ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਨਿਹਕਲੰਕ ਹਰਿਸ਼ਬਦ ਭੰਡਾਰ ਦਸਵਾਂ ਭਾਗ
http://nehklankharshabad.com/
ਤਤਕਰਾ
- ੧੬ ਮੱਘਰ ੨੦੧੭ ਬਿਕ੍ਰਮੀਗੁਰਮੇਜ ਸਿੰਘ ਦੇ ਗ੍ਰਹਿ · ਰੁੜਕਾ ਕਲਾਂ ਜਲੰਧਰ੦੧
- ੨੭ ਮੱਘਰ ੨੦੧੭ ਬਿਕ੍ਰਮੀਹੇਮਰਾਜ ਪੁਰ ਗੁਰਦਾਸਪੁਰ੦੨
- ੨੮ ਮੱਘਰ ੨੦੧੭ ਬਿਕ੍ਰਮੀਪਾਲ ਸਿੰਘ ਦੇ ਗ੍ਰਹਿ · ਭਲਾਈ ਪੁਰ ਡੋਗਰਾ ਅੰਮ੍ਰਿਤਸਰ੦੬
- ੦੧ ਪੋਹ ੨੦੧੭ ਬਿਕ੍ਰਮੀਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੧੦
- ੦੮ ਪੋਹ ੨੦੧੭ ਬਿਕ੍ਰਮੀਬਿਸ਼ਨ ਦਾਸ ਜਲੰਧਰ ਵਾਲੇ ਦੇ ਨਵਿਤ੨੧
- ੨੫ ਪੋਹ ੨੦੧੭ ਬਿਕ੍ਰਮੀਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੨੧
- ੨੬ ਪੋਹ ੨੦੧੭ ਬਿਕ੍ਰਮੀਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੨੪
- ੨੬ ਪੋਹ ੨੦੧੭ ਬਿਕ੍ਰਮੀਸੱਚੇ ਸਾਹਿਬਜ਼ਾਦੇ ਦਾ ਭੇਵ ਦੱਸਣਾ · ਜੇਠੂਵਾਲ ਅੰਮ੍ਰਿਤਸਰ੪੪
- ੨੭ ਪੋਹ ੨੦੧੭ ਬਿਕ੍ਰਮੀਰਾਸ਼ਟਰਪਤੀ ਨੂੰ ਮਿਲਣ ਵਾਸਤੇ · ਜੇਠੂਵਾਲ ਅੰਮ੍ਰਿਤਸਰ੫੫
- ੧ ਮਾਘ ੨੦੧੭ ਬਿਕ੍ਰਮੀਮਹਿੰਗਾ ਸਿੰਘ ਦੇ ਗ੍ਰਹਿ · ਹਰੀਪੁਰ ਅੰਮ੍ਰਿਤਸਰ੬੧
- ੨ ਮਾਘ ੨੦੧੭ ਬਿਕ੍ਰਮੀਪਿਆਰਾ ਸਿੰਘ ਦੇ ਗ੍ਰਹਿ · ਡਰੋਹੀ ਅੰਮ੍ਰਿਤਸਰ੭੦
- ੨ ਮਾਘ ੨੦੧੭ ਬਿਕ੍ਰਮੀਪਰਗਟ ਸਿੰਘ ਦੇ ਗ੍ਰਹਿ · ਲੱਲੀਆਂ ਕਲਾਂ ਅੰਮ੍ਰਿਤਸਰ੭੫
- ੩ ਮਾਘ ੨੦੧੭ ਬਿਕ੍ਰਮੀਨਸੀਬ ਸਿੰਘ ਦੇ ਗ੍ਰਹਿ · ਬੋਪਾ ਰਾਏ ਅੰਮ੍ਰਿਤਸਰ੭੮
- ੩ ਮਾਘ ੨੦੧੭ ਬਿਕ੍ਰਮੀਲਾਲ ਸਿੰਘ ਦੇ ਗ੍ਰਹਿ · ਹੇਰ ਜਲੰਧਰ੮੨
- ੪ ਮਾਘ ੨੦੧੭ ਬਿਕ੍ਰਮੀਪ੍ਰੀਤਮ ਸਿੰਘ ਦੇ ਗ੍ਰਹਿ · ਝੰਡੇਰ ਜਲੰਧਰ੮੯
- ੫ ਮਾਘ ੨੦੧੭ ਬਿਕ੍ਰਮੀਗੁਰਦੇਵ ਸਿੰਘ ਦੇ ਗ੍ਰਹਿ · ਦੋਸਾਂਝ ਖੁਰਦ ਜਲੰਧਰ੯੪
- ੬ ਮਾਘ ੨੦੧੭ ਬਿਕ੍ਰਮੀਗੁਰਦੇਵ ਸਿੰਘ ਦੇ ਗ੍ਰਹਿ · ਨਵਾਂ ਪਿੰਡ ਜਲੰਧਰ੯੯
- ੭ ਮਾਘ ੨੦੧੭ ਬਿਕ੍ਰਮੀਹਜ਼ੂਰਾ ਸਿੰਘ ਦੇ ਗ੍ਰਹਿ · ਗੁਰਾਇਆ ਜਲੰਧਰ੧੦੯
- ੮ ਮਾਘ ੨੦੧੭ ਬਿਕ੍ਰਮੀਗੁਰਮੇਜ ਸਿੰਘ ਦੇ ਗ੍ਰਹਿ · ਰੁੜਕਾ ਕਲਾਂ ਜਲੰਧਰ੧੧੬
- ੯ ਮਾਘ ੨੦੧੭ ਬਿਕ੍ਰਮੀਗੁਰਦਿਆਲ ਸਿੰਘ ਦੇ ਗ੍ਰਹਿ · ਚੀਮਾ ਕਲਾਂ ਜਲੰਧਰ੧੨੪
- ੧੦ ਮਾਘ ੨੦੧੭ ਬਿਕ੍ਰਮੀਗੁਰਦਿਆਲ ਸਿੰਘ ਦੇ ਗ੍ਰਹਿ · ਚੀਮਾ ਕਲਾਂ ਜਲੰਧਰ੧੩੫
- ੧੦ ਮਾਘ ੨੦੧੭ਬਿਕਰਮੀ ਕੇਸਰ ਸਿੰਘ ਦੇ ਗ੍ਰਹਿ · ਡਲੇਵਾਲ ਜਲੰਧਰ੧੩੭
- ੧੦ ਮਾਘ ੨੦੧੭ ਬਿਕ੍ਰਮੀਮੱਸਾ ਸਿੰਘ ਦੇ ਗ੍ਰਹਿ · ਕੋਟਲੀ ਥਾਨ ਜਲੰਧਰ੧੪੫
- ੧੧ ਮਾਘ ੨੦੧੭ ਬਿਕ੍ਰਮੀਜਮਾਂਦਾਰ ਭਾਗ ਸਿੰਘ ਦੇ ਗ੍ਰਹਿ · ਟਾਂਡਾ ਅੱਡਾ ਜਲੰਧਰ੧੪੮
- ੧੨ ਮਾਘ ੨੦੧੭ ਬਿਕ੍ਰਮੀਓਮ ਪ੍ਰਕਾਸ਼ ਦੇ ਗ੍ਰਹਿ · ਜਲੰਧਰ੧੬੫
- ੧੨ ਮਾਘ ੨੦੧੭ ਬਿਕ੍ਰਮੀਗੁਰਬਚਨ ਸਿੰਘ ਦੇ ਗ੍ਰਹਿ · ਅਹਿਮਦ ਪੁਰ ਜਲੰਧਰ੧੭੧
- ੧੩ ਮਾਘ ੨੦੧੭ ਬਿਕ੍ਰਮੀਗੁਰਬਚਨ ਸਿੰਘ ਦੇ ਗ੍ਰਹਿ · ਅਹਿਮਦ ਪੁਰ ਜਲੰਧਰ੧੮੦
- ੨੧ ਮਾਘ ੨੦੧੭ ਬਿਕ੍ਰਮੀਜੇਠੂਵਾਲ ਅੰਮ੍ਰਿਤਸਰ੧੮੨
- ੨੩ ਮਾਘ ੨੦੧੭ ਬਿਕ੍ਰਮੀਜੇਠੂਵਾਲ ਅੰਮ੍ਰਿਤਸਰ੧੮੬
- ੨੪ ਮਾਘ ੨੦੧੭ ਬਿਕ੍ਰਮੀਵਿਸ਼ਵ ਨਾਥ ਵਰਮਾ ਐਡੀਸ਼ਨਲ ਸੈਕਟਰੀ ਦੇ ਘਰ ਰਾਸ਼ਟਰਪਤੀ ਰਾਜਿੰਦਰ ਪ੍ਰਸਾਦਿ ਵਾਸਤੇ ਸ਼ਬਦ੨੦੪
- ੨੬ ਮਾਘ ੨੦੧੭ ਬਿਕ੍ਰਮੀਲਾਲ ਸਿੰਘ ਪੰਡਤ ਨਾਲ ਗੋਬਿੰਦ ਘਾਟ ਪੁਸ਼ਕਰ ਅਜਮੇਰ੨੦੪
- ੨੭ ਮਾਘ ੨੦੧੭ ਬਿਕ੍ਰਮੀਬਿਸ਼ਨ ਸਿੰਘ ਦੇ ਗ੍ਰਹਿ · ਗੁੜਗਾਉਂ ਗੁੜਗਾਉਂ੨੦੬
- ੨ ਮਾਘ ੨੦੧੭ ਬਿਕ੍ਰਮੀਸ਼ਬਦ ਸਿੰਘਾਸਣ · ਪਹਾੜਗੰਜ ਦਿੱਲੀ੨੧੪
- ੩੦ ਮਾਘ ੨੦੧੭ ਬਿਕ੍ਰਮੀਰੇਸ਼ਮ ਸਿੰਘ ਦੇ ਗ੍ਰਹਿ · ਮੇਰਠ ਛਾਵਨੀ ਮੇਰਠ੨੨੨
- ੧ ਫੱਗਣ ੨੦੧੭ ਬਿਕ੍ਰਮੀਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੨੪੩
- ੧੧ ਫੱਗਣ ੨੦੧੭ ਬਿਕ੍ਰਮੀਦਰਬਾਰ ਵਿਚ ਸਰਜੀਤ ਸਿੰਘ ਦੇ ਜਨਮ ਦਿਨ ਤੇਰਵੇ ਸਾਲ ਮਨੌਣ ਦੇ ਸਮੇਂ · ਜੇਠੂਵਾਲ ਅੰਮ੍ਰਿਤਸਰ੨੪੩
- ੧੬ ਫੱਗਣ ੨੦੧੭ ਬਿਕ੍ਰਮੀਲਖਾ ਸਿੰਘ, ਚਤਰ ਸਿੰਘ · ਓਗਰਾ ਗੁਰਦਾਸਪੁਰ੨੪੬
