
- ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
- ਨਿਹਕਲੰਕ ਹਰਿਸ਼ਬਦ ਭੰਡਾਰ ਛੇਵਾਂ ਭਾਗ
- ਤਤਕਰਾ
- ਪਹਿਲੀ ਸਾਵਣ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
- ੧੭ ਸਾਵਣ ੨੦੧੩ ਬਿਕ੍ਰਮੀ ਕਰਤਾਰ ਸਿੰਘ ਦੇ ਗ੍ਰਹਿ ਤਰਨ ਤਾਰਨ ਜ਼ਿਲਾ ਅੰਮ੍ਰਿਤਸਰ
- ੧੭ ਸਾਵਣ ੨੦੧੩ ਬਿਕ੍ਰਮੀ ਡਾਕਟਰ ਤੇਜਾ ਸਿੰਘ ਦੇ ਗ੍ਰਹਿ ਤਰਨ ਤਾਰਨ ਜ਼ਿਲਾ ਅੰਮ੍ਰਿਤਸਰ
- ੧੭ ਸਾਵਣ ੨੦੧੩ ਬਿਕ੍ਰਮੀ ਮੱਸਾ ਸਿੰਘ ਦੇ ਗ੍ਰਹਿ ਪਿੰਡ ਨੌਰੰਗਾਬਾਦ
- ਪਹਿਲੀ ਭਾਦਰੋਂ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
- ੧੯ ਭਾਦਰੋਂ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਆਤਮਾ ਸਿੰਘ ਨੂੰ ਵਰ ਦਿਤਾ ਗਿਆ
- ਪਹਿਲੀ ਅੱਸੂ ੨੦੧੩ ਬਿਕ੍ਰਮੀ ਦਿੱਲੀ ਜਾਣ ਸਮੇਂ ਹਰਿ ਭਗਤ ਦਵਾਰ ਜੇਠੂਵਾਲ ਵਿਚ ਸ਼ਬਦ ਉਚਾਰਿਆ ਗਿਆ
- ਸਿੰਘਾਸਣ ਵਾਲੇ ਪਲੰਘ ਨੂੰ ਹਿਲਾਉਣਾ ਤੇ ਫੇਰ ਲਿਖਤ ਕਰਾਉਣੀ
- ੨ ਅਸੂ ੨੦੧੩ ਬਿਕ੍ਰਮੀ ਗੱਜਣ ਸਿੰਘ ਦੇ ਗ੍ਰਹਿ ਅੰਬਾਲਾ ਛਾਉਣੀ
- ੩ ਅੱਸੂ ੨੦੧੩ ਬਿਕ੍ਰਮੀ ਦਿੱਲੀ ਦਰਬਾਰ ਪਹਾੜ ਗੰਜ ਗਲੀ ਨੰ੦ ੭ ਮਕਾਨ ਨੰ੦ ੮੯੯੭
- ੩ ਅੱਸੂ ੨੦੧੩ ਬਿਕ੍ਰਮੀ ਦਿੱਲੀ ਰਾਸ਼ਟਰਪਤੀ ਭਵਨ ਵਿਚ ਸ਼ਬਦ ਉਚਾਰਿਆ
- ੩ ਅਸੂ ੨੦੧੩ ਡਾ੦ ਰੂਪ ਲਾਲ ਬੱਤਰੇ ਨਾਲ ਬਚਨ ਹੋਏ ਦਿੱਲੀ
- ੪ ਅੱਸੂ ੨੦੧੩ ਬਿਕ੍ਰਮੀ ਮਲ ਸਿੰਘ ਦੇ ਗ੍ਰਹਿ ਦਿੱਲੀ
- ੪ ਅੱਸੂ ੨੦੧੩ ਬਿਕ੍ਰਮੀ ਬਿਸ਼ਨ ਸਿੰਘ ਦੇ ਗ੍ਰਹਿ ਗੁੜਗਾਉਂ
