ਪੁਸਤਕਾਲਾਜੋਤ ਸਰੂਪ ਬਚਨ

ਜੋਤ ਸਰੂਪ ਬਚਨ

Jot Sroop Bachan

ਪੜ੍ਹਨਾ ਸ਼ੁਰੂ ਕਰੋEPUB ਡਾਊਨਲੋਡPDF (ਮੂਲ)

  1. ਜੋਤ ਸਰੂਪ ਬਚਨ
  2. ਪਹਿਲੀ ਹਾੜ ਘਵਿੰਡ ਬਚਨ ਹੋਏ ਸੰਮਤ ਬਿਕ੍ਰਮੀ ੨੦੦੪
  3. ਜੇ ਲਖਾਈ ਪੂਰੀ ਨਾ ਹੁੰਦੀ ਤੇ ਅਸੀਂ ਲਿਖੌਂਦੇ ਕਿਉਂ ?
  4. ਸਾਰਿਆਂ ਨੂੰ ਸਰਨ ਲਾਉਂਦੇ ਤੇ ਨਾਸ ਦੁਨੀਆ ਦਾ ਕਿਸ ਤਰਾਂ ਕਰਦੇ ?
  5. ਡ ੨੦੦੪ ਬਿਕ੍ਰਮੀ ਮਹੀਨਾ ੧੬ ਮੱਘਰ ਪਿੰਡ ਕਲਸੀ ਬਚਨ ਹੋਏ ਡ
  6. ਅਮਲੀਆ ਅਜੇ ਕੀ ਆ ਲੋਕੀ ਵੇਖਣਗੇ।
  7. ਤੁਸੀਂ ਵੱਡੇ ਭਾਗਾਂ ਵਾਲੇ ਜੇ ਜੇਹੜੇ ਏਸ ਵੇਲੇ ਨੂੰ ਵੇਂਹਦੇ ਜੇ।
  8. ਅਸੀਂ ਏਥੇ ਰਹਿੰਦੇ ਤੇ ਨਾਸ ਦੁਨੀਆ ਦਾ ਕਿਸ ਤਰਾਂ ਹੁੰਦਾ।
  9. ਸਾਡਾ ਬਚਨ ਮੋੜਨਾ ਵੜਾ ਭਾਰ ਏ।
  10. ਅਸਾਂ ਮਾਸੀ ਤੇ ਸ਼ਰਾਬੀ ਨੂੰ ਤਾਂ ਵੜਨ ਨਾ ਦੇਣਾ ਹੋਇਆ।
  11. ਤੇ ਹੁਣ ਬਾਬੇ ਹੋਰੀ ਪੱਲਾ ਫੇਰਕੇ ਸੰਗਤਾਂ ਨੂੰ ਅੱਗੇ ਲੈ ਕੇ ਤੁਰਨਗੇ।
  12. ਸਾਡਾ ਵੱਡਾ ਬਚਨ ਏਹੋ ਆ ਤੁਸਾਂ ਡੋਲਣਾ ਨਹੀਂ।
  13. ਈਸ਼ਰ ਤੋਂ ਬਗੈਰ ਸਾਰੇ ਭੁੱਲਣਹਾਰ ਹੋਏ
  14. ਬਾਣੀ ਦਾ ਖੋਜ ਓਹੋ ਕੱਢੇ ਨ ਜਿਨ ਲਿਖਾਈ ਹੋਵੇ।
  15. ਅਮਲੀਆ ਜੋਤ ਤਾਂ ਹੈ ਦੇਹ ਤਾਂ ਕੋਈ ਨਹੀਂ ਨਾ।
  16. ਜੋ ਮਰਜੀ ਕਰੀਏ ਡੋਲਣਾ ਨਹੀਂ।
  17. ਹੁਣ ਤੁਹਾਨੂੰ ਔਖੀ ਘੜੀ ਨਹੀਂ ਵੇਖਣ ਦੇਂਦੇ।
  18. ਸਰਬ ਦੇ ਪ੍ਰਿਤਪਾਲਕ ਬਣਾਗੇ।
  19. ਦੀਵੇ ਨਾਲੋਂ ਦੀਵਾ ਜਗਾ ਦੇਈਏ ਤੇ ਕੀ ਘਟ ਜਾਂਦਾ ਏ ?
  20. ਫਲ ਤਾਂ ਕੀਤੇ ਦਾ ਈ ਮਿਲਨਾ ਏ।
  21. ਜਰਮ ਤਾਂ ਕਿਸੇ ਦੀ ਨੀਚ ਨਹੀਂ ਕਰਮ ਨੀਚ ਹੋ ਜਾਂਦਾ ਏ।
  22. ਬੂੜ ਸਿੰਘ ਨੂੰ ਬੁੱਗੀ ਰਹਿਣ ਦਿਓ।
  23. ਏਸ ਦਰ ਤੇ ਆਣ ਕੇ ਸਿੱਖ ਨੂੰ ਦੁਖਦਾਈ ਨਹੀਂ ਹੋਣਾ ਚਾਹੀਦਾ।
  24. ਬੇਨਤੀ ਸਾਡੇ ਚਰਨਾਂ ਵਿਚ ਸਾਮ੍ਹਣੇ ਖਲੋ ਕੇ ਕਰਿਆ ਕਰੋ।
  25. ਕਰੋ ਅਰਜ ਜਿਨ ਕਰਨੀ ਆ।
  26. ਪੜ੍ਹੋ ਸ਼ਬਦ ਅਸੀਂ ਹੁਣ ਜਾਈਏ।
  27. ਸਾਹਿਬਜਾਦਿਆਂ ਬਾਰੇ ਸਾਡੇ ਅੱਗੇ ਕੋਈ ਅਰਜ ਨਾ ਕਰਿਆ ਕਰੋ।
  28. ਦੇਵਤੇ ਵੀ ਸਾਥੋਂ ਵਰ ਲੈ ਕੇ ਦੇਂਦੇ ਨੇ,
  29. ਭਗਤ ਦਾ ਬਾਣ ਵੱਜਾ ਅਸੀਂ ਮੋੜ ਨਹੀਂ ਸਕਦੇ।
  30. ਗੁਰੂ ਤੇ ਸਿਖ ਦੇ ਵਿਚ ਭੇਤ ਨਹੀਂ ਚਾਹੀਦਾ।
  31. ਹੱਥ ਤਾਂ ਅਸੀਂ ਰੱਖਦੇ ਆਂ ਜੇ ਕੋਈ ਸਾਡਾ ਹੋ ਕੇ ਰਹੇ,
  32. ਡਡਲੀ ਮਛਲੀ ਨ ਨਾ ਸਾਰੇ ਬਣਦੇ ਜਾਓ।
  33. ਈਸ਼ਰ ਦਾ ਪ੍ਰਤਾਪ ਹੋਵੇ ਤੇ ਦੁਨੀਆ ਦਾ ਨਾਸ ਨਹੀਂ ਨਾ ਹੁੰਦਾ।
  34. ਜਦੋਂ ਵੇਲਾ ਆਇਆ ਅਸਾਂ ਚੀਜਾਂ ਵਲ ਥੋੜਾ ਵੇਖਣਾ ਏ।
  35. ਅਸੀਂ ਐਡੀ ਛੇਤੀ ਤੁਹਾਨੂੰ ਦਰਸ਼ਨ ਦੇਂਦੇ ਹਾਂ ਸਿਰ ਤੇ ਛਾਂ ਰੱਖਣ ਵਾਸਤੇ।
  36. ਅਮਲੀਆ ਐਡੀ ਛੇਤੀ ਆਈਏ ਤੇ ਫੇਰ ਵੀ ਨਾ ਸਮਝੋ।
  37. ਪੌੜੀ ਚੜ੍ਹਕੇ ਤੇ ਇਕ ਡੰਡੇ ਤੋਂ ਨਾ ਭੁੰਵਾਕੇ ਛਾਲ ਮਾਰ ਦਿਆ ਕਰੋ।
  38. ਮਾਸ਼ਟਰ ਕਿਥੇ ਆ।
