਵਿਚੋਂ ਜਣਾਈਆ। ਜਿਸ ਨੇ ਅੰਤਰ ਆਤਮ ਤੂੰ ਮੇਰਾ ਮੈਂ ਤੇਰਾ ਤੁਕ ਹੋਵੇ ਪੜ੍ਹੀ, ਪੜ੍ਹਨ ਲਿਖਣ ਦਾ ਝਗੜਾ ਗਿਆ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਛਾਤੀ ਉਤੇ ਬੰਨ੍ਹੇ ਘੜਿਆਲ, ਘੜੀ ਘੜੀ ਨਾਲ ਸਮਝਾਈਆ। ਪਰਗਟ ਸਿੰਘ ਪ੍ਰਭੂ ਦਾ ਲਾਲ, ਸੇਵਾ ਸਚ ਲਏ ਕਮਾਈਆ। ਪਿਠ ਤੇ ਬੱਧੀ ਹੋਵੇ ਮਿਰਗਸ਼ਾਲ, ਸ਼ਾਲਾ ਦੇਵੇ ਮਾਣ ਵਡਿਆਈਆ।
❋
❋
ਦੋ ਹੱਥਾਂ ਵਜਾਵੇ ਤਾਲ, ਤਾੜੀ ਧਰਮ ਧਾਰ ਸਮਝਾਈਆ। ਮੁਖੋਂ ਕਹੇ ਸਮਾਂ ਵਕਤ ਵੇਖੋ ਹਾਲ, ਮਾਜ਼ੀ ਧਿਆਨ ਨਾ ਕੋਇ ਲਗਾਈਆ। ਕਰੇ ਖੇਲ ਪੁਰਖ ਅਕਾਲ, ਅਕਲ ਕਲਧਾਰੀ ਆਪਣੀ ਕਲ ਵਰਤਾਈਆ। ਇਕ ਨੌ ਸਾਲ ਦਾ ਹੋਵੇ ਗੁਰਮੁਖ ਬੱਚਾ ਲਾਲ, ਨਿਸ਼ਾਨਾ ਸੱਤ ਰੰਗ ਉਠਾਈਆ। ਉਚੀ ਕੂਕੇ ਕਰੇ ਹਾਲ ਹਾਲ, ਬਹੁੜੀ ਬਹੁੜੀ ਤੇਰੀ ਦੁਹਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਕਾਲ ਨਗਾਰਾ ਰਿਹਾ ਵਜਾਈਆ। ਕਲਜੁਗ ਜੀਵੋ ਸੁਰਤ ਲਉ ਸੰਭਾਲ, ਸੰਬਲ ਆਇਆ ਬੇਪਰਵਾਹੀਆ। ਸ਼ਬਦ ਗੁਰੂ ਦੀ ਕਰੋ ਭਾਲ, ਸਤਿਗੁਰ ਸ਼ਬਦ ਖੋਜੋ ਥਾਉਂ ਥਾਈਂਆ। ਦੀਨ ਦੁਨੀ ਦਾ ਲੱਭੋ ਉਹ ਦਲਾਲ, ਜੋ ਦਿਲਦਾਰ ਨੂਰ ਅਲਾਹੀਆ। ਸਭ ਦਾ ਹੱਲ ਕਰੇ ਸਵਾਲ, ਸਵਾਮੀ ਹੋ ਕੇ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਸੁਹੇਲੇ ਜਗਤ ਵਿਚੋਂ ਕਰ ਬਹਾਲ, ਦਰ ਠਾਂਡੇ ਦਏ ਵਡਿਆਈਆ।
੧੭ ਭਾਦਰੋਂ ਸ਼ਹਿਨਸ਼ਾਹੀ ਸੰਮਤ ੫ ਸੰਪੂਰਨ ਕੌਰ ਦੇ ਗ੍ਰਹਿ ਪਿੰਡ ਕਾਦਰਾਬਾਦ ਜ਼ਿਲਾ ਅੰਮ੍ਰਿਤਸਰ
ਸੰਮਤ ਕਹੇ ਖੇਲ ਵੇਖਣਾ ਪ੍ਰਭ ਨਿਰੰਕਾਰੀ, ਹਰਿ ਕਰਤਾ ਦਏ ਵਖਾਈਆ। ਜਨ ਭਗਤਾਂ ਸਾਚੀ ਕਰਕੇ ਆਉਣਾ ਤਿਆਰੀ, ਤ੍ਰੈਗੁਣ ਮਮਤਾ ਡੇਰਾ ਢਾਹੀਆ। ਪ੍ਰੇਮ ਪ੍ਰੀਤੀ ਚੜ੍ਹੀ ਹੋਵੇ ਖ਼ੁਮਾਰੀ, ਰੰਗ ਆਪਣਾ ਆਪ ਰੰਗਾਈਆ। ਗੁਲਜ਼ਾਰ ਸਿੰਘ ਬਣਿਆ ਹੋਵੇ ਮਦਾਰੀ, ਖੇਲ ਕਰਤਬ ਕਲਜੁਗ ਦਏ ਵਖਾਈਆ। ਅੱਧੀ ਪੁੱਠੀ ਅੱਧੀ ਸਿੱਧੀ ਚਾੜ੍ਹੀ ਹੋਵੇ ਦਾੜ੍ਹੀ, ਸਿੰਮਤ ਸਿੰਮਤ ਨਾਲ ਬਦਲਾਈਆ। ਖੇਲ ਕਰੇ ਬੜਾ ਨਾਲ ਹੁਸ਼ਿਆਰੀ, ਹੁਸ਼ਿਆਰ ਹੋ ਕੇ ਦਏ ਜਣਾਈਆ। ਖੋਲ੍ਹ ਕੇ ਆਪਣੀ ਜਗਤ ਪਟਾਰੀ, ਪਟਨੇ ਵਾਲੇ ਦਾ ਲੇਖਾ ਦਏ ਸਮਝਾਈਆ। ਫੇਰ ਵਿਚੋਂ ਕੱਢ ਕੇ ਚਾਰ ਯਾਰੀ, ਚੌਹਾਂ ਕੂਟਾਂ ਦਏ ਵਖਾਈਆ। ਫੇਰ ਵਿਚੋਂ ਮਾਇਆ ਰੂਪੀ ਕਢ ਕੇ ਨਾਰੀ, ਨਾਰੀ ਨਰਾਂ ਦਏ ਦਰਸਾਈਆ। ਫੇਰ ਕੱਢ ਕੇ ਵਿਚੋਂ ਭਗਤ ਪੁਜਾਰੀ, ਧਿਆਨ ਭਗਤਾਂ ਵਾਲਾ ਦਰਸਾਈਆ। ਫੇਰ ਵਖਾ ਕੇ ਖ਼ਾਲੀ ਖਾਰੀ, ਹੋਕਾ ਹੱਕ ਹੱਕ ਅਲਾਹੀਆ। ਫੇਰ ਵਜਾ ਕੇ ਤਾਲੀ, ਨੌਂ ਵਾਰ ਆਪਣਾ ਆਪ ਭਵਾਈਆ। ਫੇਰ ਕਹੇ ਮੈਂ ਬੰਦ ਕੀਤੀ ਜੋਤ ਨਿਰੰਕਾਰੀ, ਪਟਾਰੀ ਵਿਚੋਂ ਦਏ ਵਖਾਈਆ। ਫੇਰ ਦ੍ਰਿੜਾਏ ਅੱਖਰਾਂ ਵਾਲੀ ਧਾਰੀ, ਚੌਂਹ ਜੁਗਾਂ ਦੇ ਨਾਮ ਲੇਖੇ ਲਿਖੇ ਦਏ ਵਖਾਈਆ। ਫੇਰ ਕਢੇ ਕਮਾਦ ਵਾਲੀ ਕਾਂਗਿਆਰੀ, ਸੜੀ ਫੂਕੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਮਾਂ ਕਹੇ ਮੈਂ ਫੇਰ ਵੇਖਾਂ ਸਿੰਘ ਗੱਜਣ, ਗਜਾ ਕਰਕੇ ਨੌਂ ਗੁਰਮੁਖਾਂ ਘਰੋਂ ਆਈਆ। ਸਚ ਪ੍ਰੇਮ ਦਾ ਦੱਸੇ ਮਜਨ, ਪਾਪ ਪਾਪਾਂ ਮੈਲ ਧਵਾਈਆ। ਢਾਈ ਰਤੀ ਨਾਲ ਲੈ ਕੇ ਆਵੇ ਕੱਜਲ, ਕਾਲੀ ਧਾਰ ਸੋਭਾ ਪਾਈਆ। ਪੰਧ ਮੁਕਾ ਕੇ ਆਪਣੀ ਮੰਜ਼ਲ, ਮਜਲਸ ਭਗਤਾਂ ਨਾਲ ਰਖਾਈਆ। ਸਾਫ਼ ਸੁਥਰਾ ਕਰਕੇ ਬਦਨ, ਸੀਲ ਸੰਤੋਖ ਅੰਦਰ ਇਕ ਟਿਕਾਈਆ। ਕਾਲੇ ਰੰਗ ਦਾ ਚਰਨ ਵਿਚ ਲਗਾ ਕੇ ਪਦਮ, ਪਦ ਯਾਤਰਾ ਸਭ ਦੀ ਸੁਫਲ ਕਰਾਈਆ। ਨਾਮ ਖ਼ੁਮਾਰੀ ਵਿਚ ਹੋ ਕੇ ਮਗਨ, ਮਾਂਗਤ ਹੋ ਕੇ ਝੋਲੀ ਡਾਹੀਆ। ਮੁਖੋਂ ਕਹੇ ਪ੍ਰਭੂ ਲਗਾ ਲੈ ਅੰਗਣ, ਅੰਗੀਕਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ
❋
❋
ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਮਾਂ ਕਹੇ ਸਤਿਗੁਰ ਕੱਜਲ ਹੋਵੇ ਨੇਤਰ ਧਾਰ, ਨੈਣ ਨੈਣ ਵਿਚ ਸਮਾਈਆ। ਪੰਜ ਪਿਆਰੇ ਪਾਵਣ ਹੋ ਤਿਆਰ, ਤਰਾ ਤਰਾ ਦੇਵੇ ਵਡਿਆਈਆ। ਪੰਜ ਲਿਖਾਰੀ ਸੇਵਾ ਕਰਨ ਨਾਲ ਪਿਆਰ, ਸਲਾਈ ਸਲਾਈ ਨਾਲ ਬਦਲਾਈਆ। ਪੰਜ ਦਰਬਾਰੀ ਧੂੜੀ ਲਾ ਕੇ ਛਾਰ, ਮਸਤਕ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਦਾ ਖ਼ਬਰਦਾਰ, ਖ਼ਬਰ ਸੰਦੇਸ਼ਾ ਧੁਰ ਦਾ ਇਕ ਜਣਾਈਆ।
੧੭ ਭਾਦਰੋਂ ਸ਼ਹਿਨਸ਼ਾਹੀ ਸੰਮਤ ੫ ਸਵਰਨ ਸਿੰਘ ਦੇ ਗ੍ਰਹਿ ਪਿੰਡ ਕਾਦਰਾਬਾਦ
ਸੰਮਤ ਕਹੇ ਮੈਂ ਭੇਵ ਦੱਸਣੇ ਗੋਝੇ, ਗੁੱਝੀ ਰਮਜ਼ ਲਗਾਈਆ। ਜਿਹੜੇ ਹੋ ਗਏ ਪ੍ਰਭੂ ਜੋਗੇ, ਉਹ ਜੁਗੀਸ਼ਰ ਦੇਣੇ ਬਣਾਈਆ। ਕਾਇਆ ਮਾਟੀ ਰੰਗ ਕੇ ਚੋਗ਼ੇ, ਚੋਲੇ ਦੀਨ ਦੁਨੀ ਬਦਲਾਈਆ। ਰੱਖਣੇ ਪੈਣ ਕਿਸੇ ਨਾ ਰੋਜ਼ੇ, ਨਿਮਾਜ਼ਾਂ ਵਿਚ ਨਾ ਸੀਸ ਝੁਕਾਈਆ। ਮਾਇਆ ਭਰਨੇ ਪੈਣ ਨਾ ਬੋਝੇ, ਬੋਝਲ ਭਾਰ ਨਾ ਕੋਇ ਉਠਾਈਆ। ਝਗੜੇ ਮੁਕਾ ਕੇ ਬੋਦੀ ਬੋਦੇ, ਹੁਕਮ ਧੁਰ ਦਾ ਇਕ ਸੁਣਾਈਆ। ਸਾਚੇ ਹਿਰਦੇ ਲੈਣੇ ਸੋਧੇ, ਬਾਹਰੋਂ ਵੰਡ ਨਾ ਕੋਇ ਵੰਡਾਈਆ। ਸਤਿਗੁਰ ਹੋ ਕੇ ਚੁੱਕਣਾ ਮੋਢੇ, ਪ੍ਰਭ ਆਪਣੀ ਦਇਆ ਕਮਾਈਆ। ਜਨ ਭਗਤ ਹੋ ਕੇ ਨਾ ਪੀਵੇ ਕੋਇ ਡੋਡੇ, ਪੋਸਤ ਦੋਸਤ ਰਹਿਣ ਕੋਇ ਨਾ ਪਾਈਆ। ਕੁਛ ਲੇਖ ਲਿਖਾਉਣਾ ਕਪੂਰ ਸਿੰਘ ਕੋਲ ਜਾ ਕੇ ਮੋਗੇ, ਨਾਨਕ ਬਾਬਰ ਮੁਗ਼ਲੀਆ ਕੀ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸੰਮਤ ਪੰਜ ਕਹੇ ਕੁੱਛ ਲੇਖਾ ਦੱਸਣਾ ਅਬੂ ਬਕਰ, ਅਵਤਰ ਭੇਵ ਖਲ੍ਹਾਈਆ। ਮੁਹੰਮਦੇ ਦਰੀਂ ਦੱਸਣਾ ਦਰ, ਅਜ਼ੀਂ ਅਜ਼ੱਸ਼ ਪੜਦਾ ਲਾਹੀਆ। ਕੀ ਖੇਲ ਕਰੇ ਨਰਾਇਣ ਨਰ, ਹਰਿ ਕਰਤਾ ਧੁਰਦਰਗਾਹੀਆ। ਸਤਿਜੁਗ ਸਾਚੇ ਦੇਵੇ ਵਰ, ਹਜ਼ਰਤ ਆਪਣਾ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੰਮਤ ਕਹੇ ਮੈਂ ਧਾਰ ਦੱਸਣੀ ਉਹ ਅਗੰਮੀ ਦੱਬੀ, ਜੋ ਦਬਦਬਾ ਸਭ ਦੇ ਉਤੇ ਪਾਈਆ। ਜਿਸ ਨੂੰ ਮੰਨਦੇ ਰਸੂਲ ਨਬੀ, ਪੈਗ਼ੰਬਰ ਸੀਸ ਝੁਕਾਈਆ। ਜਿਸ ਦੀ ਖੇਲ ਕਦੇ ਨਾ ਹੋਵੇ ਅੱਧੀ, ਅਧ ਆਤਮ ਵੇਖ ਵਖਾਈਆ। ਕੂੜ ਕੁੜਿਆਰ ਦੀ ਰਹਿਣ ਨਾ ਦੇਵੇ ਗੱਦੀ, ਗਦਾਗਰ ਕਰੇ ਲੋਕਾਈਆ। ਬੀਤਦੀ ਜਾਂਦੀ ਚੌਧਵੀਂ ਸਦੀ, ਸੱਦੇ ਦੇ ਕੇ ਰਹੀ ਸੁਣਾਈਆ। ਵੇਖਿਓ ਧਾਰ ਪ੍ਰਭੂ ਦੀ ਬੱਗੀ, ਬੱਗ ਬਪੜਿਓ ਆਪਣਾ ਰੂਪ ਲਓ ਬਦਲਾਈਆ। ਜਿਥੇ ਮਾਣ ਮਿਲਦਾ ਜਨ ਭਗਤ ਸੁਹੇਲੇ ਪੱਗੀ, ਪਗ ਚਰਨ ਆਪਣੇ ਦਏ ਸਰਨਾਈਆ। ਜਿਸ ਲੇਖਾ ਮੁਕਾਉਣਾ ਨੂਹ ਨਦੀ, ਨਈਆ ਨੌਕਾ ਨਾਮ ਚਲਾਈਆ। ਉਹ ਕਿਸੇ ਕੋਲੋਂ ਲਏ ਕਦੇ ਨਾ ਵੱਢੀ, ਮਾਇਆ ਮਮਤਾ ਵੰਡ ਨਾ ਕੋਇ ਵੰਡਾਈਆ। ਜਨ ਭਗਤਾਂ ਨਾਤਾ ਤੁੱਟਿਆ ਮੱਛੀ ਡੱਡੀ, ਡੰਡਾਵਤ ਇਕੋ ਦਿਤੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਤੇਰਾ ਮੇਲ ਉਪਰ ਸ਼ਾਹਰਗੀ, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਸਤਿਗੁਰ ਸਤਿਗੁਰ ਵਾਲੀ ਇਕੋ ਨਜ਼ਰੀ ਆਈਆ।
❋
❋
੧੭ ਭਾਦਰੋਂ ਸ਼ਹਿਨਸ਼ਾਹੀ ਸੰਮਤ ੫ ਬੂੜ ਸਿੰਘ ਦੇ ਗ੍ਰਹਿ ਪਿੰਡ ਕਾਦਰਾਬਾਦ
ਸੰਮਤ ਪੰਜ ਕਹੇ ਮੈਂ ਧੁਰ ਦੀ ਸੋਚ ਸੋਚੀ, ਸਮਝ ਸਾਹਿਬ ਦਿਤੀ ਸਮਝਾਈਆ। ਗੁਰਮੁਖ ਸਿੰਘ ਨੇ ਪੁੱਠੀ ਪੱਗ ਹੋਵੇ ਪੋਚੀ, ਆਸਾ ਪਿਛਲੀ ਸੋਭਾ ਪਾਈਆ। ਇਕ ਦਿਨ ਪਟਕਾ ਬੱਧਾ ਸੀ ਰਵਦਾਸ ਚਮਾਰੇ ਮੋਚੀ, ਪੇਚ ਪੇਚ ਉਤੇ ਟਿਕਾਈਆ। ਫੇਰ ਪ੍ਰਭ ਦਾ ਦਰਸ਼ਨ ਕੀਤਾ ਲੋਚੀ, ਲੋਚਣ ਲੋਇਣ ਸੋਭਾ ਪਾਈਆ। ਖ਼ੁਮਾਰੀ ਵਿਚ ਹੋ ਕੇ ਮਦਹੋਸ਼ੀ, ਹੁਸ਼ਿਆਰੀ ਨਾਲ ਦਿਤਾ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਜਨ ਭਗਤਾਂ ਕਰੇਂ ਕਦੋਂ ਤਾਜ ਪੋਸ਼ੀ, ਤਖ਼ਤ ਨਿਵਾਸੀ ਦਇਆ ਕਮਾਈਆ। ਜੁਗ ਜੁਗ ਆਪਣੇ ਨਾਮ ਦੀ ਸਿਫ਼ਤਾਂ ਵਾਲੀ ਪੜ੍ਹਾਉਂਦਾਂ ਰਿਹੋਂ ਪੋਥੀ, ਸੰਦੇਸ਼ਾ ਹੁਕਮੀ ਸ਼ਬਦ ਜਣਾਈਆ। ਸਭ ਨੂੰ ਜੰਗਮ ਘੜੀ ਵਖਾਉਂਦਾ ਰਿਹੋਂ ਔਖੀ, ਦੀਨ ਦੁਨੀ ਤਤਾਂ ਵਾਲੀ ਦੇ ਸਜ਼ਾਈਆ। ਚਾਰ ਜੁਗ ਦੀ ਆਯੂ ਲੰਘ ਗਈ ਚੋਖੀ, ਚੋਖਰਾਂ ਦੀ ਖੱਲ ਲਾਹ ਕੇ ਆਪਣਾ ਝਟ ਲੰਘਾਈਆ। ਦੀਨ ਦੁਨੀਆ ਕਦੋਂ ਵੇਖੇਂ ਦੋਖੀ, ਦੁਖੀਆਂ ਦਰਦ ਮਿਟਾਈਆ। ਤੇਰੇ ਵਰਗੀ ਤੇਰੀ ਧਾਰ ਕਿਸ ਬਿਧ ਹੋਸੀ, ਹੌਸਲੇ ਨਾਲ ਦੇ ਸਮਝਾਈਆ। ਤੈਨੂੰ ਸਮਝ ਨਾ ਸਕਿਆ ਕੋਈ ਪੰਡਤ ਪਾਂਧਾ ਜੋਸ਼ੀ, ਜੋਤਸ਼ ਵਿਦਿਆ ਵਿਚ ਨਾ ਕੋਇ ਚਤੁਰਾਈਆ। ਮੈਂ ਕੋਈ ਬਚਨ ਨਹੀਂ ਕਰਦਾ ਵਿਚ ਬੇਹੋਸ਼ੀ, ਸਚ ਸਚ ਦਿਆਂ ਸੁਣਾਈਆ। ਓਸ ਵੇਲੇ ਕੀ ਕਾਰ ਕਰੇ ਜਨ ਕੋਸੀ, ਕੋਸੀ ਜਨ ਦਾ ਲੇਖਾ ਰਵਦਾਸ ਗਿਆ ਦ੍ਰਿੜਾਈਆ। ਕਿਸ ਬਿਧ ਜਗਤ ਜਹਾਨ ਰੋਸੀ, ਰੁੱਸਿਆਂ ਨਾ ਕੋਇ ਮਨਾਈਆ। ਵਿਦਿਆ ਹੱਥ ਨਾ ਆਵੇ ਵਿਚੋਂ ਕੋਸ਼ੀ, ਕੋਸ਼ਾਂ ਵਿਚ ਕਾਸ਼ ਤੇਰੀ ਸਮਝ ਕਿਛ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸੰਮਤ ਕਹੇ ਪਗੜੀ ਬੱਧੀ ਹੋਵੇ ਪੋਚ ਪਾਚ, ਪੇਚ ਸੱਤ ਸੱਤ ਟਿਕਾਈਆ। ਵਿਚ ਛੁਪਾਇਆ ਹੋਵੇ ਇਕ ਚਾਕ, ਟੁਕੜਾ ਢਾਈ ਇੰਚ ਵਡਿਆਈਆ। ਨਾਲ ਹਿੱਸਾ ਰੱਖਿਆ ਹੋਵੇ ਕਾਚ, ਵੱਡਾ ਛੋਟਾ ਨਾ ਕੋਇ ਜਣਾਈਆ। ਵਿਚ ਰੱਖੀ ਹੋਵੇ ਮਾਚਸ ਮਾਚ ਜਿਹੜੀ ਲਾਵੇ ਆਂਚ, ਅਗਨੀ ਅੱਗ ਜਲਾਈਆ। ਛੱਬੀ ਪੋਹ ਦੀ ਹੋਵੇ ਰਾਤ, ਸੁਹੰਞਣੀ ਖ਼ੁਸ਼ੀ ਬਣਾਈਆ। ਜਲ ਦੀ ਭਰੀ ਹੋਵੇ ਪਰਾਤ, ਪੁਰਾਤਨ ਲੇਖਾ ਦਏ ਦ੍ਰਿੜਾਈਆ। ਵਿਚਕਾਰੇ ਰੱਖੀ ਹੋਵੇ ਕਲਮ ਦਵਾਤ, ਲਾਲ ਰੰਗ ਨਾਲ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਮਾਂ ਕਹੇ ਪਗੜੀ ਦੇ ਪੇਚ ਹੋਣ ਸੱਤ, ਸਤਿ ਵਿਚ ਸਮਝਾਈਆ। ਢਾਈ ਵਿਚ ਰੱਖਣੇ ਪਿੱਪਲ ਦੇ ਪੱਤ, ਜਿਸ ਨੂੰ ਪੂਜੇ ਜਗਤ ਲੋਕਾਈਆ। ਤੂੰ ਮੇਰਾ ਮੈਂ ਤੇਰਾ ਲਿਖ ਕੇ ਰੱਖਣਾ ਖ਼ਤ, ਖ਼ੁਸ਼ਖ਼ਤੀ ਨਾਲ ਵਡਿਆਈਆ। ਇਕ ਤੁਪਕਾ ਖ਼ੂਨ ਦਾ ਕਢ ਕੇ ਰੱਤ, ਹਿੱਸਾ ਉਪਰ ਦਾ ਦੇਣਾ ਰੰਗਾਈਆ। ਇਹ ਬਚਨ ਸੰਦੇਸ਼ਾ ਪੱਕ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸੰਮਤ ਕਹੇ ਮੈਂ ਸਭ ਦਾ ਦੱਸਣਾ ਮੁੱਦਾ, ਮੁੱਦਤਾਂ ਦਾ ਲੇਖਾ ਵੇਖ ਵਖਾਈਆ। ਕੀ ਸੰਦੇਸ਼ਾ ਦਿਤਾ ਬੁੱਧਾ, ਬੋਹੜ ਪੀਪਲ ਦਏ ਗਵਾਹੀਆ। ਕਿਸ ਬਿਧ ਜਗਤ ਮਿਟੇ ਦੁਬਦਾ, ਬੁੱਧੀ ਹੋਵੇ ਸਫ਼ਾਈਆ। ਅੰਮ੍ਰਿਤ ਜਲ ਮਿਲੇ ਸੁਧਾਸਰ ਸੁਧਾ, ਨੀਰ ਸੀਰ ਰੂਪ ਵਖਾਈਆ। ਕਿਸ ਬਿਧ ਭਗਤ ਸੁਹੇਲਾ ਹੋਵੇ ਉਘਾ, ਉਘਣ ਆਥਣ ਮਿਲੇ ਵਡਿਆਈਆ। ਸਤਿਗੁਰ ਆਪਣੇ ਨਾਮ ਦਾ ਲੈਣ ਨਾ ਦੇਵੇ ਕਿਸੇ ਭੁੱਗਾ, ਮਾਇਆ ਵਿਚ ਨਾ ਕੋਇ ਹਲਕਾਈਆ। ਮੜ੍ਹੀ ਮਸਾਣ
❋
❋
ਨਾ ਪੂਜੇ ਗੁੱਗਾ, ਪੀਰ ਫ਼ਕੀਰਾਂ ਸੀਸ ਨਾ ਕੋਇ ਨਿਵਾਈਆ। ਕਰਨਾ ਪਏ ਕੋਈ ਨਾ ਯੁੱਧਾ, ਯੁਧਿਸ਼ਟਰ ਨੂੰ ਕ੍ਰਿਸ਼ਨ ਗਿਆ ਦ੍ਰਿੜਾਈਆ। ਜਿਸ ਵੇਲੇ ਮੇਰਾ ਕਾਹਨ ਆਇਆ ਉਤੇ ਬਸੁਧਾ, ਧਰਨੀ ਉਤੇ ਸੋਭਾ ਪਾਈਆ। ਓਸ ਵੇਲੇ ਦੋ ਜਹਾਂ ਵਰੋਲੇ ਪਾਣੀ ਦਾ ਪਾਣੀ ਤੇ ਦੂਧ ਦਾ ਦੁੱਧਾ, ਫੁੱਟ ਕੇ ਦਹੀ ਦਾ ਰੂਪ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸੰਮਤ ਕਹੇ ਮੈਂ ਸਭ ਦੀ ਦੱਸਣੀ ਸਾਖੀ, ਸਖ਼ੀਆਂ ਵਾਲਾ ਕਾਹਨ ਗਿਆ ਦ੍ਰਿੜਾਈਆ। ਪੈਗ਼ੰਬਰਾਂ ਪੂਰੀ ਕਰਾਉਣੀ ਆਖੀ, ਆਖ਼ਰ ਪੜਦਾ ਲਾਹੀਆ। ਕਲਜੁਗ ਮਿਟਾਉਣੀ ਗੁਸਤਾਖੀ, ਸ਼ੇਖ਼ੀ ਸ਼ਰਅ ਵਾਲੀ ਗਵਾਈਆ। ਪ੍ਰਭ ਨੂੰ ਕਹਿਣਾ ਜਨ ਭਗਤਾਂ ਕਰ ਰਾਖੀ, ਰੱਖਕ ਹੋ ਕੇ ਵੇਖ ਵਖਾਈਆ। ਗੋਬਿੰਦ ਪੰਥ ਪਰਗਟਾਇਆ ਵਿਚ ਵਿਸਾਖੀ, ਜਨ ਭਗਤ ਬਾਰਾਂ ਮਾਸ ਇਕੋ ਰੰਗ ਰੰਗਾਈਆ। ਜਿਨ੍ਹਾਂ ਨੂੰ ਰਾਏ ਧਰਮ ਕਦੇ ਨਾ ਦੇਵੇ ਫਾਸੀ, ਸਜ਼ਾ ਸਕੇ ਨਾ ਕੋਇ ਭੁਗਤਾਈਆ। ਉਨ੍ਹਾਂ ਲੇਖਾ ਮੁਕ ਗਿਆ ਪੰਡਤਾਂ ਵਾਲਾ ਕਾਸ਼ੀ, ਕੰਚਨ ਗੜ੍ਹ ਦਏ ਵਡਿਆਈਆ। ਮੈਂ ਪ੍ਰਭ ਨੂੰ ਕਹਿਣਾ ਸਭ ਦੇ ਅੰਦਰ ਕਰ ਤਲਾਸ਼ੀ, ਗ੍ਰਹਿ ਗ੍ਰਹਿ ਆਪਣਾ ਫੇਰਾ ਪਾਈਆ। ਛਾਣ ਪੁਣ ਮਦਿਰਾ ਮਾਸੀ, ਮਸਤ ਦੀਵਾਨੇ ਵੇਖ ਵਖਾਈਆ। ਇਕ ਗੱਲ ਕਹਿਣੀ ਪ੍ਰਭੂ ਪਿਛਲੀ ਕਥਾ ਕਹਾਣੀ ਛੁਡਾ ਦੇ ਕੜ੍ਹੀ ਬਾਸੀ, ਅਗਲਾ ਆਪਣਾ ਹੁਕਮ ਨਾਮ ਵਰਤਾਈਆ। ਜਿਹੜੀ ਅਜੇ ਤਕ ਅੱਖਰਾਂ ਵਿਚ ਨਹੀਂ ਛਾਪੀ, ਉਹ ਸ਼ਹਿਨਸ਼ਾਹ ਦੇਣੀ ਸਮਝਾਈਆ। ਜਿਸ ਨੂੰ ਪੜ੍ਹ ਕੇ ਗੁਰਮੁਖ ਰਹੇ ਕੋਈ ਨਾ ਪਾਪੀ, ਪਤਤ ਪੁਨੀਤ ਦੇਣਾ ਕਰਾਈਆ। ਸਤਿਗੁਰ ਪੁਸ਼ਤ ਪਨਾਹ ਲੱਗ ਜਾਏ ਥਾਪੀ, ਥਪਕ ਥਪਕ ਕੇ ਆਪਣੀ ਗੋਦ ਟਿਕਾਈਆ। ਜਿਸ ਦੀ ਜੁਗ ਚੌਕੜੀ ਕੋਈ ਕਰ ਨਾ ਸਕੇ ਕਾਪੀ, ਨਕਲ ਅਕਲ ਨਾ ਕੋਇ ਵਡਿਆਈਆ। ਤੂੰ ਕਦੇ ਨਹੀਂ ਆਇਆ ਸਤਿ ਸਰੂਪ ਹੋ ਕੇ ਤਤ ਵਿਚ ਖ਼ਾਕੀ, ਗੁਰ ਅਵਤਾਰ ਪੈਗ਼ੰਬਰ ਭੇਜ ਕੇ ਆਪਣਾ ਹੁਕਮ ਵਰਤਾਈਆ। ਹੁਣ ਕਲਜੁਗ ਬਣ ਵਡ ਪਰਤਾਪੀ, ਪਾਰਬ੍ਰਹਮ ਬ੍ਰਹਮ ਆਪਣੀ ਦਇਆ ਕਮਾਈਆ। ਸਭ ਦੀ ਪੂਰੀ ਕਰ ਆਸੀ, ਆਹਿਸਤਾ ਆਹਿਸਤਾ ਲੇਖਾ ਦੇ ਮੁਕਾਈਆ। ਤੇਰਾ ਨੂਰ ਜੋਤ ਪ੍ਰਕਾਸ਼ੀ, ਪ੍ਰਕਾਸ਼ਤ ਹੋ ਕੇ ਵੇਖ ਵਖਾਈਆ। ਕਲਜੁਗ ਜੀਵਾਂ ਲਾਹ ਉਦਾਸੀ, ਚਿੰਤਾ ਗ਼ਮ ਰਹੇ ਨਾ ਰਾਈਆ। ਤੇਰੇ ਭਗਤਾਂ ਅੰਤਰ ਤੇਰੇ ਨਾਮ ਦੀ ਰਹੇ ਹਾਸੀ, ਹਸਤੀ ਵਿਚ ਮਸਤੀ ਦੇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਸ਼ਬਦ ਹੋਵੇ ਸਚ ਪੋਸ਼ਾਕੀ, ਪੋਸ਼ ਦੀ ਲੋੜ ਰਹੇ ਨਾ ਰਾਈਆ।