- ੫ ਅੱਸੂ ੨੦੧੩ ਬਿਕ੍ਰਮੀ ਨਵੀਂ ਦਿੱਲੀ ਰਾਸ਼ਟਰਪਤੀ ਹਾਊਸ ਵਿਚ ਡਾ੦ ਰਾਜਿੰਦਰ ਪ੍ਰਸ਼ਾਦ ਨਾਲ ਬਚਨ ਹੋਏ
- ੫ ਅਸੂ ੨੦੧੩ ਬਿਕ੍ਰਮੀ ਨਵੀਂ ਦਿੱਲੀ ੧੧ : ੪੫ ਤੇ ਜੋ ਸ਼ਬਦ ਲਿਖ ਕੇ ਰਾਸ਼ਟਰਪਤੀ ਨੂੰ ਦਿਤਾ ਗਿਆ
- ੫ ਅੱਸੂ ੨੦੧੩ ਬਿਕ੍ਰਮੀ ਦਿੱਲੀ ਦਰਬਾਰ ਵਿਚ ਹਰਿ ਸੰਗਤ ਨੂੰ ਵਡਿਆਈ ਦਿਤੀ
- ੫ ਅੱਸੂ ੨੦੧੩ ਬਿਕ੍ਰਮੀ ਇੰਦਰ ਸਿੰਘ ਦੇ ਗ੍ਰਹਿ ਕਰੋਲ ਬਾਗ ਨਵੀਂ ਦਿੱਲੀ
- ੫ ਅੱਸੂ ੨੦੧੩ ਬਿਕ੍ਰਮੀ ਬੂਆ ਸਿੰਘ ਦੇ ਗ੍ਰਹਿ ਮੁਰਾਦ ਨਗਰ ਜ਼ਿਲਾ ਮੇਰਠ
- ੫ ਅੱਸੂ ੨੦੧੩ ਬਿਕ੍ਰਮੀ ਰੇਸ਼ਮ ਸਿੰਘ ਦੇ ਗ੍ਰਹਿ ਮੇਰਠ ਛਾਉਣੀ
- ੬ ਅੱਸੂ ੨੦੧੩ ਬਿਕ੍ਰਮੀ ਗੱਜਣ ਸਿੰਘ ਦੇ ਗ੍ਰਹਿ ਅੰਬਾਲਾ ਛਾਉਣੀ
- ਪਹਿਲੀ ਕੱਤਕ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
- ੧੪ ਕੱਤਕ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਤੋਂ ਈਰਾਨ ਵਿਚ ਸ਼ਬਦ ਭੇਜਿਆ
- ਪਹਿਲੀ ਮੱਘਰ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
- ੧੬ ਮੱਘਰ ੨੦੧੩ ਬਿਕ੍ਰਮੀ ਦਰਸ਼ਨ ਸਿੰਘ ਦੇ ਗ੍ਰਹਿ ਦਿੱਲੀ ਦਰਬਾਰ
- ੧੭ ਮੱਘਰ ੨੦੧੩ ਬਿਕ੍ਰਮੀ ਕੁਰੂਕੁਸ਼ੇਤਰ ਵਿਚ ਪੰਡਤਾਂ ਨੂੰ ਮਿਲੇ ਅਤੇ ਸ਼ਬਦ ਉਚਾਰਿਆ
- ੧੮ ਮੱਘਰ ੨੦੧੩ ਬਿਕ੍ਰਮੀ ਕੁਰੂਕੁਸ਼ੇਤਰ
- ੨੧ ਮੱਘਰ ੨੦੧੩ ਬਿਕ੍ਰਮੀ ਜਰਨੈਲ ਸਿੰਘ ਦੇ ਗ੍ਰਹਿ ਪਿੰਡ ਸ਼ਾਹਵਾਲਾ ਜ਼ਿਲਾ ਫਿਰੋਜਪੁਰ
- ੨੩ ਮੱਘਰ ੨੦੧੩ ਬਿਕ੍ਰਮੀ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਮਨਾਵਾਂ ਤਹਿਸੀਲ ਜ਼ੀਰਾ ਜ਼ਿਲਾ ਫਿਰੋਜਪੁਰ
- ੨੫ ਮੱਘਰ ੨੦੧੩ ਬਿਕਰਮੀ ਤਾਰਾ ਸਿੰਘ ਦੇ ਗ੍ਰਹਿ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ
- ਪਹਿਲੀ ਪੋਹ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
- ੨੫ ਪੋਹ ੨੦੧੩ ਬਿਕ੍ਰਮੀ ਪਿੰਡ ਜੇਠੂਵਾਲ ਹਰਿ ਭਗਤ ਦਵਾਰ ਜ਼ਿਲਾ ਅੰਮ੍ਰਿਤਸਰ
- ੨੬ ਪੋਹ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
- ੨੭ ਪੋਹ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
- ੨੮ ਪੋਹ ੨੦੧੩ ਬਿਕ੍ਰਮੀ ਨਰੈਣ ਸਿੰਘ ਦੇ ਗ੍ਰਹਿ ਪਿੰਡ ਗੁਮਾਨਪੁਰ ਜ਼ਿਲਾ ਅੰਮ੍ਰਿਤਸਰ
- ੨੯ ਪੋਹ ੨੦੧੩ ਬਿਕ੍ਰਮੀ ਅਵਤਾਰ ਸਿੰਘ ਦੇ ਗ੍ਰਹਿ ਪਿੰਡ ਕਾਂਓਕੇ ਜ਼ਿਲਾ ਅੰਮ੍ਰਿਤਸਰ
- ਪਹਿਲੀ ਮਾਘ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
- ਪਹਿਲੀ ਫੱਗਣ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
- ੨੪ ਫੱਗਣ ੨੦੧੩ ਬਿਕ੍ਰਮੀ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਭਲਾਈ ਪੁਰ ਜ਼ਿਲਾ ਅੰਮ੍ਰਿਤਸਰ
- ੨੪ ਫੱਗਣ ੨੦੧੩ ਡਾ੦ ਪਾਲ ਸਿੰਘ ਦੇ ਗ੍ਰਹਿ ਪਿੰਡ ਭਲਾਈ ਪੁਰ ਜ਼ਿਲਾ ਅੰਮ੍ਰਿਤਸਰ
- ਪਹਿਲੀ ਚੇਤ ੨੦੧੪ ਬਿਕ੍ਰਮੀ ਸਵੇਰੇ ਸਵਾ ਪੰਜ ਵਜੇ ਵਿਹਾਰ ਹੋਇਆ ਹਰਿ ਭਗਤ ਦਵਾਰ ਜੇਠੂਵਾਲ
- ਪਹਿਲੀ ਚੇਤ ੨੦੧੪ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
- ੪ ਚੇਤ ੨੦੧੪ ਬਿਕ੍ਰਮੀ ਤਾਰਾ ਸਿੰਘ ਦੇ ਗ੍ਰਹਿ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ
- ੫ ਚੇਤ ੨੦੧੪ ਬਿਕ੍ਰਮੀ ਕੇਹਰ ਸਿੰਘ ਦੇ ਗ੍ਰਹਿ ਪਿੰਡ ਰਜੀਵਾਲ ਜ਼ਿਲਾ ਫਿਰੋਜ਼ਪੁਰ
- ੫ ਚੇਤ ੨੦੧੪ ਬਿਕ੍ਰਮੀ ਮਲ ਸਿੰਘ ਦੇ ਗ੍ਰਹਿ ਪਿੰਡ ਰੱਜੀਵਾਲ ਜ਼ਿਲਾ ਫਿਰੋਜ਼ਪੁਰ
- ੬ ਚੇਤ ੨੦੧੪ ਬਿਕ੍ਰਮੀ ਸ਼ਾਮ ਸਿੰਘ ਦੇ ਗ੍ਰਹਿ ਪਿੰਡ ਰਾਮੂ ਵਾਲਾ ਜ਼ਿਲਾ ਫਿਰੋਜਪੁਰ
- ੮ ਚੇਤ ੨੦੧੪ ਬਿਕ੍ਰਮੀ ਬੂੜ ਸਿੰਘ ਦੇ ਗ੍ਰਹਿ ਪਿੰਡ ਨਾਥੇਵਾਲ ਜ਼ਿਲਾ ਫਿਰੋਜ਼ਪੁਰ
- ੧੧ ਚੇਤ ੨੦੧੪ ਬਿਕ੍ਰਮੀ ਬਚਨ ਸਿੰਘ ਦੇ ਗ੍ਰਹਿ ਪਿੰਡ ਧਿਆਨ ਪੁਰ ਜ਼ਿਲਾ ਅੰਬਾਲਾ
- ੧੨ ਚੇਤ ੨੦੧੪ ਬਿਕ੍ਰਮੀ ਸੁਰਜੀਤਮ ਸਿੰਘ ਦੇ ਗ੍ਰਹਿ ਪਿੰਡ ਰਾਜੋ ਮਾਜਰਾ ਜ਼ਿਲਾ ਅੰਬਾਲਾ
- ੧੩ ਚੇਤ ੨੦੧੪ ਬਿਕ੍ਰਮੀ ਦੀਦਾਰ ਸਿੰਘ ਦੇ ਗ੍ਰਹਿ ਪਿੰਡ ਆਲੋ ਵਾਲ ਹੁਸ਼ਿਆਰ ਪੁਰ
- ੧੪ ਚੇਤਰ ੨੦੧੪ ਬਿਕ੍ਰਮੀ ਨਸੀਬ ਸਿੰਘ ਦੇ ਗ੍ਰਹਿ ਪਿੰਡ ਬੋਪਰਾਏ ਜ਼ਿਲਾ ਜਲੰਧਰ
- ੧੫ ਚੇਤਰ ੨੦੧੪ ਰੇਸ਼ਮ ਸਿੰਘ ਦੇ ਗ੍ਰਹਿ ਪਿੰਡ ਖਹਿਰਾ ਮਜਾ ਜ਼ਿਲਾ ਜਲੰਧਰ
- ੨੦ ਚੇਤ ੨੦੧੪ ਬਿਕ੍ਰਮੀ ਜਗੀਰ ਸਿੰਘ ਦੇ ਗ੍ਰਹਿ ਪਿੰਡ ਕਾਦਰਾਬਾਦ ਜ਼ਿਲਾ ਅੰਮ੍ਰਿਤਸਰ
- ੨੧ ਚੇਤ ੨੦੧੪ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਇੱਕੀ ਪਰਿਵਾਰਾਂ ਦਾ ਇਕੱਠ
- ਪਹਿਲੀ ਵਿਸਾਖ ੨੦੧੪ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
- ਪਹਿਲੀ ਜੇਠ ੨੦੧੪ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
- ੫ ਜੇਠ ੨੦੧੪ ਬਿਕ੍ਰਮੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਭੁਪਿੰਦਰ ਸਿੰਘ ਗ੍ਰੰਥੀ ਨਾਲ ਬਚਨ ਹੋਏ