  39. ਏਸ ਕਲਜੁਗ ਵਿਚ ਅਸੀਂ ਤੁਹਾਡੇ ਪ੍ਰੇਮ ਨਾਲ ਆ ਰਹੇ ਹਾ।
  40. ਅਸੀਂ ਤਾਂ ਰਸਨਾ ਵਿਚੋ ਕਰੜਾ ਬਚਨ ਨਹੀਂ ਕੱਢਣਾ ਚਾਹੁੰਦੇ।
  41. ਏਨੀ ਵਡਿਆਈ ਜੇ ਦਰਬਾਰ ਦੀ
  42. ਕੋਈ ਸਾਡੇ ਸਾਮਣੇ ਬਚਨ ਤਾਂ ਕਰਕੇ ਵਖਾਵੇ।
  43. ਸਿਖੀ ਅਮਲੀਆ ਓਹ ਹੁੰਦੀ ਆ ਜੇਹੜੀ ਸਿਖਿਆ ਲਵੇ।
  44. ਮਨਮੁਖਾਂ ਨੂੰ ਏਨਾ ਹੀਣਾ ਨਾ ਕਰੋ, ਵੇਲਾ ਨਾ ਦੱਸੋ।
  45. ਸੰਸਾਰ ਜੇਹੜਾ ਇਹਦੇ ਵਿਚੋਂ ਕੋਈ ਬ੍ਰਹਮ ਗਿਆਨੀ ਤਰਦਾ ਜੇ।
  46. ਲੋਕੀ ਆਂਦੇ ਸੀ ਪਾਤਸ਼ਾਹ ਕੁੱਤੇ ਬਿੱਲੇ ਮਾਰਨ ਵਾਲਾ।
  47. ਆਪ ਪਹੁੰਚੀ ਤੇ ਲੋਕਾਂ ਨੂੰ ਤਾਰਨ ਵਾਲੀ ਬਣੀ ਨਾ।
  48. ਆਖੋ, ਸਾਡੀ ਪਾਤਸ਼ਾਹ ਦੇ ਚਰਨਾਂ ਵਿਚ ਲੱਗੀ ਰਹੇ।
  49. ਪਾਪਣ ਸ਼ਰਾਬ ਦੁਨੀਆ ਤੋਂ ਹਟਾ ਦੇਣੀ ਆ।
  50. ਦਰਸ਼ਨ ਵੱਡੀ ਮਿਹਰ ਆ ਸਾਡੀ, ਕੋਈ ਥੋੜੀ ਜਹੀ ਗੱਲ ਨਹੀਂ।
  51. ਸੰਗਤ ਸਾਰੀ ਛੱਡ ਦੇਨੇ ਆਂ, ਘਬਰਾਓ ਨਹੀਂ।
  52. ਦੁੱਖਾਂ ਵਿਚ ਨ ਸਾਨੂੰ ਸ਼ਾਮਲ ਕਰ ਲਿਆ ਕਰੋ।
  53. ਫੜਕੇ ਓਨਾਂ ਨੂੰ ਵੀ ਅਮਲੀਆ ਗਲ ਨਾਲ ਲਾ ਲਿਆ।
  54. ਏਸ ਸੰਗਤ ਵਿਚ ਸਾਰੇ ਇਕੋ ਜਹੇ ਨਹੀਂਗੇ।
  55. ਸੇਵਾ ਪ੍ਰੇਮ ਸਿੰਘ ਵੜੀ ਹੋਈ ਸੀ, ਗਦ ਗਦ ਹੋ ਗਏ ਸਾਂ,
  56. ਹੁਕਮ ਦੇਣ ਵਾਲਾ ਹਮੇਸ਼ਾ ਵਾਸਤੇ ਆਪ ਤੋਂ ਛੋਟੇ ਨੂੰ ਹੁਕਮ ਦੇਂਦਾ ਏ।