- ੧੭ ਫੱਗਣ ੨੦੧੭ ਬਿਕ੍ਰਮੀਮਨਸਾ ਸਿੰਘ ਦੇ ਗ੍ਰਹਿ · ਨੌਸ਼ੈਹਿਰਾ ਗੁਰਦਾਸਪੁਰ੨੫੨
- ੧੭ ਫੱਗਣ ੨੦੧੭ ਬਿਕ੍ਰਮੀਬੂੜ ਸਿੰਘ ਦੇ ਗ੍ਰਹਿ · ਜੀਰ ਪੁਰ ਗੁਰਦਾਸਪੁਰ੨੫੭
- ੧੭ ਫੱਗਣ ੨੦੧੭ ਬਿਕ੍ਰਮੀਬਚਨ ਸਿੰਘ ਦੇ ਗ੍ਰਹਿ · ਕਾਣਾ ਕੌਟਾਂ ਗੁਰਦਾਸਪੁਰ੨੫੯
- ੧੮ ਫੱਗਣ ੨੦੧੭ ਬਿਕ੍ਰਮੀਧਿਰਤਾ ਸਿੰਘ ਦੇ ਗ੍ਰਹਿ · ਕਾਣਾ ਕੌਟਾਂ ਗੁਰਦਾਸਪੁਰ੨੬੫
- ੧੮ ਫੱਗਣ ੨੦੧੭ ਬਿਕ੍ਰਮੀਦੀਦਾਰ ਸਿੰਘ ਦੇ ਗ੍ਰਹਿ · ਬਾਬੂਪੁਰਾ ਗੁਰਦਾਸਪੁਰ੨੬੯
- ੧੯ ਫੱਗਣ ੨੦੧੭ ਬਿਕ੍ਰਮੀਸੰਤਾ ਸਿੰਘ ਦੇ ਗ੍ਰਹਿ · ਬਾਬੂਪੁਰਾ ਗੁਰਦਾਸਪੁਰ੨੭੭
- ੧੯ ਫੱਗਣ ੨੦੧੭ ਬਿਕ੍ਰਮੀਕਰਤਾਰ ਕੌਰ ਦੇ ਗ੍ਰਹਿ · ਬਾਬੂਪੁਰਾ ਗੁਰਦਾਸਪੁਰ੨੮੩
- ੧੯ ਫੱਗਣ ੨੦੧੭ ਬਿਕ੍ਰਮੀਮਨੁਸ਼ਾ ਸਿੰਘ ਮੇਲਾ ਸਿੰਘ ਦੇ ਗ੍ਰਹਿ ਬਾਬੂਪੁਰਾ · ਗੁਰਦਾਸਪੁਰ੨੮੮
- ੨੦ ਫੱਗਣ ੨੦੧੭ ਬਿਕ੍ਰਮੀਭਾਗ ਸਿੰਘ ਦੇ ਗ੍ਰਹਿ · ਬਾਬੂਪੁਰਾ ਗੁਰਦਾਸਪੁਰ੨੯੬
- ੨੦ ਫੱਗਣ ੨੦੧੭ ਬਿਕ੍ਰਮੀਹਜ਼ਾਰਾ ਸਿੰਘ ਦੇ ਗ੍ਰਹਿ · ਬਾਬੂਪੁਰਾ ਗੁਰਦਾਸਪੁਰ੩੦੧
- ੨੦ ਫੱਗਣ ੨੦੧੭ ਬਿਕ੍ਰਮੀਵਰਖਾ ਸਿੰਘ ਦੇ ਗ੍ਰਹਿ · ਬਾਬੂਪੁਰਾ ਗੁਰਦਾਸਪੁਰ੩੦੪
- ੨੦ ਫੱਗਣ ੨੦੧੭ ਬਿਕ੍ਰਮੀਵਿਰਸਾ ਸਿੰਘ ਦੇ ਗ੍ਰਹਿ · ਬਾਬੂਪੁਰਾ ਗੁਰਦਾਸਪੁਰ੩੦੫
- ੨੦ ਫੱਗਣ ੨੦੧੭ ਬਿਕ੍ਰਮੀਗੰਡਾ ਸਿੰਘ ਦੇ ਗ੍ਰਹਿ · ਬਾਬੂਪੁਰਾ ਗੁਰਦਾਸਪੁਰ੩੦੭
- ੨੦ ਫੱਗਣ ੨੦੧੭ ਬਿਕ੍ਰਮੀਆਸਾ ਸਿੰਘ, ਪਿਆਰਾ ਸਿੰਘ ਦੇ ਗ੍ਰਹਿ ਬਾਬੂਪੁਰਾ · ਗੁਰਦਾਸਪੁਰ੩੧੪
- ੨੦ ਫੱਗਣ ੨੦੧੭ ਬਿਕ੍ਰਮੀਗਿਰਧਾਰਾ ਸਿੰਘ ਨਵਾਂ ਜਨਮ ਦਿਤਾ੩੧੮
- ੨੧ ਫੱਗਣ ੨੦੧੭ ਬਿਕ੍ਰਮੀਹਜ਼ਾਰਾ ਸਿੰਘ ਬਲਾਕਾ ਸਿੰਘ ਦੇ ਗ੍ਰਹਿ ਬਾਬੂਪੁਰਾ · ਗੁਰਦਾਸਪੁਰ੩੧੯
- ੨੧ ਫੱਗਣ ੨੦੧੭ ਬਿਕ੍ਰਮੀਬੀਬੀ ਪੂਰੋ ਦੇ ਗ੍ਰਹਿ · ਬਾਬੂਪੁਰਾ ਗੁਰਦਾਸਪੁਰ੩੨੨
- ੨੧ ਫੱਗਣ ੨੦੧੭ ਬਿਕ੍ਰਮੀਮੁਨਸ਼ਾ ਸਿੰਘ ਦੇ ਗ੍ਰਹਿ · ਬਾਬੂਪੁਰਾ ਗੁਰਦਾਸਪੁਰ੩੨੩
- ੨੧ ਫੱਗਣ ੨੦੧੭ ਬਿਕ੍ਰਮੀਸਵਰਨ ਸਿੰਘ ਦੇ ਗ੍ਰਹਿ · ਬਾਬੂਪੁਰਾ ਗੁਰਦਾਸਪੁਰ੩੨੪
- ੨੧ ਫੱਗਣ ੨੦੧੭ ਬਿਕ੍ਰਮੀਜਮਾਂਦਾਰ ਕਿਸ਼ਨ ਸਿੰਘ ਦੇ ਗ੍ਰਹਿ · ਅੱਲੜ ਪਿੰਡੀ ਗੁਰਦਾਸਪੁਰ੩੨੫
- ੨੨ ਫੱਗਣ ੨੦੧੭ ਬਿਕ੍ਰਮੀਜਮਾਂਦਾਰ ਕਿਸ਼ਨ ਸਿੰਘ ਦੇ ਗ੍ਰਹਿ · ਅੱਲੜ ਪਿੰਡੀ ਗੁਰਦਾਸਪੁਰ੩੩੫
- ੨੨ ਫੱਗਣ ੨੦੧੭ ਬਿਕ੍ਰਮੀਬੀਬੀ ਦੀਪੋ ਦੇ ਗ੍ਰਹਿ · ਦੋਸਤ ਪੁਰ ਗੁਰਦਾਸਪੁਰ੩੪੪
- ੨੨ ਫੱਗਣ ੨੦੧੭ ਬਿਕ੍ਰਮੀਗੁਰਮੁਖ ਸਿੰਘ ਦੇ ਗ੍ਰਹਿ · ਸ਼ੋਨ ਗੁਰਦਾਸਪੁਰ੩੪੬
- ੨੩ ਫੱਗਣ ੨੦੧੭ ਬਿਕ੍ਰਮੀਸ਼ੋਨ ਗੁਰਦਾਸਪੁਰ੩੫੫
- ੨੩ ਫੱਗਣ ੨੦੧੭ ਬਿਕ੍ਰਮੀਸੁੰਦਰ ਸਿੰਘ ਦੇ ਗ੍ਰਹਿ · ਰੋਸੇ ਗੁਰਦਾਸਪੁਰ੩੬੦
- ੨੩ ਫੱਗਣ ੨੦੧੭ ਬਿਕ੍ਰਮੀਅਜੀਤ ਸਿੰਘ ਦੇ ਗ੍ਰਹਿ · ਬਟਾਲਾ ਗੁਰਦਾਸਪੁਰ੩੬੫
- ੨੩ ਫੱਗਣ ੨੦੧੭ ਬਿਕ੍ਰਮੀਮੱਸਾ ਸਿੰਘ ਦੇ ਗ੍ਰਹਿ · ਬਲ ਪੁਰੀਆ ਗੁਰਦਾਸਪੁਰ੩੭੦
- ੨੪ ਫੱਗਣ ੨੦੧੭ ਬਿਕ੍ਰਮੀਬੂਆ ਸਿੰਘ ਦੇ ਗ੍ਰਹਿ · ਪੁਰੀਆਂ ਗੁਰਦਾਸਪੁਰ੩੭੭
- ੨੯ ਫੱਗਣ ੨੦੧੭ ਬਿਕ੍ਰਮੀਰਤਨ ਸਿੰਘ ਦੇ ਗ੍ਰਹਿ · ਕਰੋਲ ਬਾਗ ਨਵੀਂ ਦਿੱਲੀ੩੮੨
- ੩੦ ਫੱਗਣ ੨੦੧੭ ਬਿਕ੍ਰਮੀਸ਼ਬਦ ਸਿੰਘਾਸਣ · ਦਿੱਲੀ੩੮੫
- ੧ ਚੇਤ ੨੦੧੮ ਬਿਕ੍ਰਮੀਸ਼ਬਦ ਸਿੰਘਾਸਣ · ਦਿੱਲੀ੩੮੯
- ੧ ਚੇਤ ੨੦੧੮ ਬਿਕ੍ਰਮੀਤਲਵਾਰ ਰਾਸ਼ਟਰਪਤੀ ਨੂੰ ਦਿਤੀ · ਦਿੰਲੀ੩੯੩
- ੧ ਚੇਤ ੨੦੧੮ ਬਿਕ੍ਰਮੀਪ੍ਰੀਤਮ ਸਿੰਘ ਦੇ ਗ੍ਰਹਿ ਕਰੋਲ ਬਾਗ · ਦਿੱਲੀ੩੯੬
- ੨ ਚੇਤ ੨੦੧੮ ਬਿਕ੍ਰਮੀਕਰਤਾਰ ਸਿੰਘ ਦੇ ਗ੍ਰਹਿ · ਸ਼ਕੂਰ ਬਸਤੀ ਦਿੱਲੀ੪੦੫
- ੨ ਚੇਤ ੨੦੧੮ ਬਿਕ੍ਰਮੀਲਾਲ ਸਿੰਘ ਦੇ ਗ੍ਰਹਿ · ਪਰਤਾਪ ਨਗਰ ਦਿੱਲੀ੪੦੭
- ੩ ਚੇਤ ੨੦੧੮ ਬਿਕ੍ਰਮੀਚੰਦਾ ਸਿੰਘ ਦੇ ਗ੍ਰਹਿ · ਪਰਤਾਪ ਨਗਰ ਦਿੱਲੀ੪੧੬
- ੩ ਚੇਤ ੨੦੧੮ ਬਿਕ੍ਰਮੀਹਰਿਚਰਨ ਸਿੰਘ ਦਰਸ਼ਨ ਸਿੰਘ ਧੀਰਪੁਰ · ਦਿੱਲੀ੪੧੮
- ੩ ਚੇਤ ੨੦੧੮ ਬਿਕ੍ਰਮੀਰੇਸ਼ਮ ਸਿੰਘ ਦੇ ਗ੍ਰਹਿ · ਮੇਰਠ ਛੌਣੀ ਮੇਰਠ੪੨੩