- ੨੦ ਜੇਠ ੨੦੧੪ ਬਿਕ੍ਰਮੀ ਸੋਹਣ ਸਿਘ ਦੇ ਗ੍ਰਹਿ ਪਿੰਡ ਮੁੰਡੀ ਜਮਾਲ ਜ਼ਿਲਾ ਫਿਰੋਜ਼ਪੁਰ
- ੨੧ ਜੇਠ ੨੦੧੪ ਬਿਕ੍ਰਮੀ ਬਗੀਚਾ ਸਿੰਘ ਦੇ ਗ੍ਰਹਿ ਮੁੰਡੀ ਜਮਾਲ ਜ਼ਿਲਾ ਫਿਰੋਜ਼ਪੁਰ
- ੨੧ ਜੇਠ ੨੦੧੪ ਬਿਕ੍ਰਮੀ ਬਿਸ਼ਨ ਸਿੰਘ ਦੇ ਗ੍ਰਹਿ ਪਿੰਡ ਕਾਦਰ ਵਾਲਾ ਜ਼ਿਲਾ ਫਿਰੋਜ਼ਪੁਰ
- ੨੨ ਜੇਠ ੨੦੧੪ ਬਿਕ੍ਰਮੀ ਜੁਗਿੰਦਰ ਸਿੰਘ ਦੇ ਗ੍ਰਹਿ ਪਿੰਡ ਨਾਥੇ ਵਾਲ ਜ਼ਿਲਾ ਫਿਰੋਜ਼ਪੁਰ
- ੨੨ ਜੇਠ ੨੦੧੪ ਬਿਕ੍ਰਮੀ ਬੱਗਾ ਸਿੰਘ ਦੇ ਗ੍ਰਹਿ ਪਿੰਡ ਨਾਥੇ ਵਾਲਾ ਜ਼ਿਲਾ ਫਿਰੋਜ਼ਪੁਰ
- ੨੨ ਜੇਠ ੨੦੧੪ ਬਿਕ੍ਰਮੀ ਬਲਵੰਤ ਸਿੰਘ ਦੇ ਗ੍ਰਹਿ ਪਿੰਡ ਨਾਥੇਵਾਲ ਜ਼ਿਲਾ ਫਿਰੋਜ਼ਪੁਰ
- ੨੨ ਜੇਠ ੨੦੧੪ ਬਿਕ੍ਰਮੀ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਨਾਥੇ ਵਾਲ ਜ਼ਿਲਾ ਫਿਰੋਜ਼ਪੁਰ
- ੨੨ ਜੇਠ ੨੦੧੪ ਬਿਕ੍ਰਮੀ ਜਰਨੈਲ ਸਿੰਘ ਦੇ ਗ੍ਰਹਿ ਪਿੰਡ ਨਾਥੇ ਵਾਲ ਜ਼ਿਲਾ ਫਿਰੋਜ਼ਪੁਰ
- ੨੨ ਜੇਠ ੨੦੧੪ ਇੰਦਰ ਸਿੰਘ ਦੇ ਗ੍ਰਹਿ ਪਿੰਡ ਨਾਥੇ ਵਾਲ ਜ਼ਿਲਾ ਫਿਰੋਜ਼ਪੁਰ
- ੨੨ ਜੇਠ ੨੦੧੪ ਬਿਕ੍ਰਮੀ ਸਾਧੂ ਸਿੰਘ ਦੇ ਗ੍ਰਹਿ ਪਿੰਡੇ ਰੋਡੇ ਵਾਲ ਜ਼ਿਲਾ ਫਿਰੋਜ਼ਪੁਰ
- ੨੨ ਜੇਠ ੨੦੧੪ ਬ੍ਰਿਕਮੀ ਮਾਲਾ ਸਿੰਘ ਦੇ ਘਰ ਪਿੰਡ ਸਮਾਲਸਰ ਜ਼ਿਲਾ ਫਿਰੋਜ਼ਪੁਰ
- ਪਹਿਲੀ ਹਾੜ ੨੦੧੪ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
- ੧੭ ਹਾੜ ੨੦੧੪ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
- ੧੮ ਹਾੜ ੨੦੧੪ ਬਿਕ੍ਰਮੀ ਆਤਮਾ ਸਿੰਘ ਦੇ ਗ੍ਰਹਿ ਪਿੰਡ ਮਲੂਵਾਲ ਜ਼ਿਲਾ ਅੰਮ੍ਰਿਤਸਰ
- ਪਹਿਲੀ ਸਾਵਣ ੨੦੧੪ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
- ਪਹਿਲੀ ਭਾਦਰੋਂ ੨੦੧੪ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
- ੧੯ ਭਾਦਰੋਂ ੨੦੧੪ ਬਿਕ੍ਰਮੀ ਲਛਮਣ ਸਿੰਘ ਦਰਸ਼ਨ ਸਿੰਘ ਦੇ ਗ੍ਰਹਿ ਮਕਾਨ ਨੰ੦ ੮੯੯੭ ਪਹਾੜ ਗੰਜ ਦਿੱਲੀ
- ੨੦ ਭਾਦਰੋਂ ੨੦੧੪ ਬਿਕ੍ਰਮੀ ਦਿੱਲੀ ਤੋਂ ਡੀਫੈਂਸ ਮਨਿਸਟਰ ਕ੍ਰਿਸ਼ਨਾ ਮੈਨਨ ਨੂੰ ਸ਼ਬਦ ਭੇਜਿਆ
- ੨੦ ਭਾਦਰੋਂ ੨੦੧੪ ਬਿਕ੍ਰਮੀ ਦਿੱਲੀ ਬਿਰਲਾ ਮੰਦਰ ਵਿਚ ਜੁਗਲ ਕਿਸ਼ੋਰ ਬਿਰਲਾ ਸੇਠ ਨਾਲ ਬਚਨ ਹੋਏ
- ੨੦ ਭਾਦਰੋਂ ੨੦੧੪ ਬਿਕ੍ਰਮੀ ਬਿਸ਼ਨ ਸਿੰਘ ਦੇ ਗ੍ਰਹਿ ਗੁੜਗਾਉਂ
- ੨੨ ਭਾਦਰੋਂ ੨੦੧੪ ਬਿਕ੍ਰਮੀ ਕਰਤਾਰ ਸਿੰਘ ਪੁਰਾ ਬਾੜੀ ਜ਼ਿਲਾ ਭਰਤਪੁਰ ਅਰਜਨ ਸਿੰਘ ਦੇ ਗ੍ਰਹਿ
- ੨੩ ਭਾਦਰੋਂ ੨੦੧੪ ਬਿਕ੍ਰਮੀ ਇੰਦਰ ਸਿੰਘ ਦੇ ਘਰ ਕਰੋਲ ਬਾਗ ਵਿਹਾਰ ਹੋਇਆ ਨਵੀਂ ਦਿੱਲੀ
- ੨੪ ਭਾਦਰੋਂ ੨੦੧੪ ਬਿਕ੍ਰਮੀ ਰੇਸ਼ਮ ਸਿੰਘ ਦੇ ਗਹਿ ਮੇਰਠ ਛਾਉਣੀ
- ਪਹਿਲੀ ਅੱਸੂ ੨੦੧੪ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ
- ੧੫ ਅੱਸੂ ੨੦੧੪ ਬਿਕ੍ਰਮੀ ਦਰਬਾਰ ਵਿਚ ਜੇਠੂਵਾਲ ਜ਼ਿਲਾ ਅੰਮ੍ਰਿਤਸਰ
- ਪਹਿਲੀ ਕੱਤਕ ੨੦੧੪ ਬਿਕ੍ਰਮੀ ਦਰਬਾਰ ਵਿਚ ਜੇਠੂਵਾਲ ਜ਼ਿਲਾ ਅੰਮ੍ਰਿਤਸਰ
- ੧੦ ਕੱਤਕ ੨੦੧੪ ਬਿਕ੍ਰਮੀ ਚਰਨ ਸਿੰਘ ਦੇ ਗ੍ਰਹਿ ਪਿੰਡ ਹਮਰਾਜਪੁਰ ਜ਼ਿਲਾ ਗੁਰਦਾਸਪੁਰ
- ੧੦ ਕੱਤਕ ੨੦੧੪ ਬਿਕ੍ਰਮੀ ਬਚਨ ਸਿੰਘ ਦੇ ਗ੍ਰਹਿ ਪਿੰਡ ਕਾਣਾ ਕੌਟਾ ਜ਼ਿਲਾ ਗੁਰਦਾਸਪੁਰ