  57. ਸੰਗਤ ਨੂੰ ਗੱਫਾ ਤਾ ਵੜਾ ਮਿਲਦਾ ਝੱਲ ਨਹੀਂ ਸਕਦੇ।
  58. ਮੋਤਿਆ, ੨੫ ਰੂਪੈ ਲੰਗਰ ਦੀ ਸੇਵਾ ਗੁਲਾਬ ਕੌਰ ਮੰਨੀ ਜੇ
  59. ਜਦੋਂ ਦੀ ਕਰਮੋਂ ਦੀ ਬਾਂਹ ਭੱਜੀ, ਮਸਤਾਨੀ ਨਹੀਂ ਹੋਈ।
  60. ਏਸੇ ਖੂਨ ਵਿਚ ਤੁਹਾਨੂੰ ਰੰਗ ਦਿਆਂਗੇ।
  61. ਅੱਜ ਵਾਲੀ ਜਿਹੜੀ ਕਾਰ ਆ ਦੁਨੀਆ ਵਿਚੋਂ ਨਹੀਂ ਭੁੱਲਣੀ।
  62. ਤੈਨੂੰ ਮੋਤਿਆ ਅਸੀਂ ਸ਼ੇਰ ਬਣਾਦਾਂ ਗੇ।
  63. ਇਹ ਤਾਂ ਗੱਲ ਕੁੱਛ ਨਹੀਂ ਅਮਲੀਆ, ਚਾਰ ਦਿਨਾਂ ਵਿਚ ਰਾਜੀ ਹੋ ਜੂ,
  64. ਇਹ ਤਾਂ ਅਮਲੀਆ ਅਸਾਂ ਸ਼ੇਰ ਪਾਲਿਆ।
  65. ਈਸ਼ਰ ਡੋਲਣ ਵਾਲੀ ਚੀਜ ਨਹੀਂ ਜੇ।
  66. ਪਰਸੋਂ ਅਸੀਂ ਏਸੇ ਕਰਕੇ ਮਾਰ ਕੇ ਛਾਲ ਔਹ ਚਲੇ ਗਏ ਸਾਂ।
  67. ਅਸੀਂ ਤੇਰਾ ਬਚਨ ਸਤਿ ਕਰਨਾ ਹੋਇਆ।
  68. ਪ੍ਰਸ਼ਾਦ ਲਿਆਓ ਅਮਲੀਆ ਪਲੰਘ ਤੇ।
  69. ੧੭ ਭਾਦਰੋਂ ੨੦੦੫ ਬਿਕ੍ਰਮੀ ਪਿੰਡ ਬੁਗੀ ਬਚਨ ਹੋਏ
  70. ਸੱਚ ਤਾਂ ਹੁੰਦਾ ਪਰ ਸੱਚ ਨੂੰ ਓਹੋ ਪੌਂਦੇ ਨੇ ਜੇਹੜੇ ਨਿਭੌਂਦੇ ਨੇ।
  71. ਸੰਗਤਾਂ ਵਿਚ ਤਾਂ ਸਦਾ ਈ ਖੁਸ਼ੀਆਂ ਨਿਤ ਨਵੀਆਂ ਨੇ।
  72. ਮਸਾਂ ਜੇ ਮਨੁਖ ਜੂਨ ਮਿਲੀ ਆ ਤੇ ਓਹਵੀ ਲੋਕੀ ਗੁਵਾ ਬੈਠੇ ਨੇ।
  73. ਏ ਭੰਡਾਰਾ ਭਗਤਾਂ ਦਾ ਜੇ।
  74. ਡਰ ਅਮਲੀਆ ਓਹਨੂੰ ਹੁੰਦਾ ਜੀਹਦਾ ਪਿਓ ਮਾੜਾ ਹੋਵੇ।
  75. ਬਹਿ ਜਾ, ਹੁਣ ਠੀਕ ਕਰਕੇ ਸੰਤੋਖ ਸਿੰਘ ਜਾਵਾਂਗੇ।