- ੪ ਚੇਤ ੨੦੧੮ ਬਿਕ੍ਰਮੀਠਾਕਰ ਸਿੰਘ ਦੇ ਗ੍ਰਹਿ · ਨਾਨਕਪੁਰ ਕਰਨਾਲ੪੨੮
- ੫ ਚੇਤ ੨੦੧੮ ਬਿਕ੍ਰਮੀਹਰਬੰਸ ਸਿੰਘ ਦੇ ਗ੍ਰਹਿ · ਠੀਕਰੀ ਛੰਨਾ ਕਰਨਾਲ੪੩੩
- ੫ ਚੇਤ ੨੦੧੮ ਬਿਕ੍ਰਮੀਕਰਤਾਰ ਸਿੰਘ ਦੇ ਗ੍ਰਹਿ · ਕੌਮੀ ਫਾਰਮ ਕਰਨਾਲ੪੩੭
- ੫ ਚੇਤ ੨੦੧੮ ਬਿਕ੍ਰਮੀਕਰਤਾਰ ਸਿੰਘ ਦੇ ਗ੍ਰਹਿ · ਕੌਮੀ ਫਾਰਮ ਕਰਨਾਲ੪੪੧
- ੬ ਚੇਤ ੨੦੧੮ ਬਿਕ੍ਰਮੀਨਿਰੰਜਣ ਸਿੰਘ ਦੇ ਗ੍ਰਹਿ · ਲੁਧਿਆਣਾ ਲੁਧਿਆਣਾ੪੫੦
- ੬ ਚੇਤ ੨੦੧੮ ਬਿਕ੍ਰਮੀਨਿਰੰਜਣ ਸਿੰਘ ਦੇ ਗ੍ਰਹਿ · ਲੁਧਿਆਣਾ ਲੁਧਿਆਣਾ੪੫੨
- ੧ ਵਿਸਾਖ ੨੦੧੮ ਬਿਕ੍ਰਮੀਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੪੫੭
- ੨੬ ਵਿਸਾਖ ੨੦੧੮ ਬਿਕ੍ਰਮੀਦਰਬਾਰ ਵਿਚ ਅਨੰਦ ਕਾਰਜ ਅਤੇ ਸਗਨ ਜੇਠੂਵਾਲ੪੬੮
- ੨੬ ਵਿਸਾਖ ੨੦੧੮ ਬਿਕ੍ਰਮੀਹਜੂਰ ਸਾਹਿਬ ਨੂੰ ਸ਼ਬਦ ਭੇਜਿਆ · ਜੇਠੂਵਾਲ ਅੰਮ੍ਰਿਤਸਰ੪੭੯
- ੧ ਜੇਠ ੨੦੧੮ ਬਿਕ੍ਰਮੀਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੪੮੩
- ੭ ਜੇਠ ੨੦੧੮ ਬਿਕ੍ਰਮੀਚੇਲਾ ਸਿੰਘ ਦੇ ਗ੍ਰਹਿ · ਜੰਮੂ੪੯੦
- ੮ ਜੇਠ ੨੦੧੮ ਬਿਕ੍ਰਮੀਬੀਬੀ ਅਮਰੋ ਦੇਵੀ ਦੇ ਗ੍ਰਹਿ · ਜੰਮੂ੫੦੧
- ੭ ਜੇਠ ੨੦੧੮ ਬਿਕ੍ਰਮੀਤੇਜਭਾਨ ਦੇ ਗ੍ਰਹਿ · ਸ਼ੇਖ਼ਸਰ ਜੰਮੂ੫੦੪
- ੯ ਜੇਠ ੨੦੧੮ ਬਿਕ੍ਰਮੀਸ਼ਿਵ ਸਿੰਘ ਦੇ ਗ੍ਰਹਿ · ਸ਼ੇਖ਼ਸਰ ਜੰਮੂ੫੧੦
- ੧੦ ਜੇਠ ੨੦੧੮ ਬਿਕ੍ਰਮੀਫਰੰਗੀ ਰਾਮ ਦੇ ਗ੍ਰਹਿ · ਤੂਤਾਂ ਵਾਲੀ ਜੰਮੂ੫੧੭
- ੧੦ ਜੇਠ ੨੦੧੮ ਬਿਕ੍ਰਮੀਸਰਦਾਰ ਸਿੰਘ ਮੇਹਰ ਸਿੰਘ ਕਿਰਪਾ ਰਾਮ ਦੇ ਗ੍ਰਹਿ · ਸ਼ੇਖ਼ਸਰ ਜੰਮੂ੫੧੯
- ੧੦ ਜੇਠ ੨੦੧੮ ਬਿਕ੍ਰਮੀਸ਼ਾਹਨੀ ਦੇ ਗ੍ਰਹਿ · ਸ਼ੇਖ਼ਸਰ ਜੰਮੂ੫੨੩
- ੧੦ ਜੇਠ ੨੦੧੮ ਬਿਕ੍ਰਮੀਗੂਹੜਾ ਰਾਮ ਦੇ ਗ੍ਰਹਿ · ਸ਼ੇਖ਼ਸਰ ਜੰਮੂ੫੨੪
- ੧੧ ਜੇਠ ੨੦੧੮ ਬਿਕ੍ਰਮੀਰਾਮ ਚੰਦ ਦੇ ਗ੍ਰਹਿ · ਦੇਵਾ ਜੰਮੂ੫੨੯
- ੧੧ ਜੇਠ ੨੦੧੮ ਬਿਕ੍ਰਮੀਮਲੂਕਾ ਰਾਮ ਦੇ ਗ੍ਰਹਿ · ਦੇਵਾ ਜੰਮੂ੫੩੪
- ੧੧ ਜੇਠ ੨੦੧੮ ਬਿਕ੍ਰਮੀਸਰਦਾਰ ਸਿੰਘ ਦੇ ਗ੍ਰਹਿ · ਸਰਦਾਰੀ ਜੰਮੂ੫੩੫
- ੧੨ ਜੇਠ ੨੦੧੮ ਬਿਕ੍ਰਮੀਪ੍ਰੇਮ ਚੰਦ ਦੇ ਗ੍ਰਹਿ · ਸਰਦਾਰੀ ਜੰਮੂ੫੪੨
- ੧੨ ਜੇਠ ੨੦੧੮ ਬਿਕ੍ਰਮੀਰਾਮ ਲਾਲ ਦੇ ਗ੍ਰਹਿ · ਸਰਦਾਰੀ ਜੰਮੂ੫੪੪
- ੧੨ ਜੇਠ ੨੦੧੮ ਬਿਕ੍ਰਮੀਕਥਾ ਸਿੰਘ ਜੀਵਨ ਸਿੰਘ ਦੇ ਗ੍ਰਹਿ · ਮੋਇਲ ਜੰਮੂ੫੫੫
- ੧੨ ਜੇਠ ੨੦੧੮ ਬਿਕ੍ਰਮੀਦੇਵਾ ਸਿੰਘ ਦੇ ਗ੍ਰਹਿ · ਧੰਗਾਲੀ ਜੰਮੂ੫੬੦
- ੧੩ ਜੇਠ ੨੦੧੮ ਬਿਕ੍ਰਮੀਫੱਗਾ ਸਿੰਘ ਦੇ ਗ੍ਰਹਿ · ਧੰਗਾਲੀ ਜੰਮੂ੫੬੬
- ੧੩ ਜੇਠ ੨੦੧੮ ਬਿਕ੍ਰਮੀਇੰਦਰ ਸਿੰਘ ਦੇ ਗ੍ਰਹਿ · ਧੰਗਾਲੀ ਜੰਮੂ੫੭੨
- ੧੪ ਜੇਠ ੨੦੧੮ ਬਿਕ੍ਰਮੀਸੰਤ ਰਾਮ ਦੇ ਗ੍ਰਹਿ · ਬਾਣੀਆਂ ਜੰਮੂ੫੭੭
- ੧੪ ਜੇਠ ੨੦੧੮ ਬਿਕ੍ਰਮੀਅਨੰਤ ਰਾਮ ਦੇ ਗ੍ਰਹਿ · ਬਾਣੀਆਂ ਜੰਮੂ੫੮੧
- ੧੪ ਜੇਠ ੨੦੧੮ ਬਿਕ੍ਰਮੀਕਰਤਾਰ ਸਿੰਘ ਦੇ ਗ੍ਰਹਿ · ਧੰਗਾਲੀ ਜੰਮੂ੫੮੭
- ੧੪ ਜੇਠ ੨੦੧੮ ਬਿਕ੍ਰਮੀਕਰਮ ਸਿੰਘ ਦੇ ਗ੍ਰਹਿ · ਧੰਗਾਲੀ ਜੰਮੂ੫੯੦
- ੧੪ ਜੇਠ ੨੦੧੮ ਬਿਕ੍ਰਮੀਮੇਲਾ ਰਾਮ ਦੇ ਗ੍ਰਹਿ · ਧੰਗਾਲੀ ਜੰਮੂ੫੯੨
- ੧੪ ਜੇਠ ੨੦੧੮ ਬਿਕ੍ਰਮੀਲਛਮਣ ਸਿੰਘ ਦੇ ਗ੍ਰਹਿ · ਧੰਗਾਲੀ ਜੰਮੂ੫੯੪
- ੧੫ ਜੇਠ ੨੦੧੮ ਬਿਕ੍ਰਮੀਬੀਬੀ ਗੁਰਦਈ ਦੇ ਗ੍ਰਹਿ · ਧੰਗਾਲੀ ਜੰਮੂ੫੯੮
- ੧੫ ਜੇਠ ੨੦੧੮ ਬਿਕ੍ਰਮੀਜਗਤ ਸਿੰਘ ਬੇਲਾ ਸਿੰਘ ਦੇ ਗ੍ਰਹਿ · ਧੰਗਾਲੀ ਜੰਮੂ੬੦੨
- ੧੫ ਜੇਠ ੨੦੧੮ ਬਿਕ੍ਰਮੀਗਿਆਨ ਚੰਦ ਦੇ ਗ੍ਰਹਿ · ਖੈਰਵਾਲਾ ਜੰਮੂ੬੦੯
- ੧੬ ਜੇਠ ੨੦੧੮ ਬਿਕ੍ਰਮੀਪ੍ਰੇਮੋ ਦੇਵੀ ਦੇ ਗ੍ਰਹਿ · ਖੈਰਵਾਲਾ ਜੰਮੂ੬੧੭
- ੧੫ ਜੇਠ ੨੦੧੮ ਬਿਕ੍ਰਮੀਦੋਲਤ ਸਿੰਘ ਦੇ ਗ੍ਰਹਿ · ਨਵਾ ਚਕ ਜੰਮੂ੬੧੯
- ੧੫ ਜੇਠ ੨੦੧੮ ਬਿਕ੍ਰਮੀਸੰਕਰ ਦਾਸ ਪ੍ਰੀਮੀ ਦੇਵੀ ਦੇ ਗ੍ਰਹਿ · ਮਲਕ ਕੈਂਪ ਜੰਮੂ੬੨੨
- ੧੫ ਜੇਠ ੨੦੧੮ ਬਿਕ੍ਰਮੀਭਾਗ ਸਿੰਘ ਦੇ ਗ੍ਰਹਿ · ਮਲਕ ਕੈਂਪ ਜੰਮੂ੬੨੭
- ੧੭ ਜੇਠ ੨੦੧੮ ਬਿਕ੍ਰਮੀਸਾਹਿਬ ਸਿੰਘ ਰਸਾਲ ਸਿੰਘ ਦੇ ਗ੍ਰਹਿ · ਮਨਾਵਰ ਜੰਮੂ੬੩੩
