ਪੁਸਤਕਾਲਾਭਾਗ ੧੪

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ

❋

ਨਿਹਕਲੰਕ ਹਰਿਸ਼ਬਦ ਭੰਡਾਰ ਚੌਦਵਾਂ ਭਾਗ

http://nehklankharshabad.com/

ਤਤਕਰਾ

  1. ੨੬ ਫੱਗਣ ੨੦੧੯ ਬਿਕ੍ਰਮੀਨਵੀ ਦਿੱਲੀ ਰੇਲਵੇ ਸਟੇਸ਼ਨ੦੧
  2. ੨੬ ਫੱਗਣ ੨੦੧੯ ਬਿਕ੍ਰਮੀਕਾਸ਼ੀ ਦੇ ਪੰਡਤ ਨਾਲ · ਭੁਪਿੰਦਰ ਹਾਲ ਨਵੀ ਦਿੱਲੀ੦੨
  3. ੨੬ ਫੱਗਣ ੨੦੧੯ ਬਿਕ੍ਰਮੀਸ਼ੁਸ਼ੀਲ ਮੁਨੀ ਦੇ ਨਾਲ · ਨਵੀ ਦਿੱਲੀ੦੬
  4. ੨੬ ਫੱਗਣ ੨੦੧੯ ਬਿਕ੍ਰਮੀਸਿੰਘਾਸਣ ਉਤੇ · ਦਿੱਲੀ੦੮
  5. ੨੭ ਫੱਗਣ ੨੦੧੯ ਬਿਕ੍ਰਮੀਆਸਾ ਸਿੰਘ ਦੇ ਗ੍ਰਹਿ · ਕਲਸਾਣੀ ਕਰਨਾਲ੧੨
  6. ੨੮ ਫੱਗਣ ੨੦੧੯ ਬਿਕ੍ਰਮੀਸੁਰੈਣ ਸਿੰਘ ਦੇ ਗ੍ਰਹਿ · ਕਲਸਾਣੀ ਕਰਨਾਲ੨੨
  7. ੨੮ ਫੱਗਣ ੨੦੧੯ ਬਿਕ੍ਰਮੀਸਵਰਨ ਸਿੰਘ ਦੇ ਗ੍ਰਹਿ · ਬਰਕਤ ਪੁਰ ਅੰਬਾਲਾ੨੭
  8. ੨੮ ਫੱਗਣ ੨੦੧੯ ਬਿਕ੍ਰਮੀਸੁੰਦਰ ਸਿੰਘ ਦੇ ਨਾਲ · ਤੇਜਾ ਪੁਰ ਗੋਰਥਲੀ੨੯
  9. ੨੮ ਫੱਗਣ ੨੦੧੯ ਬਿਕ੍ਰਮੀਹਜ਼ੂਰਾ ਸਿੰਘ ਦੇ ਨਾਲ · ਗੋਰਾਇਆ੩੧
  10. ੩੦ ਫੱਗਣ ੨੦੧੯ ਬਿਕ੍ਰਮੀਹਰਿ ਭਗਤ ਦੁਆਰ · ਜੇਠੂਵਾਲ ਅੰਮ੍ਰਿਤਸਰ੩੯
  11. ੦੧ ਚੇਤ ੨੦੨੦ ਬਿਕ੍ਰਮੀਰਘਬੀਰ ਸਿੰਘ ਦੇ ਸਸਕਾਰ ਅਸਥਾਨ ਉਤੇ · ਜੇਠੂਵਾਲ ਅੰਮ੍ਰਿਤਸਰ੪੧
  12. ੦੧ ਚੇਤ ੨੦੨੦ ਬਿਕ੍ਰਮੀਦਰਬਾਰ ਵਿਚ ਭੰਗੜੇ ਦੇ ਵੇਲੇ · ਜੇਠੂਵਾਲ ਅੰਮ੍ਰਿਤਸਰ੪੮
  13. ੦੧ ਚੇਤ ੨੦੨੦ ਬਿਕ੍ਰਮੀਹਰਿ ਭਗਤ ਦੁਆਰ ਚੌਥੀ ਮੰਜਲ · ਜੇਠੂਵਾਲ ਅੰਮ੍ਰਿਤਸਰ੫੫
  14. ੦੧ ਚੇਤ ੨੦੨੦ ਬਿਕ੍ਰਮੀਡਾ੦ ਰਾਧਾ ਕ੍ਰਿਸ਼ਨ ਨੂੰ ਸ਼ਬਦ · ਜੇਠੂਵਾਲ ਅੰਮ੍ਰਿਤਸਰ੭੪