- ੧੦ ਕੱਤਕ ੨੦੧੪ ਬਿਕ੍ਰਮੀ ਕਿਸ਼ਨ ਸਿੰਘ ਦੇ ਗ੍ਰਹਿ ਪਿੰਡ ਅੱਲੜਪਿੰਡੀ ਜ਼ਿਲਾ ਗੁਰਦਾਸ ਪੁਰ
- ੧੧ ਕੱਤਕ ੨੦੧੪ ਬਿਕ੍ਰਮੀ ਤੇਜ ਭਾਨ ਦੇ ਗ੍ਰਹਿ ਪਿੰਡ ਸ਼ੇਖ਼ਸਰ ਤਹਿਸੀਲ ਅਖਨੂਰ ਜ਼ਿਲਾ ਜੰਮੂ
- ੧੧ ਕੱਤਕ ੨੦੧੪ ਬਿਕ੍ਰਮੀ ਸੰਸਾਰ ਸਿੰਘ ਦੇ ਗ੍ਰਹਿ ਪਿੰਡ ਛੰਬ ਜ਼ਿਲਾ ਜੰਮੂ
- ੧੪ ਕੱਤਕ ੨੦੧੪ ਬਿਕ੍ਰਮੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਦਵਾਰੇ ਮੰਡੀ ਸ਼ਹਿਰ ਹਿਮਾਚਲ ਪਰਦੇਸ਼
- ੧੪ ਕੱਤਕ ੨੦੧੪ ਬਿਕ੍ਰਮੀ ਮਹਾਰਾਜਾ ਜੁਗਿੰਦਰ ਸੈਨ ਨੂੰ ਸ਼ਬਦ ਭੇਜਿਆ ਮੰਡੀ ਸ਼ਹਿਰ ਹਿਮਾਚਲ ਪ੍ਰਦੇਸ਼
- ੧੫ ਕੱਤਕ ੨੦੧੪ ਬਿਕ੍ਰਮੀ ਸਕੇਤ ਗੁਰੂਦਵਾਰੇ ਲਿਖਤ ਕਰਵਾਈ
- ੧੬ ਕੱਤਕ ੨੦੧੪ ਬਿਕ੍ਰਮੀ ਗੁਰੂਦਵਾਰਾ ਰਵਾਲ ਸਰ ਲਿਖਤ ਹੋਈ
- ੧੬ ਕੱਤਕ ੨੦੧੪ ਬਿਕ੍ਰਮੀ ਜੁਗਿੰਦਰ ਨਗਰ ਜ਼ਿਲਾ ਕਾਂਗੜਾ
- ਪਹਿਲੀ ਮੱਘਰ ੨੦੧੪ ਹਰਿ ਭਗਤ ਦਵਾਰ ਜੇਠੂਵਾਲ
- ਪਹਿਲੀ ਮੱਘਰ ੨੦੧੪ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਤੋਂ ਪਟਨਾ ਸਾਹਿਬ ਸ਼ਬਦ ਭੇਜਿਆ ਗਿਆ
- ੨ ਮੱਘਰ ੨੦੧੪ ਮੋਹਣ ਸਿੰਘ ਦੇ ਗ੍ਰਹਿ ਪਿੰਡ ਤਾਰਾ ਚੱਕ ਜ਼ਿਲਾ ਗੁਰਦਾਸ ਪੁਰ
- ੧੧ ਮੱਘਰ ੨੦੧੪ ਬਿਕ੍ਰਮੀ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਭਲਾਈ ਪੁਰ ਡੋਗਰਾ ਜ਼ਿਲਾ ਅੰਮ੍ਰਿਤਸਰ
- ੨੦ ਮੱਘਰ ੨੦੧੪ ਬਿਕ੍ਰਮੀ ਬਲਵੰਤ ਸਿੰਘ, ਹਰਬੰਸ ਸਿੰਘ ਦੇ ਗ੍ਰਹਿ ਪਿੰਡ ਮਾਹਲ ਜ਼ਿਲਾ ਅੰਮ੍ਰਿਤਸਰ
- ੨੦ ਮੱਘਰ ੨੦੧੪ ਬਿਕ੍ਰਮੀ ਖ਼ੁਸ਼ਹਾਲ ਸਿੰਘ ਦੇ ਗ੍ਰਹਿ ਪਿੰਡ ਮਾਨਾ ਵਾਲਾ ਜ਼ਿਲਾ ਅੰਮ੍ਰਿਤਸਰ