- ੧੭ ਜੇਠ ੨੦੧੮ ਬਿਕ੍ਰਮੀਫਰੰਗੀ ਰਾਮ ਦੇ ਗ੍ਰਹਿ · ਝੰਡੇ ਜੰਮੂ੬੩੯
- ੧੭ ਜੇਠ ੨੦੧੮ ਬਿਕ੍ਰਮੀਸਾਂਈ ਦਾਸ ਦੇ ਗ੍ਰਹਿ · ਝੰਡੇ ਜੰਮੂ੬੪੪
- ੧੭ ਜੇਠ ੨੦੧੮ ਬਿਕ੍ਰਮੀਧਰਮ ਚੰਦ ਦੇ ਗ੍ਰਹਿ · ਬਾਲੇ ਵਾਲ ਜੰਮੂ੬੪੬
- ‘ਗੁਰੂ ਗ੍ਰੰਥ ਜੀ ਮਾਨਿਉਂ, ਪਰਗਟ ਗੁਰਾਂ ਦੀ ਦੇਹ ’’੬੫੧
- ‘‘ਜਾਂ ਕਾ ਹਿਰਦਾ ਸੁੱਧ ਹੈ, ਖੋਜ ਸ਼ਬਦ ਮੇਂ ਲੇ ’’੬੫੧
- ੧੮ ਜੇਠ ੨੦੧੮ ਬਿਕ੍ਰਮੀਗੁਰਦਿਤ ਸਿੰਘ ਦੇ ਗ੍ਰਹਿ · ਜੰਮੂ੬੫੩
- ੧੮ ਜੇਠ ੨੦੧੮ ਬਿਕ੍ਰਮੀਸਰਦਾਰ ਸਿੰਘ ਦੇ ਗ੍ਰਹਿ · ਛੰਬ ਜੰਮੂ੬੫੪
- ੧੮ ਜੇਠ ੨੦੧੮ ਬਿਕ੍ਰਮੀਗੁਰਦਿਤ ਸਿੰਘ ਸੰਸਾਰ ਸਿੰਘ · ਛੰਬ ਜੰਮੂ੬੫੬
- ੧੮ ਜੇਠ ੨੦੧੮ ਬਿਕ੍ਰਮੀਸਰਦਾਰ ਚੰਦ ਦੇ ਗ੍ਰਹਿ · ਛੰਬ ਜੰਮੂ੬੬੧
- ੧੯ ਜੇਠ ੨੦੧੮ ਬਿਕ੍ਰਮੀਧੰਨੋ ਦੇਵੀ ਦੇ ਗ੍ਰਹਿ · ਛੰਬ ਜੰਮੂ੬੭੦
- ੧੯ ਜੇਠ ੨੦੧੮ ਬਿਕ੍ਰਮੀਈਸ਼ਰ ਸਿੰਘ ਦੇ ਗ੍ਰਹਿ · ਦੜ ਜੰਮੂ੬੭੨
- ੧੯ ਜੇਠ ੨੦੧੮ ਬਿਕ੍ਰਮੀਲੱਭੂ ਰਾਮ ਦੇ ਗ੍ਰਹਿ · ਜੌੜੀਆਂ ਜੰਮੂ੬੭੫
- ੧੯ ਜੇਠ ੨੦੧੮ ਬਿਕ੍ਰਮੀਮੰਗਤ ਰਾਮ ਦੇ ਗ੍ਰਹਿ · ਜੰਮੂ੬੭੮
- ੧੯ ਜੇਠ ੨੦੧੮ ਬਿਕ੍ਰਮੀਹਰਨਾਮ ਸਿੰਘ ਦੇ ਗ੍ਰਹਿ · ਚੜਦਾ ਗਰਾਮ ਜੰਮੂ੬੭੯
- ੨੦ ਜੇਠ ੨੦੧੮ ਬਿਕ੍ਰਮੀਪਾਰੋ ਦੇਵੀ ਦੇ ਗ੍ਰਹਿ · ਚੜਦਾ ਗਰਾਮ ਜੰਮੂ੬੮੬
- ੨੦ ਜੇਠ ੨੦੧੮ ਬਿਕ੍ਰਮੀਕਥਾ ਸਿੰਘ ਦੇ ਗ੍ਰਹਿ · ਚੜਦਾ ਗਰਾਮ ਜੰਮੂ੬੮੬
- ੨੦ ਜੇਠ ੨੦੧੮ ਬਿਕ੍ਰਮੀਮੰਗਾ ਰਾਮ ਦੇ ਗ੍ਰਹਿ · ਜੰਮੂ੬੮੭
- ੨੦ ਜੇਠ ੨੦੧੮ ਬਿਕ੍ਰਮੀਦੇਵਾਂ ਦੇਵੀ ਦੇ ਗ੍ਰਹਿ · ਜੰਮੂ੬੮੭
- ੨੦ ਜੇਠ ੨੦੧੮ ਬਿਕ੍ਰਮੀਕੇਸਰ ਸਿੰਘ ਦੇ ਗ੍ਰਹਿ · ਝਮਾਂ ਜੰਮੂ੬੮੮
- ੨੦ ਜੇਠ ੨੦੧੮ ਬਿਕ੍ਰਮੀਬੀਬੀ ਬੰਤੀ ਦੇ ਗ੍ਰਹਿ · ਝਮਾਂ ਜੰਮੂ੬੯੪
- ੨੦ ਜੇਠ ੨੦੧੮ ਬਿਕ੍ਰਮੀਸ਼ਿਵ ਰਾਮ ਦੇ ਗ੍ਰਹਿ · ਅੰਬਾ ਰਾਏ ਜੰਮੂ੬੯੭
- ੨੦ ਜੇਠ ੨੦੧੮ ਬਿਕ੍ਰਮੀਓਮ ਪਰਕਾਸ਼ ਦੇ ਗ੍ਰਹਿ · ਜੰਮੂ੬੯੮
- ੨੧ ਜੇਠ ੨੦੧੮ ਬਿਕ੍ਰਮੀਅੰਗਰੇਜ ਸਿੰਘ ਦੇ ਗ੍ਰਹਿ · ਨਵੀ ਬਸਤੀ ਜੰਮੂ੭੦੪
- ੨੧ ਜੇਠ ੨੦੧੮ ਬਿਕ੍ਰਮੀਬੀਬੀ ਕੇਸਰੀ ਦੇ ਗ੍ਰਹਿ · ਰਾਣੀ ਬਾਗ ਜੰਮੂ੭੧੦
- ੨੧ ਜੇਠ ੨੦੧੮ ਬਿਕ੍ਰਮੀਸਰਦਾਰਾ ਸਿੰਘ ਦੇ ਗ੍ਰਹਿ · ਸੀੜ ਜੰਮੂ੭੧੨
- ੨੨ ਜੇਠ ੨੦੧੮ ਬਿਕ੍ਰਮੀਮਾਈ ਲੱਛਮੀ ਦੇ ਗ੍ਰਹਿ · ਸੀੜ ਜੰਮੂ੭੨੦
- ੨੨ ਜੇਠ ੨੦੧੮ ਬਿਕ੍ਰਮੀਪੁਨੂੰ ਰਾਮ ਦੇ ਗ੍ਰਹਿ · ਚਕਰੋਈ ਜੰਮੂ੭੨੪
- ੨੨ ਜੇਠ ੨੦੧੮ ਬਿਕ੍ਰਮੀਮਾਇਆ ਦੇਵੀ ਦੇ ਗ੍ਰਹਿ · ਸੀੜ ਜੰਮੂ੭੨੫
- ੨੨ ਜੇਠ ੨੦੧੮ ਬਿਕ੍ਰਮੀਦੇਵੀ ਸਿੰਘ ਦੇ ਗ੍ਰਹਿ · ਮੱਘੋਵਾਲੀ ਜੰਮੂ੭੨੬
- ੨੨ ਜੇਠ ੨੦੧੮ ਬਿਕ੍ਰਮੀਦੌਲਤ ਰਾਮ ਦੇ ਗ੍ਰਹਿ · ਕੋਟਲੀ ਰਾਈਆ ਜੰਮੂ੭੩੨
- ੨੨ ਜੇਠ ੨੦੧੮ ਬਿਕ੍ਰਮੀਪ੍ਰਕਾਸ਼ ਚੰਦ ਦੇ ਗ੍ਰਹਿ · ਮਘੋਵਾਲੀ ਜੰਮੂ੭੩੬
- ੨੩ ਜੇਠ ੨੦੧੮ ਬਿਕ੍ਰਮੀਪਿਆਰ ਸਿੰਘ ਸੇਵਾ ਸਿੰਘ ਦੇ ਗ੍ਰਹਿ ਕਲੋਏ · ਜੰਮੂ੭੪੩
- ੨੩ ਜੇਠ ੨੦੧੮ ਬਿਕ੍ਰਮੀਮੰਗਲ ਸਿੰਘ ਦੇ ਗ੍ਰਹਿ · ਨਵੀ ਬਸਤੀ ਜੰਮੂ੭੪੬
- ੨੩ ਜੇਠ ੨੦੧੮ ਬਿਕ੍ਰਮੀਚੇਲਾ ਸਿੰਘ ਦੇ ਗ੍ਰਹਿ · ਜੰਮੂ੭੪੯
- ੨੪ ਜੇਠ ੨੦੧੮ ਬਿਕ੍ਰਮੀਰਸੀਆ ਰਾਮ ਦੇ ਗ੍ਰਹਿ · ਬਦੀਪੁਰ ਜੰਮੂ੭੫੫
- ੧ ਹਾੜ ੨੦੧੮ ਬਿਕ੍ਰਮੀਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੭੫੮
- ੧੬ ਹਾੜ ੨੦੧੮ ਬਿਕ੍ਰਮੀਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੭੭੬
- ੧੭ ਹਾੜ ੨੦੧੮ ਬਿਕ੍ਰਮੀਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੭੮੩
- ੧੯ ਹਾੜ ੨੦੧੮ ਬਿਕ੍ਰਮੀਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੮੩੮
- ੧ ਸਾਵਣ ੨੦੧੮ ਬਿਕ੍ਰਮੀਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੮੪੬
- ੨ ਸਾਵਣ ੨੦੧੮ ਬਿਕ੍ਰਮੀਅਮਰੀਕ ਸਿੰਘ ਦੇ ਗ੍ਰਹਿ · ਰੂਪੋ ਵਾਲੀ ਅੰਮ੍ਰਿਤਸਰ੮੬੫
- ੩ ਸਾਵਣ ੨੦੧੮ ਬਿਕ੍ਰਮੀਗੁਰਦਿਤ ਸਿੰਘ ਦੇ ਗ੍ਰਹਿ · ਰਾਮ ਦਿਵਾਲੀ ਅੰਮ੍ਰਿਤਸਰ੮੮੦