  15. ੦੨ ਚੇਤ ੨੦੨੦ ਬਿਕ੍ਰਮੀਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੮੧
  16. ੦੩ ਚੇਤ ੨੦੨੦ ਬਿਕ੍ਰਮੀਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੯੩
  17. ੦੭ ਚੇਤ ੨੦੨੦ ਬਿਕ੍ਰਮੀਬਾਹਰ ਵਾਲੇ ਦਰਵਾਜੇ ਦੀ ਨੀਂਹ ਰੱਖਣ ਸਮੇਂ ਜੇਠੂਵਾਲ ਅੰਮ੍ਰਿਤਸਰ੯੫
  18. ੦੭ ਚੇਤ ੨੦੨੦ ਬਿਕ੍ਰਮੀਹਰਿ ਭਗਤ ਦਵਾਰ · ਜੇਠੂਵਾਲ ਅੰਮ੍ਰਿਤਸਰ੯੬
  19. ੦੮ ਚੇਤ ੨੦੨੦ ਬਿਕ੍ਰਮੀਹਰਿ ਭਗਤ ਦੁਆਰ · ਜੇਠੂਵਾਲ ਅੰਮ੍ਰਿਤਸਰ੯੭
  20. ੦੯ ਚੇਤ ੨੦੨੦ ਬਿਕ੍ਰਮੀਹਰਿ ਭਗਤ ਦੁਆਰ · ਜੇਠੂਵਾਲ ਅੰਮ੍ਰਿਤਸਰ੯੯
  21. ੧੦ ਚੇਤ ੨੦੨੦ ਬਿਕ੍ਰਮੀਹਰਿ ਭਗਤ ਦੁਆਰ · ਜੇਠੂਵਾਲ ਅੰਮ੍ਰਿਤਸਰ੧੦੩
  22. ੧੧ ਚੇਤ ੨੦੨੦ ਬਿਕ੍ਰਮੀਹਰਿ ਭਗਤ ਦੁਆਰ · ਜੇਠੂਵਾਲ ਅੰਮ੍ਰਿਤਸਰ੧੦੯
  23. ੧੨ ਚੇਤ ੨੦੨੦ ਬਿਕ੍ਰਮੀਹਰਿ ਭਗਤ ਦੁਆਰ · ਜੇਠੂਵਾਲ ਅੰਮ੍ਰਿਤਸਰ੧੧੪
  24. ੧੩ ਚੇਤ ੨੦੨੦ ਬਿਕ੍ਰਮੀਹਰਿ ਭਗਤ ਦੁਆਰ · ਜੇਠੂਵਾਲ ਅੰਮ੍ਰਿਤਸਰ੧੧੭
  25. ੧੪ ਚੇਤ ੨੦੨੦ ਬਿਕ੍ਰਮੀਹਰਿ ਭਗਤ ਦੁਆਰ · ਜੇਠੂਵਾਲ ਅੰਮ੍ਰਿਤਸਰ੧੨੦
  26. ੧੫ ਚੇਤ ੨੦੨੦ ਬਿਕ੍ਰਮੀਹਰਿ ਭਗਤ ਦੁਆਰ · ਜੇਠੂਵਾਲ ਅੰਮ੍ਰਿਤਸਰ੧੩੮
  27. ੧੬ ਚੇਤ ੨੦੨੦ ਬਿਕ੍ਰਮੀਸਾਢੇ ਪੰਜ ਵਜੇ ਸਵੇਰੇ ਹਰਿ ਭਗਤ ਦਵਾਰ ਜੇਠੂਵਾਲ ਅੰਮ੍ਰਿਤਸਰ੧੪੪
  28. ੧੯ ਚੇਤ ੨੦੨੦ ਬਿਕ੍ਰਮੀਸੂਰਤ ਸਿੰਘ ਦੇ ਗ੍ਰਹਿ · ਡਾਲਾ੧੫੨
  29. ੨੦ ਚੇਤ ੨੦੨੦ ਬਿਕ੍ਰਮੀਗੁਰਬਚਨ ਸਿੰਘ ਦੇ ਗ੍ਰਹਿ · ਪੰਡੋਰੀ੧੫੯