- ੨੧ ਮੱਘਰ ੨੦੧੪ ਬਿਕ੍ਰਮੀ ਸਰਮੁਖ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
- ੨੧ ਮੱਘਰ ੨੦੧੪ ਬਿਕ੍ਰਮੀ ਪੰਡਤ ਸੁਖਦੇਵ ਰਾਮ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
- ੨੨ ਮੱਘਰ ੨੦੧੪ ਬਿਕ੍ਰਮੀ ਬੂੜ ਸਿੰਘ ਦੇ ਗ੍ਰਹਿ ਪਿੰਡ ਨਾਥੇਵਾਲ ਜ਼ਿਲਾ ਫਿਰੋਜ਼ਪੁਰ
- ੨੩ ਮੱਘਰ ੨੦੧੪ ਬਿਕ੍ਰਮੀ ਗੁਲਜਾਰ ਸਿੰਘ ਦੇ ਗ੍ਰਹਿ ਪਿੰਡ ਨਾਥੇਵਾਲ ਜ਼ਿਲਾ ਫਿਰੋਜ਼ਪੁਰ
- ੨੩ ਮੱਘਰ ੨੦੧੪ ਬਿਕ੍ਰਮੀ ਨਾਜ਼ਰ ਸਿੰਘ ਦੇ ਗ੍ਰਹਿ ਪਿੰਡ ਨਾਥੇਵਾਲ ਜ਼ਿਲਾ ਫਿਰੋਜ਼ਪੁਰ
- ੨੪ ਮੱਘਰ ੨੦੧੪ ਬਿਕ੍ਰਮੀ ਕਰਮ ਸਿੰਘ ਦੇ ਗ੍ਰਹਿ ਪਿੰਡ ਪਿਪਲੀ ਜ਼ਿਲਾ ਫਿਰੋਜ਼ਪੁਰ
- ੨੪ ਮੱਘਰ ੨੦੧੪ ਬਿਕ੍ਰਮੀ ਰਾਮ ਸਿੰਘ ਦੇ ਗ੍ਰਹਿ ਮਕਾਨ ਨੰਬਰ ੩੮੬ ਫਿਰੋਜ਼ਪੁਰ ਛਾਉਣੀ
- ੨੫ ਮੱਘਰ ੨੦੧੪ ਬਿਕ੍ਰਮੀ ਸੀਤਲ ਸਿੰਘ ਦੇ ਗ੍ਰਹਿ ਪਿੰਡ ਡਗਰੂ ਜ਼ਿਲਾ ਫਿਰੋਜ਼ਪੁਰ
- ੨੫ ਮੱਘਰ ੨੦੧੪ ਬਿਕ੍ਰਮੀ ਗੁਰਬਚਨ ਸਿੰਘ ਦੇ ਗ੍ਰਹਿ ਪਿੰਡ ਸਦਾ ਸਿੰਘ ਵਾਲਾ ਜ਼ਿਲਾ ਫਿਰੋਜ਼ਪੁਰ
- ੨੬ ਮੱਘਰ ੨੦੧੪ ਬਿਕ੍ਰਮੀ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਮਨਾਵਾ ਜ਼ਿਲਾ ਫਿਰੋਜ਼ਪੁਰ
- ੨੭ ਮੱਘਰ ੨੦੧੪ ਬਿਕ੍ਰਮੀ ਹੀਰਾ ਨੰਦ ਦੇ ਗ੍ਰਹਿ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ
- ੨੮ ਮੱਘਰ ੨੦੧੪ ਬਿਕ੍ਰਮੀ ਨਿਰੰਜਣ ਸਿੰਘ ਦੇ ਗ੍ਰਹਿ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ
- ਪਹਿਲੀ ਪੋਹ ੨੦੧੪ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