- ੩ ਸਾਵਣ ੨੦੧੮ ਬਿਕ੍ਰਮੀਟੈਹਲ ਸਿੰਘ ਦੇ ਗ੍ਰਹਿ · ਰੂਪੋ ਵਾਲੀ ਅੰਮ੍ਰਿਤਸਰ੮੮੬
- ੫ ਸਾਵਣ ੨੦੧੮ ਬਿਕ੍ਰਮੀਗੱਜਣ ਸਿੰਘ ਦੇ ਗ੍ਰਹਿ · ਰੁੜਕਾ ਕਲਾਂ ਜਲੰਧਰ੮੯੩
- ੬ ਸਾਵਣ ੨੦੧੮ ਬਿਕ੍ਰਮੀਪ੍ਰੀਤਮ ਸਿੰਘ ਸਾਧੂ ਸਿੰਘ · ਫਗਵਾੜਾ ਜਲੰਧਰ੯੦੫
- ੭ ਸਾਵਣ ੨੦੧੮ ਬਿਕ੍ਰਮੀਗੁਰਮੀਤ ਸਿੰਘ ਦੇ ਗ੍ਰਹਿ · ਹਰਦੋ ਫਰਾਲਾ ਜਲੰਧਰ੯੧੪
- ੨੨ ਸਾਵਣ ੨੦੧੮ ਬਿਕ੍ਰਮੀਭਗਵਾਨ ਸਿੰਘ ਦੇ ਗ੍ਰਹਿ · ਸੈਦਪੁਰ੯੨੩
- ੨੩ ਸਾਵਣ ੨੦੧੮ ਬਿਕ੍ਰਮੀਗਿਰਧਾਰਾ ਸਿੰਘ ਦੇ ਗ੍ਰਹਿ · ਬਲੋਵਾਲੀ੯੪੭
- ੨੪ ਸਾਵਣ ੨੦੧੮ ਬਿਕ੍ਰਮੀਬੰਤਾ ਸਿੰਘ ਦੇ ਗ੍ਰਹਿ · ਪੰਜ ਗਰਾਈ੯੫੫
- ੨੫ ਸਾਵਣ ੨੦੧੮ ਬਿਕ੍ਰਮੀਕਰਤਾਰ ਕੌਰ ਦੇ ਗ੍ਰਹਿ · ਪੰਜ ਗਰਾਈ੯੬੫
- ੨੫ ਸਾਵਣ ੨੦੧੮ ਬਿਕ੍ਰਮੀਮਹਿੰਦਰ ਸਿੰਘ ਦੇ ਗ੍ਰਹਿ · ਦੱਯਾ੯੬੭
- ੨੫ ਸਾਵਣ ੨੦੧੮ ਬਿਕ੍ਰਮੀਅਜੀਤ ਸਿੰਘ ਦੇ ਗ੍ਰਹਿ · ਟਾਲਾ੯੭੪
- ੨੬ ਸਾਵਣ ੨੦੧੮ ਬਿਕ੍ਰਮੀਕਾਸ਼ੀ ਰਾਮ ਦੇ ਗ੍ਰਹਿ · ਸਨੱਯਾ੯੮੭
- ੨੫ ਸਾਵਣ ੨੦੧੮ ਬਿਕ੍ਰਮੀਮੱਸਾ ਸਿੰਘ ਦੇ ਗ੍ਰਹਿ · ਬਲ੯੯੪
- ੨੭ ਸਾਵਣ ੨੦੧੮ ਬਿਕ੍ਰਮੀਬੂੜ ਸਿੰਘ ਦੇ ਗ੍ਰਹਿ · ਕਾਦਰਾਬਾਦ੧੦੧੨
- ੨੫ ਸਾਵਣ ੨੦੧੮ ਬਿਕ੍ਰਮੀਬਖ਼ਸ਼ੀਸ਼ ਸਿੰਘ ਦੇ ਗ੍ਰਹਿ · ਕਾਦਰਾਬਾਦ੧੦੧੫
- ੨੮ ਸਾਵਣ ੨੦੧੮ ਬਿਕ੍ਰਮੀਸਵਰਨ ਸਿੰਘ ਦੇ ਗ੍ਰਹਿ · ਸਰੀਪੁਰ ਹੁਸ਼ਿਆਰਪੁਰ੧੦੨੩
- ੨੯ ਸਾਵਣ ੨੦੧੮ ਬਿਕ੍ਰਮੀਸੰਕਰ ਸਿੰਘ ਦੇ ਗ੍ਰਹਿ · ਸਰੀਪੁਰ ਹੁਸ਼ਿਆਰਪੁਰ੧੦੩੭
- ੨੯ ਸਾਵਣ ੨੦੧੮ ਬਿਕ੍ਰਮੀਵਤਨ ਸਿੰਘ ਦੇ ਗ੍ਰਹਿ · ਸਰੀਪੁਰ ਹੁਸ਼ਿਆਰਪੁਰ੧੦੫੧
- ੩੦ ਸਾਵਣ ੨੦੧੮ ਬਿਕ੍ਰਮੀਧੰਨਾ ਸਿੰਘ ਦੇ ਗ੍ਰਹਿ · ਕੁਲੀਆਂ ਹੁਸ਼ਿਆਰਪੁਰ੧੦੫੫
- ੩੦ ਸਾਵਣ ੨੦੧੮ ਬਿਕ੍ਰਮੀਖਿਆਲ ਸਿੰਘ ਦੇ ਗ੍ਰਹਿ · ਰੂਪੋਵਾਲ ਹੁਸ਼ਿਆਰਪੁਰ੧੦੬੧
- ੧ ਭਾਦਰੋਂ ੨੦੧੮ ਬਿਕ੍ਰਮੀਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੧੦੬੮
- ੯ ਭਾਦਰੋਂ ੨੦੧੮ ਬਿਕ੍ਰਮੀਗੁਰਦਿਆਲ ਸਿੰਘ ਦੇ ਗ੍ਰਹਿ · ਨਾਥੇਵਾਲ ਫਿਰੋਜ਼ਪੁਰ੧੦੭੭
- ੧੩ ਭਾਦਰੋਂ ੨੦੧੮ ਬਿਕ੍ਰਮੀਮੱਸਾ ਸਿੰਘ ਦੇ ਗ੍ਰਹਿ · ਕੋਟਲੀ ਥਾਨ ਸਿੰਘ ਜਲੰਧਰ੧੦੯੧
- ੧੪ ਭਾਦਰੋਂ ੨੦੧੮ ਬਿਕ੍ਰਮੀਲਾਲ ਸਿੰਘ ਦੇ ਗ੍ਰਹਿ · ਡਲੇਵਾਲ ਜਲੰਧਰ੧੦੯੬
- ੧੪ ਭਾਦਰੋਂ ੨੦੧੮ ਬਿਕ੍ਰਮੀਨਿਰੰਜਣ ਸਿੰਘ ਦੇ ਗ੍ਰਹਿ · ਲੁਧਿਆਣਾ ਲੁਧਿਆਣਾ੧੧੦੧
- ੧੫ ਭਾਦਰੋਂ ੨੦੧੮ ਬਿਕ੍ਰਮੀਲਾਲ ਸਿੰਘ ਦੇ ਗ੍ਰਹਿ੧੧੧੨
- ੧੫ ਭਾਦਰੋਂ ੨੦੧੮ ਬਿਕ੍ਰਮੀਬਾਬੂ ਸਿੰਘ ਦੇ ਗ੍ਰਹਿ · ਡੇਲੋਂ ਲੁਧਿਆਣਾ੧੧੧੮
- ੧੬ ਭਾਦਰੋਂ ੨੦੧੮ ਬਿਕ੍ਰਮੀਨਛੱਤਰ ਸਿੰਘ ਦੇ ਗ੍ਰਹਿ · ਦੋਰਾਹਾ ਲੁਧਿਆਣਾ੧੧੨੭
- ੧੬ ਭਾਦਰੋਂ ੨੦੧੮ ਬਿਕ੍ਰਮੀਹਰੀ ਸਿੰਘ ਦੇ ਗ੍ਰਹਿ · ਮਹਿਮਾ ਸਿੰਘ ਵਾਲਾ ਲੁਧਿਆਣਾ੧੧੩੦
- ੧੬ ਭਾਦਰੋਂ ੨੦੧੮ ਬਿਕ੍ਰਮੀਧੰਨਾ ਸਿੰਘ ਦੇ ਗ੍ਰਹਿ · ਢੈ ਪਈ ਲੁਧਿਆਣਾ੧੧੩੪
- ੧੭ ਭਾਦਰੋਂ ੨੦੧੮ ਬਿਕ੍ਰਮੀਨਾਜ਼ਰ ਸਿੰਘ ਦੇ ਗ੍ਰਹਿ · ਪੱਖੋਵਾਲ ਲੁਧਿਆਣਾ੧੧੪੪
- ੧੮ ਭਾਦਰੋਂ ੨੦੧੮ ਬਿਕ੍ਰਮੀਪੋਲੋ ਸਿੰਘ ਦੇ ਗ੍ਰਹਿ · ਪੱਖੋਵਾਲ ਲੁਧਿਆਣਾ੧੧੫੫
- ੧੮ ਭਾਦਰੋਂ ੨੦੧੮ ਬਿਕ੍ਰਮੀਸਰਦਾਰਾ ਸਿੰਘ ਦੇ ਗ੍ਰਹਿ · ਪੱਖੋਵਾਲ ਲੁਧਿਆਣਾ੧੧੬੦
- ੧੮ ਭਾਦਰੋਂ ੨੦੧੮ ਬਿਕ੍ਰਮੀ੧੧੬੪
- ੧੮ ਭਾਦਰੋਂ ੨੦੧੮ ਬਿਕ੍ਰਮੀਹਰਜੀਤ ਸਿੰਘ ਦੇ ਗ੍ਰਹਿ · ਲੀਲ ਲੁਧਿਆਣਾ੧੧੬੬
- ੧੯ ਭਾਦਰੋਂ ੨੦੧੮ ਬਿਕ੍ਰਮੀਦਿਆਲ ਕੌਰ ਦੇ ਗ੍ਰਹਿ · ਲੀਲ ਲੁਧਿਆਣਾ੧੧੭੩
- ੧੮ ਭਾਦਰੋਂ ੨੦੧੮ ਬਿਕ੍ਰਮੀਨਛੱਤਰ ਸਿੰਘ ਦੇ ਗ੍ਰਹਿ · ਬੁਰਜ(ਹਰੀ ਸਿੰਘ ਵਾਲਾ)੧੧੭੯
- ੨੦ ਭਾਦਰੋਂ ੨੦੧੮ ਬਿਕ੍ਰਮੀਗੁਰਮੇਲ ਸਿੰਘ ਦੇ ਗ੍ਰਹਿ · ਬੁਰਜ(ਹਰੀ ਸਿੰਘ ਵਾਲਾ)੧੧੮੯
- ੨੦ ਭਾਦਰੋਂ ੨੦੧੮ ਬਿਕ੍ਰਮੀਬਾਬੂ ਸਿੰਘ ਦੇ ਗ੍ਰਹਿ · ਦੱਦਾ ਹੂਰ੧੧੯੨
- ੨੦ ਭਾਦਰੋਂ ੨੦੧੮ ਬਿਕ੍ਰਮੀਦਰਬਾਰਾ ਸਿੰਘ ਦੇ ਗ੍ਰਹਿ · ਕਿਰਪਾਲ ਸਿੰਘ ਵਾਲਾ੧੧੯੫
- ੨੧ ਭਾਦਰੋਂ ੨੦੧੮ ਬਿਕ੍ਰਮੀਕਰਮ ਸਿੰਘ ਦੇ ਗ੍ਰਹਿ · ਗੁੜੇ ਲੁਧਿਆਣਾ੧੨੦੭
- ੨੨ ਭਾਦਰੋਂ ੨੦੧੮ ਬਿਕ੍ਰਮੀਬਖ਼ਤੌਰ ਸਿੰਘ ਦੇ ਗ੍ਰਹਿ · ਸਿੱਧਵਾਂ ਲੁਧਿਆਣਾ੧੨੧੭
- ੨੨ ਭਾਦਰੋਂ ੨੦੧੮ ਬਿਕ੍ਰਮੀਦਿਆਲ ਸਿੰਘ, ਮਾਧਾ ਸਿੰਘ ਨਵਾਂ ਰਾਮੂਵਾਲਾ · ਫਿਰੋਜ਼ਪੁਰ੧੨੨੦
- ੨੨ ਭਾਦਰੋਂ ੨੦੧੮ ਬਿਕ੍ਰਮੀਗੁਰਦਿਆਲ ਸਿੰਘ ਦੇ ਗ੍ਰਹਿ ਨਵਾਂ ਰਾਮੂਵਾਲਾ · ਫਿਰੋਜ਼ਪੁਰ੧੨੨੩
- ੨੩ ਭਾਦਰੋਂ ੨੦੧੮ ਬਿਕ੍ਰਮੀਉਜਾਗਰ ਸਿੰਘ ਦੇ ਗ੍ਰਹਿ · ਨਵਾਂ ਰਾਮੂਵਾਲਾ ਫਿਰੋਜ਼ਪੁਰ੧੨੩੦
- ੨੩ ਭਾਦਰੋਂ ੨੦੧੮ ਬਿਕ੍ਰਮੀਕੇਹਰ ਸਿੰਘ ਦੇ ਗ੍ਰਹਿ · ਰਜੀਵਾਲਾ ਅੰਮ੍ਰਿਤਸਰ੧੨੩੬
- ੨੩ ਭਾਦਰੋਂ ੨੦੧੮ ਬਿਕ੍ਰਮੀਸੋਹਣ ਸਿੰਘ ਦੇ ਗ੍ਰਹਿ · ਮੁੰਡੀ ਜਮਾਲ ਅੰਮ੍ਰਿਤਸਰ੧੨੩੮
- ੨੪ ਭਾਦਰੋਂ ੨੦੧੮ ਬਿਕ੍ਰਮੀਬਾਗੀਚਾ ਸਿੰਘ ਦੇ ਗ੍ਰਹਿ · ਮੁੰਡੀ ਜਮਾਲ ਅੰਮ੍ਰਿਤਸਰ੧੨੪੫
- ੨੯ ਭਾਦਰੋਂ ੨੦੧੮ ਬਿਕ੍ਰਮੀਦਰਸ਼ਨ ਸਿੰਘ ਦੇ ਗ੍ਰਹਿ · ਸ਼ਬਦ ਸਿੰਘਾਸਣ ਦਿੱਲੀ੧੨੫੦
- ੧ ਅੱਸੂ ੨੦੧੮ਬਿਕ੍ਰਮ ਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੧੨੫੭
- ੩ ਅੱਸੂ ੨੦੧੮ ਬਿਕ੍ਰਮੀਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੧੨੬੮
- ੩ ਅੱਸੂ ੨੦੧੮ ਬਿਕ੍ਰਮੀਰਾਸ਼ਟਰਪਤੀ ਅਤੇ ਪੰਡਤ ਨਹਿਰੂ ਨੂੰ ਸ਼ਬਦ ਭੇਜਿਆ੧੨੭੪
- ੭ ਅੱਸੂ ੨੦੧੮ ਬਿਕ੍ਰਮੀਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੧੨੭੫
- ੧੩ ਅੱਸੂ ੨੦੧੮ ਬਿਕ੍ਰਮੀਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੧੨੭੮
- ੧੭ ਅੱਸੂ ੨੦੧੮ ਬਿਕ੍ਰਮੀਠੇਕੇਦਾਰ ਠਾਕਰ ਸਿੰਘ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੧੨੮੦
- ੨੧ ਅੱਸੂ ੨੦੧੮ਬਿਕ੍ਰਮ ਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੧੨੮੨
- ੨੨ ਅੱਸੂ ੨੦੧੮ ਬਿਕ੍ਰਮੀਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੧੨੮੬
- ੨੩ ਅੱਸੂ ੨੦੧੮ ਬਿਕ੍ਰਮੀਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੧੨੯੫
- ੨੭ ਅੱਸੂ ੨੦੧੮ ਬਿਕ੍ਰਮੀਹਜਾਰਾ ਸਿੰਘ ਦੇ ਗ੍ਰਹਿ · ਫੀਨੇ ਜਸਤਰ ਵਾਲ ਅੰਮ੍ਰਿਤਸਰ੧੩੦੧
- ੨੮ ਅੱਸੂ ੨੦੧੮ ਬਿਕ੍ਰਮੀਗੁਰਦਿਤ ਸਿੰਘ ਦੇ ਗ੍ਰਹਿ · ਮਾਨਾਂ ਵਾਲਾ ਅੰਮ੍ਰਿਤਸਰ੧੩੧੪
- ੨੮ ਅੱਸੂ ੨੦੧੮ ਬਿਕ੍ਰਮੀਚਰਨ ਸਿੰਘ ਦੇ ਗ੍ਰਹਿ੧੩੧੭
- ੨੮ ਅੱਸੂ ੨੦੧੮ ਬਿਕ੍ਰਮੀਸਰਿੰਦਰ ਸਿੰਘ ਦੇ ਗ੍ਰਹਿ · ਭੁੱਲਰ ਅੰਮ੍ਰਿਤਸਰ੧੩੦੯
- ੨੯ ਅੱਸੂ ੨੦੧੮ ਬਿਕ੍ਰਮੀਪੂਰਨ ਸਿੰਘ ਦੇ ਗ੍ਰਹਿ · ਲੇਲਿਆਂ ਅੰਮ੍ਰਿਤਸਰ੧੩੨੮
- ੨੯ ਅੱਸੂ ੨੦੧੮ ਬਿਕ੍ਰਮੀਮੰਗਲ ਸਿੰਘ ਦੇ ਗ੍ਰਹਿ · ਸਾਰੰਗੜਾ ਅੰਮ੍ਰਿਤਸਰ੧੩੩੨
- ੩੦ ਅੱਸੂ ੨੦੧੮ ਬਿਕ੍ਰਮੀਅਵਤਾਰ ਸਿੰਘ ਦੇ ਗ੍ਰਹਿ · ਕਾਉਕੇ ਅੰਮ੍ਰਿਤਸਰ੧੩੩੫
- ੩੦ ਅੱਸੂ ੨੦੧੮ ਬਿਕ੍ਰਮੀਨਰਾਇਣ ਸਿੰਘ ਦੇ ਗ੍ਰਹਿ · ਗੁਮਾਨ ਪੁਰ ਅੰਮ੍ਰਿਤਸਰ੧੩੪੦
- ੩੧ ਅੱਸੂ ੨੦੧੮ ਬਿਕ੍ਰਮੀਹਰਬੰਸ ਸਿੰਘ ਬਲਵੰਤ ਸਿੰਘ · ਮਾਹਲ ਅੰਮ੍ਰਿਤਸਰ੧੩੫੧
- ੧ ਕੱਤਕ ੨੦੧੮ ਬਿਕ੍ਰਮੀਜੇਠੂਵਾਲ ਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੧੩੫੪
- ੩ ਕੱਤਕ ੨੦੧੮ ਬਿਕ੍ਰਮੀਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੧੩੮੩
- ੧੧ ਕੱਤਕ ੨੦੧੮ ਬਿਕ੍ਰਮੀਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੧੩੯੭
- ੧੮ ਕੱਤਕ ੨੦੧੮ ਬਿਕ੍ਰਮੀਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੧੪੦੨
- ੧੮ ਕੱਤਕ ੨੦੧੮ ਬਿਕ੍ਰਮੀਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੱਟਾ ਕਿਸ ਤਰਾਂ ਲੱਗੀਆਂ੧੪੦੭
- ੧੯ ਕੱਤਕ ੨੦੧੮ ਬਿਕ੍ਰਮੀਜੇਠੂਵਾਲ ਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੧੪੦੮
- ੧੯ ਕੱਤਕ ੨੦੧੮ ਬਿਕ੍ਰਮੀਭਗਤ ਦਵਾਰ ਦੀ ਨੀਂਹ ਰੱਖਣ ਸਮੇਂ ਜੇਠੂਵਾਲ · ਅੰਮ੍ਰਿਤਸਰ੧੪੧੯