  30. ੨੦ ਚੇਤ ੨੦੨੦ ਬਿਕ੍ਰਮੀਜੋਗਿੰਦਰ ਸਿੰਘ ਦੇ ਗ੍ਰਹਿ · ਫ਼ਤਿਹ ਗੜ੍ਹ੧੬੫
  31. ੨੦ ਚੇਤ ੨੦੨੦ ਬਿਕ੍ਰਮੀਮਹਿੰਦਰ ਸਿੰਘ ਦੇ ਗ੍ਰਹਿ · ਹਰਨਾਮ ਪੁਰਾ੧੭੧
  32. ੨੧ ਚੇਤ ੨੦੨੦ ਬਿਕ੍ਰਮੀਸਰੂਪ ਸਿੰਘ ਦੇ ਗ੍ਰਹਿ · ਮੰਗੂ ਪੁਰਾ੧੭੮
  33. ੨੧ ਚੇਤ ੨੦੨੦ ਬਿਕ੍ਰਮੀਨਗੀਨਾ ਸਿੰਘ ਦੇ ਗ੍ਰਹਿ · ਮਾਡਲ ਹਾਉਸ ਜਲੰਧਰ੧੮੧
  34. ੨੧ ਚੇਤ ੨੦੨੦ ਬਿਕ੍ਰਮੀਨਸੀਬ ਸਿੰਘ ਦੇ ਗ੍ਰਹਿ · ਬੋਪਾ ਰਾਇ ਜਲੰਧਰ੧੮੫
  35. ੨੨ ਚੇਤ ੨੦੨੦ ਬਿਕ੍ਰਮੀਨਸੀਬ ਸਿੰਘ ਦੇ ਗ੍ਰਹਿ · ਬੋਪਾ ਰਾਏ ਜਲੰਧਰ੧੯੨
  36. ੨੨ ਚੇਤ ੨੦੨੦ ਬਿਕ੍ਰਮੀਲਾਲ ਸਿੰਘ ਦੇ ਗ੍ਰਹਿ · ਹੇਰ ਜਲੰਧਰ੧੯੮
  37. ੨੩ ਚੇਤ ੨੦੨੦ ਬਿਕ੍ਰਮੀਲਾਲ ਸਿੰਘ ਦੇ ਗ੍ਰਹਿ · ਹੇਰ ਜਲੰਧਰ੨੧੭
  38. ੨੩ ਚੇਤ ੨੦੨੦ ਬਿਕ੍ਰਮੀਮੁਨੀ ਜੀ ਦੇ ਨਵਿਤ · ਨੂਰ ਪੁਰ ਜਲੰਧਰ੨੨੦
  39. ੨੩ ਚੇਤ ੨੦੨੦ ਬਿਕ੍ਰਮੀਪਰਕਾਸ਼ ਸਿੰਘ ਦੇ ਗ੍ਰਹਿ · ਸਮਰਾ ਜਲੰਧਰ੨੨੫
  40. ੨੪ ਚੇਤ ੨੦੨੦ ਬਿਕ੍ਰਮੀਗੁਰਦੀਪ ਸਿੰਘ ਦੇ ਗ੍ਰਹਿ · ਸਮਰਾ ਜਲੰਧਰ੨੩੩
  41. ੨੪ ਚੇਤ ੨੦੨੦ ਬਿਕ੍ਰਮੀਉਜਾਗਰ ਸਿੰਘ ਦੇ ਗ੍ਰਹਿ · ਸਰੀਂ ਜਲੰਧਰ੨੩੩
  42. ੨੪ ਚੇਤ ੨੦੨੦ ਬਿਕ੍ਰਮੀਪ੍ਰੀਤਮ ਸਿੰਘ ਦੇ ਗ੍ਰਹਿ · ਜੰਡਿਆਲਾ ਜਲੰਧਰ੨੪੦
  43. ੨੫ ਚੇਤ ੨੦੨੦ ਬਿਕ੍ਰਮੀਮਹਿੰਦਰ ਕੌਰ ਨੱਛਤਰ ਕੌਰ · ਜੰਡਿਆਲਾ ਜਲੰਧਰ੨੫੬
  44. ੨੫ ਚੇਤ ੨੦੨੦ ਬਿਕ੍ਰਮੀਲਛਮਣ ਸਿੰਘ ਗੁਰਮੇਜ ਸਿੰਘ · ਰੁੁੜਕਾ ਕਲਾਂ ਜਲੰਧਰ੨੫੭
  45. ੨੫ ਚੇਤ ੨੦੨੦ ਬਿਕ੍ਰਮੀਆਤਮਾ ਸਿੰਘ ਦੇ ਗ੍ਰਹਿ · ਰੁੁੜਕਾ ਕਲਾਂ ਜਲੰਧਰ੨੫੮