੧੭ ਭਾਦਰੋਂ ਸ਼ਹਿਨਸ਼ਾਹੀ ਸੰਮਤ ੫ ਮੱਸਾ ਸਿੰਘ ਦੇ ਗ੍ਰਹਿ ਪਿੰਡ ਬਲ ਜ਼ਿਲਾ ਗੁਰਦਾਸ ਪੁਰ
ਭਾਦਰੋਂ ਕਹੇ ਪੁਰਖ ਅਕਾਲ ਧੁਰ ਦੇ ਪਿਤਾ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਧਾਰ ਕਰ ਹਿੱਤਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਮਿਹਰ ਨਜ਼ਰ ਉਠਾਈਆ। ਦੀਨ ਦਿਆਲ ਭੇਵ ਚੁਕਾ ਦੇ ਵਡਾ ਨਿੱਕਾ, ਨਰ ਨਰਾਇਣ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਧਰਮ ਦੀ ਧਾਰ ਕੱਢ ਦੇ ਸਿੱਟਾ, ਸਾਹਿਬ ਸੁਲਤਾਨ ਨੌਜਵਾਨ ਮਰਦ ਮਰਦਾਨ
❋
❋
ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਤੇਰਾ ਕਦੀਮੀ ਕੱਢ ਕੇ ਬੈਠੇ ਚਿੱਠਾ, ਸਚ ਸੰਦੇਸ਼ਾ ਨਰ ਨਰੇਸ਼ਾ ਇਕੋ ਇਕ ਰਹੇ ਦਸਾਈਆ। ਤੇਰਾ ਖੇਲ ਤਕਣਾ ਅਗੰਮ ਅਥਾਹ ਮਿੱਠਾ, ਸਚ ਸਵਾਮੀ ਅੰਤਰਜਾਮੀ ਪਰਦਾ ਆਪ ਉਠਾਈਆ। ਕਲਜੁਗ ਜੀਵਾਂ ਕੂੜੀ ਕਿਰਿਆ ਲੇਖਾ ਕਰ ਦੇ ਚਿੱਟਾ, ਦੁਰਮਤ ਮੈਲ ਧਵਾਈਆ। ਕਿਸੇ ਨੂੰ ਯਾਦ ਨਾ ਰਹੇ ਪਿਛਲਾ ਸਮਾਂ ਜਨਮ ਕਰਮ ਦਾ ਪਿੱਛਾ, ਪਸਚਾਤਾਪ ਵਿਚ ਨਾ ਕੋਇ ਕੁਰਲਾਈਆ। ਪਰਵਰਦਿਗਾਰ ਸਾਂਝੇ ਯਾਰ ਕਰ ਰਿਛਾ, ਰੱਛਕ ਹੋ ਕੇ ਵੇਖ ਥਾਉਂ ਥਾਈਂਆ। ਸਮਾਂ ਸੁਹੰਞਣਾ ਜੋ ਭਵਿਖਤਾਂ ਵਿਚ ਮਿਥਾ, ਵਾਰ ਥਿਤ ਦੇ ਦ੍ਰਿੜਾਈਆ। ਦਰ ਦਰਵੇਸ਼ ਤੇਰੇ ਠਾਂਡੇ ਦਰ ਮਾਂਗਾਂ ਆਪਣਾ ਹਿੱਸਾ, ਹਸਤੀ ਤਕ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਿਰ ਆਪਣਾ ਹੱਥ ਰਖਾਈਆ। ਭਾਦਰੋਂ ਕਹੇ ਕਿਰਪਾ ਕਰ ਮੇਰੇ ਭਗਵੰਤ, ਭਾਗਹੀਣ ਵੇਖ ਲੋਕਾਈਆ। ਭਰਮੇ ਭੁੱਲੇ ਮਾਇਆ ਸੰਤ, ਕਲਜੁਗ ਕੂੜੀ ਕਿਰਿਆ ਦਏ ਦੁਹਾਈਆ। ਆਤਮ ਮਿਲੇ ਨਾ ਪਰਮਾਤਮ ਧੁਰ ਦਾ ਕੰਤ, ਸੇਜ ਸੁਹੰਞਣੀ ਨਾ ਕੋਇ ਸੁਹਾਈਆ। ਮਾਨਵ ਗੜ੍ਹ ਬਣਿਆ ਹਉਮੇ ਹੰਗਤ, ਹੰ ਬ੍ਰਹਮ ਨਾ ਕੋਇ ਸਮਝਾਈਆ। ਬੋਧ ਅਗਾਧਾ ਦਿਸੇ ਕੋਈ ਨਾ ਪੰਡਤ, ਅਨਭਵ ਭੇਵ ਨਾ ਕੋਇ ਖੁਲ੍ਹਾਈਆ। ਦਰ ਠਾਂਡੇ ਤੇਰੇ ਮੇਰੀ ਇਕੋ ਮਿੰਨਤ, ਨਿਉਂ ਨਿਉਂ ਲਾਗਾਂ ਪਾਈਆ। ਸਚ ਦੱਸ ਦੇ ਕੀ ਖੇਲ ਹੋਣਾ ਲਹਿੰਦੀ ਸਿੰਮਤ, ਸਮਾਂ ਸਮੇਂ ਨਾਲ ਟਕਰਾਈਆ। ਮੂਸਾ ਵਾਲਿਆਂ ਪੈਣੀ ਚਿੰਨਤ, ਈਸਾ ਵਾਲੇ ਸੰਗ ਰਖਾਈਆ। ਮੁਹੰਮਦੀ ਧਾਰ ਕਰਨੀ ਇਲਤ, ਸ਼ਾਹ ਈਰਾਨ ਰਿਹਾ ਕੁਰਲਾਈਆ। ਜਗਤ ਖ਼ੁਆਰੀ ਹੋਵੇ ਜ਼ਿੱਲਤ, ਆਬਰੂ ਖ਼ਾਕ ਵਿਚ ਮਿਲਾਈਆ। ਸਾਹਿਬ ਸਤਿਗੁਰ ਤੇਰੀ ਧਾਰ ਕਿਸ ਬਿਧ ਮੇਟੇ ਜਗਤ ਨਿੰਦਕ, ਕੂੜ ਕੁੜਿਆਰ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਸੁਹੰਞਣਾ ਸੋਭਾ ਪਾਈਆ। ਭਾਦਰੋਂ ਕਹੇ ਪ੍ਰਭ ਦੀਨ ਦੁਨੀ ਤੇਰੀ ਹੋਈ ਭਾਗਹੀਣ, ਸਿਰ ਹੱਥ ਨਾ ਕੋਇ ਟਿਕਾਈਆ। ਕਿਸ ਬਿਧ ਝਗੜਾ ਹੋਣਾ ਰੂਸਾ ਚੀਨ, ਚੈਨ ਲੈਣ ਕੋਇ ਨਾ ਪਾਈਆ। ਕੀ ਖੇਲ ਹੋਣਾ ਭਾਰਤ ਖੰਡ ਨਵੀਨ, ਬੁੱਧਾ ਲਿਖ ਧਾਰ ਸਮਝਾਈਆ। ਕਿਉਂ ਅਮਰੀਕਾ ਹੋਣਾ ਗ਼ਮਗ਼ੀਨ, ਇੰਗਲਸਤਾਨ ਨੈਣਾਂ ਨੀਰ ਵਹਾਈਆ। ਕਿਧਰ ਜਾਣੀ ਤੇਰੀ ਚਾਰ ਜੁਗ ਦੀ ਸ਼ਾਸਤਰਾਂ ਵਾਲੀ ਤਾਲੀਮ, ਪੜਦਾ ਦੇਣਾ ਉਠਾਈਆ। ਤੇਰਾ ਖੇਲ ਸਦਾ ਕਦੀਮ, ਕੁਦਰਤ ਦੇ ਮਾਲਕ ਚਲਿਆ ਆਈਆ। ਅਗਲਾ ਮਾਰਗ ਦੱਸ ਮਹੀਨ, ਭੇਵ ਅਭੇਦਾ ਆਪ ਜਣਾਈਆ। ਕਿਸ ਬਿਧ ਦੀਨ ਦੁਨੀ ਬਿਨ ਨੈਣਾਂ ਬਦਲਣਾ ਸੀਨ, ਸੀਨ ਸ਼ੀਨ ਦਏ ਗਵਾਹੀਆ। ਪੜਦਾ ਲਾਹ ਦੇ ਰਹਿਬਰ ਰਹੀਮ, ਰਹਿਮਤ ਆਪਣੀ ਇਕ ਕਮਾਈਆ। ਕਿਉਂ ਧਰਨੀ ਧਰਤ ਧਵਲ ਰੋਵੇ ਜ਼ਮੀਨ, ਅਸਮਾਨਾਂ ਗ੍ਰਹਿ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਆਸਾ ਇਕ ਰਖਾਈਆ। ਭਾਦਰੋਂ ਕਹੇ ਪ੍ਰਭੂ ਤੇਰੀ ਆਵੇ ਕਵਣ ਬਹਾਰ, ਭੇਵ ਅਭੇਦ ਦੇ ਖੁਲ੍ਹਾਈਆ। ਕਿਸ ਬਿਧ ਜਗਤ ਹੋਵੇ ਖ਼ੁਆਰ, ਖ਼ਾਲਕ ਖ਼ਲਕ ਪਏ ਦੁਹਾਈਆ। ਸਦੀ ਚੌਧਵੀਂ ਕੀ ਰਫ਼ਤਾਰ, ਕਿਸ ਬਿਧ ਰਫ਼ਤਾ ਰਫ਼ਤਾ ਪੰਧ ਮੁਕਾਈਆ। ਕੀ ਮੁਹੰਮਦ ਨਾਲ ਤੇਰੀ ਗੁਫ਼ਤਾਰ, ਗੁਫ਼ਤ ਸ਼ਨੀਦ ਦੇਣਾ ਜਣਾਈਆ। ਕੀ ਈਸਾ ਮੂਸਾ ਕਰੇ ਗੁਫ਼ਤਾਰ, ਬਿਨ ਨੇਤਰ ਲੋਚਨ ਨੈਣ ਅੱਖ ਉਠਾਈਆ। ਕਿਸ ਬਿਧ ਸ੍ਰਿਸ਼ਟੀ ਦ੍ਰਿਸ਼ਟੀ ਕਰਨੀ ਗ੍ਰਿਫ਼ਤਾਰ, ਹੁਕਮੇ ਅੰਦਰ ਹੁਕਮ ਬਦਲਾਈਆ। ਭੇਵ ਦੱਸ ਦੇ ਸਾਂਝੇ ਯਾਰ, ਚਾਰ ਯਾਰੀ ਲਾਗੇ ਪਾਈਆ। ਚਾਰ ਕੁੰਟ ਵੇਖ ਅੰਧ ਅੰਧਿਆਰ, ਜੋਤੀ ਜੋਤ ਸਰੂਪ ਹਰਿ,
❋
❋
ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਭਾਦਰੋਂ ਕਹੇ ਪ੍ਰਭੂ ਕੀ ਤਕਦੇ ਪੈਗ਼ੰਬਰ ਪੀਰ, ਸ਼ਰਅ ਬਗ਼ਲ ਵਿਚ ਟਿਕਾਈਆ। ਕੀ ਖੇਲ ਹੋਣਾ ਅਖ਼ੀਰ, ਆਖ਼ਰ ਪੜਦਾ ਦੇ ਉਠਾਈਆ। ਕਿਸ ਬਿਧ ਉਮਤ ਪੜ੍ਹੀ ਜਾਏ ਤਕਬੀਰ, ਤਦਬੀਰ ਆਪਣੀ ਦੇ ਜਣਾਈਆ। ਕੀ ਹੋਕਾ ਦੇਵੇ ਕਬੀਰ, ਸਚ ਦਵਾਰੇ ਕੂਕ ਸੁਣਾਈਆ। ਕਿਸ ਬਿਧ ਕਲਜੁਗ ਕੂੜੀ ਕਿਰਿਆ ਮੇਟਣੀ ਲਕੀਰ, ਲਾਈਨ ਐਨ ਕਰ ਸਫ਼ਾਈਆ। ਝਗੜਾ ਰਹੇ ਨਾ ਸ਼ਾਹ ਹਕੀਰ, ਸ਼ਹਿਨਸ਼ਾਹ ਤੇਰੀ ਸਰਨਾਈਆ। ਸਚ ਦੱਸ ਕਿਸ ਬਿਧ ਦੀਨ ਦੁਨੀ ਬਦਲੇਂ ਤਕਦੀਰ, ਧੁਰ ਦਾ ਹੁਕਮ ਆਪ ਵਰਤਾਈਆ। ਲੇਖਾ ਰਹੇ ਨਾ ਗ਼ਰੀਬ ਅਮੀਰ, ਅਮਰਾਪਦ ਇਕ ਜਣਾਈਆ। ਸਭ ਦੀ ਸਾਫ਼ ਹੋਵੇ ਜ਼ਮੀਰ, ਜ਼ਾਮਨ ਇਕੋ ਨੂਰ ਅਲਾਹੀਆ। ਸ਼ਰਅ ਛੁਰੀ ਫੜੇ ਨਾ ਕੋਇ ਸ਼ਮਸ਼ੀਰ, ਸ਼ਹਿਨਸ਼ਾਹ ਝਗੜਾ ਦੇਣਾ ਗਵਾਈਆ। ਤੂੰ ਆਦਿ ਅੰਤ ਦਾ ਪਾਤਸ਼ਾਹ ਆਤਮਾ ਤੇਰਾ ਵਜ਼ੀਰ, ਦੂਸਰ ਵੁਜ਼ਰਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਆਪਣਾ ਹੁਕਮ ਵਰਤਾਈਆ। ਸ੍ਰੀ ਭਗਵਾਨ ਕਹੇ ਭਾਦਰੋਂ ਮੈਂ ਭਾਂਡਾ ਭਰਮ ਭੰਨਾਵਾਂਗਾ। ਨਿਰਗੁਣ ਨੂਰ ਜੋਤ ਚਮਕਾਵਾਂਗਾ। ਸ਼ਬਦ ਅਗੰਮੀ ਆਵਾਜ਼ ਲਗਾਵਾਂਗਾ। ਦੋ ਜਹਾਨਾਂ ਆਪ ਉਠਾਵਾਂਗਾ। ਮਰਦ ਮਰਦਾਨਾ ਆਪਣਾ ਵੇਸ ਵਟਾਵਾਂਗਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪਿਛਲਾ ਨਾਵਾਂ ਵੇਖ ਵਖਾਵਾਂਗਾ। ਕਲਜੁਗ ਜੀਵਾਂ ਬੁੱਧੀ ਹੋਈ ਕਾਵਾਂ, ਕਾਗੋਂ ਹੰਸ ਆਪ ਪਰਗਟਾਵਾਂਗਾ। ਲੱਖ ਚੁਰਾਸੀ ਕਾਇਆ ਮੰਦਰ ਵੇਖ ਗਰਾਵਾਂ, ਗ੍ਰਹਿ ਗ੍ਰਹਿ ਭੀਤਰ ਨੂਰ ਚਮਕਾਵਾਂਗਾ। ਹਰਿਜਨ ਰਹੇ ਨਾ ਕੋਈ ਨਿਥਾਵਾਂ, ਬਾਹੋਂ ਪਕੜ ਆਪ ਉਠਾਵਾਂਗਾ। ਸਚ ਸੰਦੇਸ਼ਾ ਦੇਵਾਂ ਨਾਲ ਚਾਵਾਂ, ਚਾਉ ਘਨੇਰਾ ਇਕ ਰਖਾਵਾਂਗਾ। ਹਉਮੇਂ ਵਿਚ ਭਰੇ ਕੋਈ ਨਾ ਹਾਵਾ, ਹਾਹਾਕਾਰ ਦਾ ਅੰਤ ਕਰਾਵਾਂਗਾ। ਗੁਰ ਅਵਤਾਰ ਪੈਗ਼ੰਬਰ ਜੋ ਸ਼ਬਦੀ ਧਾਰ ਕੀਤਾ ਦਾਅਵਾ, ਮਿਸਲ ਸਭ ਦੀ ਵੇਖ ਵਖਾਵਾਂਗਾ। ਕਿਉਂ ਕਲਜੁਗ ਅੰਤਮ ਨਾਤਾ ਤੁਟਾ ਪੁਤਰਾਂ ਮਾਵਾਂ, ਪਿਤਾ ਪੂਤ ਗੋਦ ਸੁਹਾਵਾਂਗਾ। ਕਿਉਂ ਨਾਨਕ ਨਿਰਗੁਣ ਚਾਰ ਜਣਾਈਆਂ ਲਾਵਾਂ, ਚੌਥੀ ਮੰਜ਼ਲ ਸਭ ਦੀ ਪੂਰ ਕਰਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਸਾਚਾ ਇਕ ਵਖਾਵਾਂਗਾ। ਦਰ ਸਾਚਾ ਇਕ ਵਖਾਏਗਾ। ਦੀਨ ਦਿਆਲ ਦਇਆ ਕਮਾਏਗਾ। ਸਤਿਜੁਗ ਸਾਚਾ ਰਾਹ ਚਲਾਏਗਾ। ਸ਼ਬਦ ਸ਼ਬਦ ਗੁਰੂ ਵਡਿਆਏਗਾ। ਡੰਕਾ ਇਕੋ ਨਾਮ ਵਜਾਏਗਾ। ਰਾਉ ਰੰਕ ਰੰਗ ਰੰਗਾਏਗਾ। ਸਾਧ ਸੰਤ ਬੰਕ ਸੁਹਾਏਗਾ। ਜੀਵ ਜੰਤ ਸਰਬ ਤਰਾਏਗਾ। ਇਸ਼ਟ ਦੇਵ ਇਕ ਮਨਾਏਗਾ। ਦੀਨ ਮਜ਼੍ਹਬ ਨਾ ਵੰਡ ਵੰਡਾਏਗਾ। ਆਤਮ ਬ੍ਰਹਮ ਪੜਦਾ ਲਾਹੇਗਾ। ਨਿਰਗੁਣ ਨੂਰ ਜੋਤ ਰੁਸ਼ਨਾਏਗਾ। ਸ਼ਬਦ ਨਾਦ ਧੁਨ ਸੁਣਾਏਗਾ। ਭੇਦ ਅਭੇਦਾ ਆਪ ਖੁਲ੍ਹਾਏਗਾ। ਚਾਰ ਵਰਨ ਦਾ ਸਾਂਝਾ ਮੀਤ, ਏਕੰਕਾਰਾ ਇਕੋ ਨਜ਼ਰੀ ਆਏਗਾ। ਤੂੰ ਮੇਰਾ ਮੈਂ ਤੇਰਾ ਸਾਰੀ ਸ੍ਰਿਸ਼ਟੀ ਗਾਏ ਗੀਤ, ਸੋਹੰ ਢੋਲਾ ਆਪ ਸੁਣਾਏਗਾ। ਸਤਿਜੁਗ ਸਾਚੇ ਕਰ ਬਖ਼ਸ਼ੀਸ਼, ਰਹਿਮਤ ਆਪਣੀ ਆਪ ਕਮਾਏਗਾ। ਧੁਰ ਦਾ ਕਲਮਾ ਇਕ ਹਦੀਸ, ਹਜ਼ਰਤਾਂ ਤੋਂ ਪਰੇ ਆਪ ਪੜ੍ਹਾਏਗਾ। ਸਦੀ ਚੌਧਵੀਂ ਸਭ ਦੀ ਕਰ ਤਸਦੀਕ, ਲੇਖਾ ਸਭ ਦਾ ਲੇਖੇ ਲਾਏਗਾ। ਅੰਤਮ ਇਕੋ ਪਾਏ ਤਾਰੀਖ਼, ਤਵਾਰੀਖ਼ ਆਪ ਬਦਲਾਏਗਾ। ਜਿਸ ਦੇ ਵਿਚ ਹੱਕ ਤੌਫ਼ੀਕ, ਸੋ ਕਰਤਾ ਕਾਰ ਕਮਾਏਗਾ। ਸਭ ਦੀ ਮਨਸਾ ਪੂਰੀ ਕਰ ਉਮੀਦ, ਮੁੱਦਤ ਤੋਂ ਵਿਛੜੇ ਮੇਲ ਮਿਲਾਏਗਾ। ਕਲਜੁਗ ਦਾ ਅੰਤ ਹੁੰਦਾ ਜਾਏ ਕਰੀਬ, ਲੇਖਾ ਸਭ ਦੇ ਹੱਥ ਫੜਾਏਗਾ।
❋
❋
ਸਤਿਜੁਗ ਸਚ ਦੇ ਤਰਤੀਬ, ਤਾਬਿਆਦਾਰੀ ਇਕ ਸਮਝਾਏਗਾ। ਗਫ਼ਲਤ ਸੋਏ ਕੋਇ ਨਾ ਨੀਂਦ, ਆਲਸ ਨਿੰਦਰਾ ਸਰਬ ਮਿਟਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਸਾਚੇ ਨਾਮ ਧੁਰ ਦੇ ਕਲਮੇ ਦੱਸ ਤਮਹੀਦ, ਸਿਫ਼ਤਾਂ ਵਿਚ ਸਿਫ਼ਤ ਸਿਫ਼ਤ ਸਾਲਾਹੇਗਾ।
੧੮ ਭਾਦਰੋਂ ਸ਼ਹਿਨਸ਼ਾਹੀ ਸੰਮਤ ੫ ਅਮਰਾਉ ਸਿੰਘ ਦੇ ਗ੍ਰਹਿ ਪਿੰਡ ਬਲ
ਸਤਿਗੁਰ ਸ਼ਬਦ ਸੁਹਾਵੀ ਹੋਵੇ ਰੁਤੀ, ਰੁਤੜੀ ਸਤਿ ਰੰਗ ਰੰਗਾਈਆ। ਕਲਜੁਗ ਅੰਤਮ ਦੋ ਜਹਾਨ ਕਰੇ ਬੁਤੀ, ਬੁਤਖ਼ਾਨਿਆਂ ਕਰ ਸਫ਼ਾਈਆ। ਤੇਰੀ ਸ੍ਰਿਸ਼ਟੀ ਰਹੇ ਮੂਲ ਨਾ ਸੁਤੀ, ਸੁਤਿਆਂ ਲਏ ਜਗਾਈਆ। ਜਿਹੜੀ ਗੁਰ ਅਵਤਾਰ ਪੈਗ਼ੰਬਰਾਂ ਭਵਿਖਤਾਂ ਵਿਚ ਕਥਾ ਕਹਾਣੀ ਪੁਛੀ, ਪੋਸ਼ੀਦਾ ਪੜਦਾ ਦੇ ਉਠਾਈਆ। ਸਚ ਧਾਰ ਸ਼ਰਅ ਚਲਾ ਸੁੱਚੀ, ਲਾ ਮਜ਼੍ਹਬ ਦਇਆ ਕਮਾਈਆ। ਜਿਸ ਨਾਲ ਤੇਰੇ ਨਾਮ ਦੀ ਇਕੋ ਹੋਵੇ ਰੁਚੀ, ਰਚਨਾ ਆਪਣੀ ਦੇ ਦ੍ਰਿੜਾਈਆ। ਮਨ ਕਲਪਣਾ ਰਹੇ ਨਾ ਉਘੀ, ਉਗਣ ਆਥਣ ਇਕੋ ਵੱਜੇ ਵਧਾਈਆ। ਤੇਰੀ ਖੇਲ ਕਦੇ ਨਾ ਰੁਕੀ, ਰੁਕਮਣੀ ਕ੍ਰਿਸ਼ਨ ਗਿਆ ਸਮਝਾਈਆ। ਦੀਨ ਦੁਨੀ ਵੇਖ ਦੁਖੀ, ਦੁਖੀਆਂ ਦਰਦ ਮਿਟਾਈਆ। ਗ਼ਰੀਬ ਨਿਮਾਣੇ ਵੇਖ ਭੁੱਖੀ, ਭੁੱਖਿਆਂ ਭੁੱਖ ਗਵਾਈਆ। ਭਾਗ ਲਗਾ ਜਣੇਂਦੀ ਕੁੱਖੀ, ਭਗਤ ਸੁਹੇਲੇ ਲੈ ਪਰਗਟਾਈਆ। ਤੇਰੀ ਧਾਰ ਚਲੇ ਪੰਜ ਮੁਖੀ, ਪੰਚਮ ਮੀਤੇ ਹੋ ਸਹਾਈਆ। ਆਤਮ ਰਹੇ ਕੋਈ ਨਾ ਰੁੱਸੀ, ਰੁੱਸਿਆਂ ਲੈ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਾਸਤਾ ਤੇਰੇ ਅੱਗੇ ਪਾਈਆ। ਵਾਸਤਾ ਤੇਰੇ ਅੱਗੇ ਪਾਵਾਂ, ਪਾਰਬ੍ਰਹਮ ਤੇਰੀ ਸਰਨਾਈਆ। ਮਿਹਰਵਾਨ ਹੋ ਕੇ ਦੇ ਠੰਡੀਆਂ ਛਾਵਾਂ, ਸ਼ਹਿਨਸ਼ਾਹ ਸ਼ਬਦ ਨਾਮ ਲਗਾਈਆ। ਖ਼ਾਲੀ ਰਹਿਣ ਨਾ ਪੁੱਤਰਾਂ ਮਾਵਾਂ, ਪਿਤਾ ਪੂਤ ਗੋਦ ਸੁਹਾਈਆ। ਹੰਸ ਬੁੱਧੀ ਬਣਾ ਦੇ ਕਾਵਾਂ, ਕਾਗੋਂ ਹੰਸ ਉਡਾਈਆ। ਹਰਿਜਨ ਰਹੇ ਨਾ ਕੋਇ ਨਥਾਵਾਂ, ਦਰਗਾਹ ਸਾਚੀ ਸਚ ਸੁਹਾਈਆ। ਇਕੋ ਪ੍ਰੀਤ ਪਤਿਪਰਮੇਸ਼ਵਰ ਰਾਵਾਂ, ਦੂਸਰ ਕੰਤ ਨਾ ਕੋਇ ਹੰਢਾਈਆ। ਚਰਨ ਧੂੜੀ ਤੇਰੇ ਇਸ਼ਨਾਨ ਕਰਾਵਾਂ, ਦੁਰਮਤ ਮੈਲ ਧਵਾਈਆ। ਆਤਮਾ ਪਰਮਾਤਮਾ ਕੰਡਾ ਤਰਾਜ਼ੂ ਕਰਦੇ ਸਾਵਾਂ, ਸਾਹਿਬ ਸਤਿਗੁਰ ਆਪਣੀ ਦਇਆ ਕਮਾਈਆ। ਕਲਜੁਗ ਅੰਤਮ ਭਰੇ ਕੋਈ ਨਾ ਹਾਵਾ, ਹਰ ਹਿਰਦਾ ਦੇ ਸਮਝਾਈਆ। ਤੇਰੇ ਚਰਨ ਕਵਲ ਬਲ ਬਲ ਜਾਵਾਂ, ਬਲਿਹਾਰੀ ਤੇਰੀ ਵਡ ਵਡਿਆਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਕਰ ਦੇ ਦਾਅਵਾ, ਦਾਇਰਾ ਦੀਨ ਮਜ਼੍ਹਬ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਠਾਕਰ ਤੇਰੀ ਸਰਨਾਈਆ। ਸਰਨਗਤ ਦੇ ਮਾਲਕ ਸਵਾਮੀ, ਸਚ ਤੇਰੀ ਵਡਿਆਈਆ। ਸਭ ਦਾ ਨਾਤਾ ਜੋੜ ਦੇ ਬਾਹਮੀ, ਬ੍ਰਹਿਮਣ ਸ਼ੱਤਰੀ ਸ਼ੂਦਰ ਵੈਸ਼ ਰੰਗ ਰੰਗਾਈਆ। ਤੇਰੇ ਨਾਮ ਦੀ ਇਕੋ ਹੋਵੇ ਸਲਾਮੀ, ਸੱਯਦਾ ਸੀਸ ਜਗਦੀਸ ਝੁਕਾਈਆ। ਮਜ਼੍ਹਬਾਂ ਰਹੇ ਨਾ ਕੋਇ ਗ਼ੁਲਾਮੀ, ਸ਼ਰਅ ਜ਼ੰਜੀਰ ਦੇਣੀ ਕਟਾਈਆ। ਸਦੀ ਚੌਧਵੀਂ ਵੇਖ ਬਦਇੰਤਜਾਮੀ, ਬੰਦੋਬਸਤ ਨਾ ਕੋਇ ਰਖਾਈਆ। ਰਸਨਾ ਕੂੜ ਕਰੇ ਕਲਾਮੀ, ਕਾਇਨਾਤ ਰਹੀ ਕੁਰਲਾਈਆ। ਕਿਰਪਾ ਕਰ ਧੁਰ ਅਮਾਮੀ, ਅਮਾਮ ਅਮਾਮਾ ਤੇਰੀ ਸਰਨਾਈਆ। ਤੇਰੇ ਨਾਮ ਦੀ ਹੋਈ ਬਦਨਾਮੀ,
❋
❋
ਬਦਲਾ ਦੀਨ ਦੁਨੀ ਚੁਕਾਈਆ। ਜੋ ਗੁਰ ਅਵਤਾਰ ਪੈਗ਼ੰਬਰਾਂ ਕੋਲੋਂ ਰਹਿ ਗਈ ਖ਼ਾਮੀ, ਉਹ ਖ਼ਾਲਕ ਪੂਰ ਦੇਣੀ ਕਰਾਈਆ। ਤੂੰ ਆਦਿ ਅੰਤ ਦਾ ਅੰਤਰਜਾਮੀ, ਘਟ ਸਵਾਮੀ ਵੇਖ ਵਖਾਈਆ। ਕੂੜੀ ਰੈਣ ਵੇਖ ਅੰਧੇਰੀ ਸ਼ਾਮੀ, ਸ਼ਮਾਂ ਸਚ ਦੇ ਚਮਕਾਈਆ। ਤੇਰੀ ਬੋਧ ਅਗਾਧੀ ਦੋ ਜਹਾਨਾ ਹੋਵੇ ਇਕੋ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਅੰਮ੍ਰਿਤ ਰਸ ਧੁਰ ਵਰੋਲੇ ਠੰਡਾ ਪਾਣੀ, ਜਗਤ ਸਰੋਵਰ ਲੋੜ ਰਹੇ ਨਾ ਰਾਈਆ। ਤੇਰੇ ਧਰਮ ਦੀ ਧਰਮ ਹੋਵੇ ਨਿਸ਼ਾਨੀ, ਚਾਰ ਵਰਨ ਇਕੋ ਘਰ ਵਸਾਈਆ। ਸਾਹਿਬ ਸਤਿਗੁਰ ਹੱਕ ਬੇਨੰਤੀ ਪਾਰਬ੍ਰਹਮ ਬ੍ਰਹਮ ਮਾਨੀ, ਮਾਨਵ ਮਾਨਸ ਮਾਨੁਖ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲੇਖਾ ਅਗੰਮ ਆਲੀਸ਼ਾਨੀ, ਆਲੀਜ਼ਾਹ ਦਰ ਸਯਦਾ ਸੀਸ ਝੁਕਾਈਆ।