  76. ਅਰਜ ਕਰ ਲਓ ਕਿਸੇ ਕਰਨੀ ਆ ਤੇ।
  77. ਪਾਤਸ਼ਾਹ ਕਾਕੇ ਦਾ ਨਾਂ ਰੱਖੋ।
  78. ਏਥੋ ਸੁਧ ਹੋ ਗਿਆ ਮਸਤਕ ਵਿਚੋਂ।
  79. ਚੇਤ ਦੀ ਪਹਿਲੀ ਨੂੰ ਪ੍ਰਸ਼ਾਦ ਦੇਗੇ ਸਾਂ ਤੇ ਕੰਮ ਹੋਇਆ ਜੇ।
  80. ਪ੍ਰਤਾਪ ਸਿੰਘ ਦਇਆ ਤਾਂ ਕਰਦੇ ਆਂ ਜੇ ਚੇਤੇ ਰੱਖੋ ਤੇ।
  81. ਸੰਗਤੇ ਕੋਈ ਬਚਨ ਹੈ ਤਾਂ ਕਰੋ ਜੇਹੜਾ ਕਰਨ ਵਾਲਾ ਜੇ।
  82. ਜਦੋਂ ਮਰਜੀ ਅਰਜ ਕਰਿਆ ਕਰੋ, ਅਸੀਂ ਹਾਜਰ ਹੋਵਾਂਗੇ।
  83. ਵੀਰੋ ਕਿਥੇ ਆ, ਸੁਤੀ ਤਾਂ ਨਹੀਂ, ਪ੍ਰਸ਼ਾਦ ਕਰਾ ਕੇ,
  84. ਚਬਲ ਸੁੱਤੀ ਆ।
  85. ਅਸਾਂ ਸਾਹਿਬਜਾਦਿਆ ਦਾ ਭੁਲੇਖਾ ਕੱਢਣਾ ਸੀ।
  86. ੫ ਜੇਠ ੨੦੦੬ ਬਿਕ੍ਰਮੀ ਕਲਸੀ ਬਚਨ ਹੋਏ
  87. ਚਿੰਤਾ ਦੇ ਵਿਚ ਸਹਾਈ ਕੋਈ ਨਹੀਂ ਹੁੰਦਾ, ਸਾਰੇ ਪਿੱਛਾ ਦੇ ਜਾਂਦੇ ਨੇ।
  88. ਕਰੋ ਅਰਜ ਜਿਨ ਕਰਨੀ ਆ।
  89. ਪਾਤਸ਼ਾਹ ਗੱਜਣ ਤੇ ਦਇਆ ਕਰੋ।
  90. ਉਤਮ ਉਹ ਜੇ ਜਿਨ੍ਹਾਂ ਨੂੰ ਮੈਂ ਕੱਢ ਲਵਾਂ ਜੇ।
  91. ਨਾ ਓਹ ਤੇਰਾ ਨਾ ਕਿਸੇ ਦਾ, ਜੀਹਦੀ ਦਾਤ ਸੀ ਓਹਦੇ ਪਾਸ ਆ।
  92. ਦੁਨੀਆ ਥੁੱਕਾਂ ਮੂੰਹ ਵਿਚ ਪੌਂਦੀ ਆ, ਐਡਾ ਗੁਰੂ ਤੇ ਬਚਾਇਆ ਫੇਰ ਨਹੀਂ ।
  93. ਓਥੇ ਕੋਲ ਕੌਣ ਆ।
  94. ਪਾਤਸ਼ਾਹ ਜਿਸ ਤਰਾਂ ਤੁਹਾਡੀ ਮਰਜੀ ਆ ਕਰੋ।
  95. ਅਸੀਂ ਫੜਦੇ ਵੀ ਓਥੋਂ ਆ ਜਿਥੇ ਪਤਾ ਹੋ ਕੇ ਭੁੱਲਣ।