  46. ੨੫ ਚੇਤ ੨੦੨੦ ਬਿਕ੍ਰਮੀਲਛਮਣ ਸਿੰਘ ਦੇ ਖੂਹ ਉਤੇ · ਰੁੁੜਕਾ ਕਲਾਂ ਜਲੰਧਰ੨੫੯
  47. ੨੬ ਚੇਤ ੨੦੨੦ ਬਿਕ੍ਰਮੀਜੋਗਿੰਦਰ ਸਿੰਘ ਦੇ ਗ੍ਰਹਿ · ਰੁੁੜਕਾ ਕਲਾਂ ਜਲੰਧਰ੨੭੩
  48. ੨੬ ਚੇਤ ੨੦੨੦ ਬਿਕ੍ਰਮੀਕੇਹਰ ਸਿੰਘ ਦੇ ਗ੍ਰਹਿ · ਰੁੁੜਕਾ ਕਲਾਂ ਜਲੰਧਰ੨੭੫
  49. ੨੬ ਚੇਤ ੨੦੨੦ ਬਿਕ੍ਰਮੀਉਜਾਗਰ ਸਿੰਘ ਦੇ ਗ੍ਰਹਿ · ਰੁੁੜਕਾ ਕਲਾਂ ਜਲੰਧਰ੨੭੭
  50. ੨੬ ਚੇਤ ੨੦੨੦ ਬਿਕ੍ਰਮੀਸੁਰਜੀਤ ਸਿੰਘ ਦਰਸ਼ਨ ਸਿੰਘ · ਰੁੁੜਕਾ ਕਲਾਂ ਜਲੰਧਰ੨੭੮
  51. ੨੬ ਚੇਤ ੨੦੨੦ ਬਿਕ੍ਰਮੀਜੀਤ ਸਿੰਘ ਦੇ ਗ੍ਰਹਿ · ਰੁੁੜਕਾ ਕਲਾਂ ਜਲੰਧਰ੨੭੯
  52. ੨੬ ਚੇਤ ੨੦੨੦ ਬਿਕ੍ਰਮੀਗਰਦਾਵਾਰ ਸਿੰਘ ਦੇ ਗ੍ਰਹਿ · ਰੁੁੜਕਾ ਕਲਾਂ ਜਲੰਧਰ੨੮੦
  53. ੨੬ ਚੇਤ ੨੦੨੦ ਬਿਕ੍ਰਮੀਪਿਆਰਾ ਸਿੰਘ ਦੇ ਗ੍ਰਹਿ · ਦੋਸਾਂਝ ਕਲਾਂ ਜਲੰਧਰ੨੮੨
  54. ੨੭ ਚੇਤ ੨੦੨੦ ਬਿਕ੍ਰਮੀਜੀਤ ਸਿੰਘ ਦੇ ਗ੍ਰਹਿ · ਦੋਸਾਂਝ ਕਲਾਂ ਜਲੰਧਰ੨੯੨
  55. ੨੭ ਚੇਤ ੨੦੨੦ ਬਿਕ੍ਰਮੀਗੁਰਮੀਤ ਸਿੰਘ ਦੇ ਗ੍ਰਹਿ · ਹਰਦੋ ਫਰਾਲਾ ਜਲੰਧਰ੨੯੪
  56. ੨੮ ਚੇਤ ੨੦੨੦ ਬਿਕ੍ਰਮੀਬੀਬੀ ਚਰਨ ਕੌਰ ਦੇ ਗ੍ਰਹਿ · ਹਰਦੋ ਫਰਾਲਾ ਜਲੰਧਰ੩੧੪
  57. ੨੮ ਚੇਤ ੨੦੨੦ ਬਿਕ੍ਰਮੀਮਨਸਾ ਸਿੰਘ ਦੇ ਗ੍ਰਹਿ · ਹਰਦੋ ਫਰਾਲਾ ਜਲੰਧਰ੩੧੬
  58. ੨੮ ਚੇਤ ੨੦੨੦ ਬਿਕ੍ਰਮੀਗੁਰਬਚਨ ਸਿੰਘ ਦੇ ਗ੍ਰਹਿ · ਹਰਦੋ ਫਰਾਲਾ ਜਲੰਧਰ੩੧੭
  59. ੨੮ ਚੇਤ ੨੦੨੦ ਬਿਕ੍ਰਮੀਗੁਰਮੀਤ ਸਿੰਘ ਦੇ ਗ੍ਰਹਿ · ਹਰਦੋ ਫਰਾਲਾ ਜਲੰਧਰ੩੧੮
  60. ੨੮ ਚੇਤ ੨੦੨੦ ਬਿਕ੍ਰਮੀਮੱਸਾ ਸਿੰਘ ਦੇ ਗ੍ਰਹਿ · ਕੋਟਲੀ ਜਲੰਧਰ੩੨੫