- ੨੦ ਕੱਤਕ ੨੦੧੮ ਬਿਕ੍ਰਮੀਜੇਠੂਵਾਲ ਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੧੪੨੯
- ੨੨ ਕੱਤਕ ੨੦੧੮ ਬਿਕ੍ਰਮੀਜੇਠੂਵਾਲ ਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੧੪੪੩
- ੨੩ ਕੱਤਕ ੨੦੧੮ ਬਿਕ੍ਰਮੀਜੇਠੂਵਾਲ ਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੧੪੫੬
- ੨੭ ਕੱਤਕ ੨੦੧੮ ਬਿਕ੍ਰਮੀਜੇਠੂਵਾਲ ਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੧੪੬੫
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
੧੬ ਮੱਘਰ ੨੦੧੭ ਬਿਕਰਮੀ ਗੁਰਮੇਜ ਸਿੰਘ ਦੇ ਘਰ ਪਿੰਡ ਰੁੜਕਾ ਕਲਾਂ ਜ਼ਿਲਾ ਜਲੰਧਰ
ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਭਗਤਨ ਮੀਤ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਸਤਿ ਅਨੀਤ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਗੁਰਮੁਖਾਂ ਵਸੇ ਚੀਤ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਗੁਰਸਿਖ ਰਹੇ ਅਤੀਤ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਹੋਏ ਪਤਤ ਪੁਨੀਤ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਵੇਖੇ ਸਾਚੀ ਰੀਤ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਸੁਣੇ ਸੁਹਾਗੀ ਗੀਤ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਵੇਖੇ ਧਾਮ ਅਨਡੀਠ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਨਾਤਾ ਤੁੱਟੇ ਮੰਦਰ ਮਸੀਤ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਲੇਖਾ ਚੁੱਕੇ ਹਸਤ ਕੀਟ, ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਮਾਣਸ ਜਨਮ ਜਾਏ ਜੀਤ। ਹਰਿ ਕਿਰਪਾ ਗੁਰ ਪਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਪਰਖਣਹਾਰਾ ਨੀਤ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਭਗਤਨ ਰੰਗ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਸੰਤਨ ਸੰਗ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਗੁਰਮੁਖਾਂ ਵੱਜੇ ਨਾਮ ਮਰਦੰਗ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਗੁਰਸਿਖ ਦਰਸ਼ਨ ਪਾਏ ਆਤਮ ਅੰਦਰ ਲੰਘ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਮਿਲੇ ਸੇਜ ਸੁਹਾਵੀ ਪਲੰਘ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਹਉਮੇ ਹੰਗਤਾ ਢਹੇ ਝੂਠੀ ਕੰਧ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਆਏ ਪਰਮਾਨੰਦ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਘਰ ਚੜ੍ਹੇ ਜੋਤ ਨਿਰੰਜਣ ਚੰਦ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਖ਼ੁਸ਼ੀ ਹੋਏ ਬੰਦ ਬੰਦ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਗੁਰ ਨਾਉਂ ਗਾਇਆ ਬੱਤੀ ਦੰਦ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਪੰਚ ਵਿਕਾਰਾ ਕਰੇ ਖੰਡ ਖੰਡ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਜਗਤ ਤ੍ਰਿਸ਼ਨਾ ਮਾਇਆ ਮਮਤਾ ਚੁਕਿਆ ਮੋਹ ਗੰਦ। ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਗੁਰ ਸਤਿਗੁਰ ਹੋਏ ਬਖ਼ਸ਼ੰਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਸਿਖਾਂ ਚੁਕਾਏ ਦੋ ਜਹਾਨਾਂ ਪੰਧ। ਹਰਿ ਕਿਰਪਾ ਗੁਰ ਪੇਖਿਆ, ਗੁਰ ਕਿਰਪਾ ਭਗਤਨ ਪਿਆਰ। ਹਰਿ ਕਿਰਪਾ ਗੁਰ ਲਿਖੇ ਲੇਖਿਆ, ਗੁਰ ਕਿਰਪਾ ਹੋਏ ਆਧਾਰ। ਹਰਿ ਕਿਰਪਾ ਗੁਰ ਦਰ ਦਰਵੇਸਿਆ, ਗੁਰ
ਕਿਰਪਾ ਗੁਰਮੁਖ ਵੇਖੇ ਦਰ ਦਰਬਾਰ। ਹਰਿ ਕਿਰਪਾ ਗੁਰ ਲੇਖਾ ਲਿਖਾਏ ਬ੍ਰਹਮਾ ਵਿਸ਼ਨ ਮਹੇਸ਼ਿਆ, ਗੁਰ ਕਿਰਪਾ ਗੁਰਸਿਖ ਪਾਏ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬੈਠ ਠਾਂਡੇ ਦਰਬਾਰ। ਠਾਂਡਾ ਦਰਬਾਰ ਹਰਿ ਨਿਰੰਕਾਰਾ, ਗ੍ਰਹਿ ਮੰਦਰ ਇਕ ਵਸਾਈਆ। ਨਰ ਹਰਿ ਨਰਾਇਣ ਹਰੀ ਹਰਿ ਹੋ ਉਜਿਆਰਾ, ਅਨਭਵ ਅਨਦ੍ਰਿਸ਼ਟ ਆਪਣਾ ਰੂਪ ਪ੍ਰਗਟਾਈਆ। ਬੋਧ ਅਗਾਧ ਸ਼ਬਦ ਧੁਨ ਨਾਦ ਬੋਲ ਜੈਕਾਰਾ, ਬ੍ਰਹਮ ਬ੍ਰਹਿਮਾਦ ਆਦਿ ਜੁਗਾਦਿ ਸੁਣਾਈਆ। ਲੋਕਮਾਤ ਖੇਲ ਨਿਆਰਾ, ਕਰੇ ਕਰਾਏ ਪਰਵਰਦਿਗਾਰ ਸਾਂਝਾ ਯਾਰਾ, ਤੌਫ਼ੀਕ਼ ਇਕ ਖ਼ੁਦਾਈਆ। ਖ਼ਾਲਕ ਖ਼ਲਕ ਰੂਪ ਅਗੰਮ ਅਪਾਰਾ, ਕਾਗਦ ਕ਼ਲਮ ਨਾ ਲਿਖਣਹਾਰਾ, ਰਸਨਾ ਜਿਹਵਾ ਨਾ ਕੋਈ ਸਿਫ਼ਤ ਸਾਲਾਹੀਆ। ਪਵਣ ਪਾਣੀ ਨਾ ਕੋਈ ਆਧਾਰਾ, ਜਗਤ ਬਸੰਤਰ ਨਾ ਕੋਈ ਹੁਲਾਰਾ, ਪ੍ਰਿਥਮੀ ਆਕਾਸ਼ ਨਾ ਕੋਈ ਵਡਿਆਈਆ। ਗਗਨ ਮੰਡਲ ਨਾ ਕੋਈ ਸਤਾਰਾ, ਰਵ ਸਸ ਨਾ ਕੋਈ ਤਾਰਾ, ਪੁਰੀ ਲੋਅ ਆਕਾਸ਼ ਪਰਕਾਸ਼ ਨਾ ਕੋਈ ਜਣਾਈਆ। ਅਲਖ ਅਗੋਚਰ ਅਗੰਮ ਅਪਾਰਾ, ਕਰੇ ਖੇਲ ਹਰਿ ਕਰਤਾਰਾ, ਕਰਤਾ ਪੁਰਖ ਬੇਪਰਵਾਹੀਆ। ਹਰਿ ਕਿਰਪਾ ਗੁਰ ਪਾਏ ਇਕ ਦੁਆਰਾ, ਗੁਰ ਕਿਰਪਾ ਮਿਲੇ ਨਾਮ ਆਧਾਰਾ, ਹਰਿ ਨਾਮੇ ਹਰਿ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਹਰੀ ਹਰਿ ਆਪਣਾ ਰੂਪ ਧਰਾਈਆ। ਹਰੀ ਹਰਿ ਰੂਪ ਅਨੂਪਾ, ਰੇਖ ਰੰਗ ਨਾ ਕੋਈ ਜਣਾਇੰਦਾ। ਸਤਿ ਸਤਿਵਾਦੀ ਸਤਿ ਸਰੂਪਾ, ਸਤਿ ਸਤਿ ਸਤਿ ਆਪਣੀ ਖੇਲ ਖਿਲਾਇੰਦਾ। ਨੌਂ ਸਤਿ ਵਸਣਹਾਰਾ ਚਾਰੇ ਕੂਟਾ, ਏਕਾ ਦੂਆ ਆਪਣਾ ਰੰਗ ਰੰਗਾਇੰਦਾ। ਲੋਇਣ ਤੀਜਾ ਆਪੇ ਪੇਖਾ, ਚੌਥਾ ਪਦ ਡੇਰਾ ਲਾਇੰਦਾ। ਪੰਚਮ ਜਾਣੇ ਸਾਚੇ ਲੇਖਾ, ਛੇਵੇਂ ਛੱਪਰ ਨਾ ਕੋਈ ਛੁਹਾਇੰਦਾ। ਦੋਹਾਂ ਸਤਿ ਸਤਿ ਕਰੇ ਆਦੇਸਾ, ਅੱਠਵੇਂ ਅੱਠਾਂ ਤੱਤਾਂ ਵੇਖ ਵਖਾਇੰਦਾ। ਨੌਵੇਂ ਨੌਂ ਦਰ ਭਰਮ ਭੁਲੇਖਾ, ਭਗਵਨ ਭੇਵ ਕੋਈ ਨਾ ਪਾਇੰਦਾ। ਦਸਵੇਂ ਦਹਿ ਦਿਸ਼ਾ ਹੋਏ ਦਰਵੇਸ਼ਾ, ਗੁਰਸਿਖਾਂ ਸੇਵ ਕਮਾਇੰਦਾ। ਨਾ ਕੋਈ ਮੁੱਛ ਦਾੜੀ ਦਿਸੇ ਕੇਸਾ, ਮੂੰਡ ਮੁੰਡਾਏ ਨਾ ਰੂਪ ਵਟਾਇੰਦਾ। ਆਦਿ ਜੁਗਾਦਿ ਰਹੇ ਹਮੇਸ਼ਾ, ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਇੰਦਾ। ਆਪੇ ਜਾਣੇ ਆਪਣਾ ਪੇਸ਼ਾ, ਪੇਸ਼ਵਾ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਅਵਰ ਸੰਗ ਨਾ ਕੋਈ ਰਖਾਇੰਦਾ। ਹਰਿ ਕਿਰਪਾ ਗੁਰ ਸਗਲਾ ਸੰਗ, ਗੁਰ ਕਿਰਪਾ ਮਿਲੇ ਵਡਿਆਈਆ। ਗੁਰ ਕਿਰਪਾ ਪਾਰ ਜਾਏ ਲੰਘ, ਸ਼ੌਹ ਦਰਿਯਾ ਨਾ ਕੋਈ ਰੁੜ੍ਹਾਈਆ। ਹਰਿ ਕਿਰਪਾ ਗੁਰ ਲਾਏ ਅੰਗ, ਗੋਦ ਸੁਹੰਜਣੀ ਆਪ ਸੁਹਾਈਆ। ਗੁਰ ਕਿਰਪਾ ਉਪਜੇ ਪਰਮਾਨੰਦ, ਨਿਜਾਨੰਦ ਸਹਿਜ ਸੁਖਦਾਈਆ। ਗੁਰਮੁਖਾਂ ਬਣੇ ਸਦਾ ਬਖ਼ਸ਼ਿੰਦ, ਬਖ਼ਸ਼ਿਸ਼ ਆਪਣੇ ਹੱਥ ਰਖਾਈਆ। ਕਲਜੁਗ ਜੀਵ ਭਾਗਾਂ ਮੰਦ, ਨੇਤਰ ਦਰਸ ਕੋਇ ਨਾ ਪਾਈਆ। ਅੰਤਮ ਟੁੱਟੀ ਨਾ ਸਕੇ ਗੰਢ, ਮਾਨਸ ਮਨੁੱਖ ਮਾਨਵ ਜਨਮ ਗਵਾਈਆ। ਸਾਹਿਬ ਸੁਲਤਾਨ ਸੁੱਤਾ ਦੇ ਕਰ ਕੰਡ, ਕਲ ਕਰਵਟ ਨਾ ਲਏ ਬਦਲਾਈਆ। ਭਰਮੇ ਭੁੱਲਾ ਜੇਰਜ ਅੰਡ, ਉਤਭੁਜ ਸੇਤਜ ਸੁਰਤ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਲਗਾਏ ਆਪਣੇ ਲੜ, ਲੱਖ ਚੁਰਾਸੀ ਵਿਚੋਂ ਫੜ, ਆਪਣੇ ਪੱਲੂ ਗੰਢ ਬੰਧਾਈਆ। ਹਰਿ ਕਿਰਪਾ ਗੁਰ ਗੁਰਮੁਖ ਮੇਲਾ, ਗੁਰਮੁਖ ਵੱਜੇ ਵਧਾਈਆ। ਏਕਾ ਰੰਗ ਰਵੇ ਗੁਰੂ ਗੁਰੂ ਗੁਰ ਚੇਲਾ, ਸ਼ਬਦ ਮੇਲਾ ਸਹਿਜ ਸੁਭਾਈਆ। ਪਾਰਬ੍ਰਹਮ ਪ੍ਰਭ ਪਾਇਆ ਸੱਜਣ ਸੁਹੇਲਾ, ਵਿਛੜ ਕਦੇ ਨਾ ਜਾਈਆ। ਧੰਨ ਸੋ ਵਕ਼ਤ ਧੰਨ ਸੁ ਵੇਲਾ,
ਜਿਤ ਵੇਲੇ ਘਰ ਮਿਲਿਆ ਸਾਚਾ ਮਾਹੀਆ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਾ, ਕਲਜੁਗ ਨਿਰਗੁਣ ਨਿਰਵੈਰ ਨਿਹਕਲੰਕ ਜਾਮਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਬਖ਼ਸ਼ੇ ਚਰਨ ਕਵਲ ਕਵਲ ਚਰਨ ਧਿਆਨ, ਜੀਆ ਦਾਨ ਏਕਾ ਝੋਲੀ ਪਾਈਆ।