  61. ੨੮ ਚੇਤ ੨੦੨੦ ਬਿਕ੍ਰਮੀਮਹਿੰਗਾ ਸਿੰਘ ਦੇ ਗ੍ਰਹਿ · ਹਰੀ ਪੁਰਾ ਜਲੰਧਰ੩੨੭
  62. ੨੯ ਚੇਤ ੨੦੨੦ ਬਿਕ੍ਰਮੀਮਹਿੰਗਾ ਸਿੰਘ ਦੇ ਗ੍ਰਹਿ · ਹਰੀ ਪੁਰਾ ਜਲੰਧਰ੩੩੬
  63. ੨੯ ਚੇਤ ੨੦੨੦ ਬਿਕ੍ਰਮੀਵਤਨ ਸਿੰਘ ਦੇ ਗ੍ਰਹਿ · ਸਰੀਂ ਪੁਰ ਹੁਸ਼ਿਆਰ ਪੁਰ ੩੪੪
  64. ੩੦ ਚੇਤ ੨੦੨੦ ਬਿਕ੍ਰਮੀਵਤਨ ਸਿੰਘ ਦੇ ਗ੍ਰਹਿ · ਸਰੀਂ ਪੁਰ ਹੁਸ਼ਿਆਰ ਪੁਰ ੩੫੧
  65. ੩੦ ਚੇਤ ੨੦੨੦ ਬਿਕ੍ਰਮੀਅਸਥਾਨ ਸ਼ਹੀਦ ਦੇ ਕੋਲ · ਸੜਕ ਉਤੇ ਹੁਸ਼ਿਆਰ ਪੁਰ ੩੫੪
  66. ੩੦ ਚੇਤ ੨੦੨੦ ਬਿਕ੍ਰਮੀਅਰਜਣ ਸਿੰਘ ਦੇ ਗ੍ਰਹਿ · ਸਲੀਮ ਪੁਰ ਹੁਸ਼ਿਆਰ ਪੁਰ ੩੫੬
  67. ੩੦ ਚੇਤ ੨੦੨੦ ਬਿਕ੍ਰਮੀਹਰਿ ਭਗਤ ਦਵਾਰ · ਜੇਠੂਵਾਲ ਅੰਮ੍ਰਿਤਸਰ੩੬੧
  68. ੦੧ ਵਸਾਖ ੨੦੨੦ ਬਿਕ੍ਰਮੀਦਰਬਾਰ ਵਿਚ ਵੱਡੇ ਦਰਵਾਜੇ ਦੇ ਵਿਚਕਾਰ ਜੇਠੂਵਾਲ੩੬੭
  69. ੦੨ ਵਸਾਖ ੨੦੨੦ ਬਿਕ੍ਰਮੀਹਰਿ ਭਗਤ ਦਵਾਰ · ਜੇਠੂਵਾਲ ਅੰਮ੍ਰਿਤਸਰ੩੯੫
  70. ੨੧ ਵਸਾਖ ੨੦੨੦ ਬਿਕ੍ਰਮੀਕੱਖਾਂ ਦੀ ਸੇਜ ਉਤੇ · ਅੱਲੜ ਪਿੰਡੀ ਗੁਰਦਾਸਪੁਰ੪੦੧
  71. ੨੧ ਵਸਾਖ ੨੦੨੦ ਬਿਕ੍ਰਮੀਕਿਸ਼ਨ ਸਿੰਘ ਦੇ ਗ੍ਰਹਿ · ਅਲ੍ਹੜ ਪਿੰਡੀ ਗੁਰਦਾਸ ਪੁਰ੪੧੨
  72. ੨੨ ਵਸਾਖ ੨੦੨੦ ਬਿਕ੍ਰਮੀਕਿਸ਼ਨ ਸਿੰਘ ਦੇ ਗ੍ਰਹਿ · ਅਲ੍ਹੜ ਪਿੰਡੀ ਗੁਰਦਾਸ ਪੁਰ੪੧੭
  73. ੨੨ ਵਸਾਖ ੨੦੨੦ ਬਿਕ੍ਰਮੀਦਲੀਪ ਸਿੰਘ ਦੇ ਗ੍ਰਹਿ · ਬਾਬੂ ਪੁਰਾ ਗੁਰਦਾਸਪੁਰ੪੨੨
  74. ੨੩ ਵਸਾਖ ੨੦੨੦ ਬਿਕ੍ਰਮੀਅਜੀਤ ਸਿੰਘ ਦੇ ਗ੍ਰਹਿ · ਬਟਾਲਾ ਗੁਰਦਾਸਪੁਰ੪੨੨
  75. ੨੩ ਵਸਾਖ ੨੦੨੦ ਬਿਕ੍ਰਮੀਅਜੀਤ ਸਿੰਘ ਦੇ ਗ੍ਰਹਿ · ਬਟਾਲਾ ਗੁਰਦਾਸਪੁਰ੪੩੪
  76. ੨੩ ਵਸਾਖ ੨੦੨੦ ਬਿਕ੍ਰਮੀਹੁਕਮ ਸਿੰਘ ਦੇ ਗ੍ਰਹਿ · ਫੈਜਪੁਰ ਬਟਾਲਾ ਗੁਰਦਾਸਪੁਰ੪੩੮
  77. ੨੩ ਵਸਾਖ ੨੦੨੦ ਬਿਕ੍ਰਮੀਬੀਬੀ ਵੀਰੋ ਦੇ ਗ੍ਰਹਿ · ਸ਼ੁਕਰਪੁਰ ਬਟਾਲਾ ਗੁਰਦਾਸਪੁਰ੪੪੦
  78. ੦੧ ਜੇਠ ੨੦੨੦ ਬਿਕ੍ਰਮੀਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੪੪੨
  79. ੦੨ ਜੇਠ ੨੦੨੦ ਬਿਕ੍ਰਮੀਆਤਮਾ ਸਿੰਘ ਦੇ ਗ੍ਰਹਿ · ਮਲੂਵਾਲ ਅੰਮ੍ਰਿਤਸਰ੪੬੧
  80. ੦੫ ਜੇਠ ੨੦੨੦ ਬਿਕ੍ਰਮੀਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੪੭੩
  81. ੦੭ ਜੇਠ ੨੦੨੦ ਬਿਕ੍ਰਮੀਹਰਭਜਨ ਸਿੰਘ ਗੁਰਦਿਆਲ ਸਿੰਘ · ਮੈਹਣੀਆਂ ਅੰਮ੍ਰਿਤਸਰ੪੭੯
  82. ੦੯ ਜੇਠ ੨੦੨੦ ਬਿਕ੍ਰਮੀਚੇਲਾ ਸਿੰਘ ਦੇ ਗ੍ਰਹਿ · ਵਜਾਰਤ ਰੋਡ ਜੰਮੂ੪੯੧
  83. ੧੦ ਜੇਠ ੨੦੨੦ ਬਿਕ੍ਰਮੀਪਰਕਾਸ਼ ਚੰਦ ਦੇ ਗ੍ਰਹਿ · ਵਜਾਰਤ ਰੋਡ ਜੰਮੂ੫੦੨
  84. ੧੦ ਜੇਠ ੨੦੨੦ ਬਿਕ੍ਰਮੀਕਰਮੋ ਦੇਵੀ ਦੇ ਗ੍ਰਹਿ · ਵਜਾਰਤ ਰੋਡ ਜੰਮੂ੫੧੨
  85. ੧੦ ਜੇਠ ੨੦੨੦ ਬਿਕ੍ਰਮੀਤੇਜ ਭਾਨ ਦੇ ਗ੍ਰਹਿ · ਸੇਖ਼ਸਰ ਜੰਮੂ੫੧੩
  86. ੧੧ ਜੇਠ ੨੦੨੦ ਬਿਕ੍ਰਮੀਤੇਜ ਭਾਨ ਦੇ ਗ੍ਰਹਿ · ਸੇਖ਼ਸਰ ਜੰਮੂ੫੧੭
  87. ੧੧ ਜੇਠ ੨੦੨੦ ਬਿਕ੍ਰਮੀਮਿਹਰ ਸਿੰਘ ਦੇ ਗ੍ਰਹਿ · ਸੇਖ਼ਸਰ ਜੰਮੂ੫੨੨
  88. ੧੧ ਜੇਠ ੨੦੨੦ ਬਿਕ੍ਰਮੀਸਰਦਾਰਾ ਸਿੰਘ ਦੇ ਗ੍ਰਹਿ · ਸੇਖ਼ਸਰ ਜੰਮੂ੫੨੪
  89. ੧੧ ਜੇਠ ੨੦੨੦ ਬਿਕ੍ਰਮੀਤੇਜ ਭਾਨ ਦੇ ਗ੍ਰਹਿ · ਸੇਖ਼ਸਰ ਜੰਮੂ੫੨੬
  90. ੧੨ ਜੇਠ ੨੦੨੦ ਬਿਕ੍ਰਮੀਸ਼ਿਵ ਸਿੰਘ ਦੇ ਗ੍ਰਹਿ · ਸੇਖ਼ਸਰ ਜੰਮੂ੫੩੪
  91. ੧੨ ਜੇਠ ੨੦੨੦ ਬਿਕ੍ਰਮੀਫਰੰਗੀ ਰਾਮ ਦੇ ਗ੍ਰਹਿ · ਤੂਤਾਂ ਵਾਲੀ ਜੰਮੂ੫੩੭
  92. ੧੨ ਜੇਠ ੨੦੨੦ ਬਿਕ੍ਰਮੀਗਿਆਨ ਚੰਦ ਦੇ ਗ੍ਰਹਿ · ਤੂਤਾਂ ਵਾਲੀ ਜੰਮੂ੫੪੧
  93. ੧੨ ਜੇਠ ੨੦੨੦ ਬਿਕ੍ਰਮੀਗੂੜ੍ਹਾ ਰਾਮ ਦੇ ਗ੍ਰਹਿ · ਸ਼ੇਖ਼ਸਰ ਜੰਮੂ੫੫੧
  94. ੧੩ ਜੇਠ ੨੦੨੦ ਬਿਕ੍ਰਮੀਰਾਮ ਚੰਦ ਦੇ ਗ੍ਰਹਿ · ਦੇਵਾ ਜੰਮੂ੫੫੯
  95. ੧੩ ਜੇਠ ੨੦੨੦ ਬਿਕ੍ਰਮੀਮਲੂਕਾ ਰਾਮ ਦੇ ਗ੍ਰਹਿ · ਦੇਵਾ ਜੰਮੂ੫੬੫
  96. ੧੩ ਜੇਠ ੨੦੨੦ ਬਿਕ੍ਰਮੀਪਿੱਪਲ ਦੇ ਹੇਠ · ਮਲੂਕਾਂ ਵਾਲੀ ਜੰਮੂ੫੬੫
  97. ੧੩ ਜੇਠ ੨੦੨੦ ਬਿਕ੍ਰਮੀਰਾਮ ਲਾਲ ਦੇ ਗ੍ਰਹਿ · ਸਰਦਾਰੀ ਜੰਮੂ੫੬੭
  98. ੧੪ ਜੇਠ ੨੦੨੦ ਬਿਕ੍ਰਮੀਰਵੇਲਾ ਰਾਮ ਦੇ ਗ੍ਰਹਿ · ਸਰਦਾਰੀ ਜੰਮੂ੫੭੫
  99. ੧੪ ਜੇਠ ੨੦੨੦ ਬਿਕ੍ਰਮੀਨਾਨਕ ਚੰਦ ਦੇ ਗ੍ਰਹਿ · ਸਰਦਾਰੀ ਜੰਮੂ੫੭੭
  100. ੧੪ ਜੇਠ ੨੦੨੦ ਬਿਕ੍ਰਮੀਕ੍ਰਿਸ਼ਨ ਲਾਲ ਦੇ ਗ੍ਰਹਿ · ਸਰਦਾਰੀ ਜੰਮੂ੫੭੯
  101. ੧੪ ਜੇਠ ੨੦੨੦ ਬਿਕ੍ਰਮੀਗੁਰਾ ਰਾਮ ਦੇ ਗ੍ਰਹਿ · ਸਰਦਾਰੀ ਜੰਮੂ੫੮੧
  102. ੧੪ ਜੇਠ ੨੦੨੦ ਬਿਕ੍ਰਮੀਬੇਲੂ ਰਾਮ ਦੇ ਗ੍ਰਹਿ · ਸਰਦਾਰੀ ਜੰਮੂ੫੮੩
  103. ੧੪ ਜੇਠ ੨੦੨੦ ਬਿਕ੍ਰਮੀਨੰਦੂ ਦੇ ਗ੍ਰਹਿ · ਸਰਦਾਰੀ ਜੰਮੂ੫੮੭
  104. ੧੪ ਜੇਠ ੨੦੨੦ ਬਿਕ੍ਰਮੀਸਰਦਾਰ ਸਿੰਘ ਦੇ ਗ੍ਰਹਿ · ਸਰਦਾਰੀ ਜੰਮੂ੫੯੦
  105. ੧੫ ਜੇਠ ੨੦੨੦ ਬਿਕ੍ਰਮੀਪਰੇਮ ਚੰਦ ਦੇ ਗ੍ਰਹਿ · ਸਰਦਾਰੀ ਜੰਮੂ੫੯੫
  106. ੧੫ ਜੇਠ ੨੦੨੦ ਬਿਕ੍ਰਮੀਸੋਭਾ ਸਿੰਘ ਦੇ ਗ੍ਰਹਿ · ਮੋਇਲ ਜੰਮੂ੫੯੭
  107. ੧੫ ਜੇਠ ੨੦੨੦ ਬਿਕ੍ਰਮੀਜੀਵਣ ਸਿੰਘ ਦੇ ਗ੍ਰਹਿ · ਮੋਇਲ ਜੰਮੂ੬੦੨
  108. ੧੫ ਜੇਠ ੨੦੨੦ ਬਿਕ੍ਰਮੀਦੇਵਾ ਸਿੰਘ ਦੇ ਗ੍ਰਹਿ · ਧਿੰਗਾਲੀ ਜੰਮੂ੬੦੪
  109. ੧੬ ਜੇਠ ੨੦੨੦ ਬਿਕ੍ਰਮੀਅਰੂੜ ਸਿੰਘ ਦੇ ਗ੍ਰਹਿ · ਧਿੰਗਾਲੀ ਜੰਮੂ੬੦੯
  110. ੧੬ ਜੇਠ ੨੦੨੦ ਬਿਕ੍ਰਮੀਫੱਗਾ ਸਿੰਘ ਦੇ ਗ੍ਰਹਿ · ਧਿੰਗਾਲੀ ਜੰਮੂ੬੧੧
  111. ੧੬ ਜੇਠ ੨੦੨੦ ਬਿਕ੍ਰਮੀਚੂਹੜ ਸਿੰਘ ਦੇ ਗ੍ਰਹਿ · ਧਿੰਗਾਲੀ ਜੰਮੂ੬੧੩
  112. ੧੬ ਜੇਠ ੨੦੨੦ ਬਿਕ੍ਰਮੀਹਰਨਾਮੋ ਦੇਵੀ ਦੇ ਗ੍ਰਹਿ · ਧਿੰਗਾਲੀ ਜੰਮੂ੬੧੫
  113. ੧੬ ਜੇਠ ੨੦੨੦ ਬਿਕ੍ਰਮੀਕਰਮ ਸਿੰਘ ਦੇ ਗ੍ਰਹਿ · ਧਿੰਗਾਲੀ ਜੰਮੂ੬੧੬
  114. ੧੬ ਜੇਠ ੨੦੨੦ ਬਿਕ੍ਰਮੀਇੰਦਰ ਸਿੰਘ ਦੇ ਗ੍ਰਹਿ · ਧਿੰਗਾਲੀ ਜੰਮੂ੬੧੭
  115. ੧੬ ਜੇਠ ੨੦੨੦ ਬਿਕ੍ਰਮੀਮੇਲਾ ਰਾਮ ਦੇ ਗ੍ਰਹਿ · ਧਿੰਗਾਲੀ ਜੰਮੂ੬੨੦
  116. ੧੬ ਜੇਠ ੨੦੨੦ ਬਿਕ੍ਰਮੀਕਰਤਾਰ ਚੰਦ ਦੇ ਗ੍ਰਹਿ · ਧਿੰਗਾਲੀ ਜੰਮੂ੬੨੩
  117. ੧੬ ਜੇਠ ੨੦੨੦ ਬਿਕ੍ਰਮੀਵਕੀਲ ਸਿੰਘ ਦੇ ਗ੍ਰਹਿ · ਧਿੰਗਾਲੀ ਜੰਮੂ੬੨੪
  118. ੧੭ ਜੇਠ ੨੦੨੦ ਬਿਕ੍ਰਮੀਅੰਗਰੇਜ਼ ਸਿੰਘ ਦੇ ਗ੍ਰਹਿ · ਧਿੰਗਾਲੀ ਜੰਮੂ੬੩੨
  119. ੧੭ ਜੇਠ ੨੦੨੦ ਬਿਕ੍ਰਮੀਲੱਛੂ ਰਾਮ ਦੇ ਗ੍ਰਹਿ · ਧਿੰਗਾਲੀ ਜੰਮੂ੬੩੩
  120. ੧੭ ਜੇਠ ੨੦੨੦ ਬਿਕ੍ਰਮੀਰਾਮ ਸਿੰਘ ਦੇ ਗ੍ਰਹਿ · ਧਿੰਗਾਲੀ ਜੰਮੂ੬੩੫
  121. ੧੭ ਜੇਠ ੨੦੨੦ ਬਿਕ੍ਰਮੀਬਿਸ਼ਨ ਸਿੰਘ ਦੇ ਗ੍ਰਹਿ · ਧਿੰਗਾਲੀ ਜੰਮੂ੬੩੭
  122. ੧੭ ਜੇਠ ੨੦੨੦ ਬਿਕ੍ਰਮੀਪੂਰਨ ਸਿੰਘ ਰਾਜੋ ਦੇਵੀ · ਧਿੰਗਾਲੀ ਜੰਮੂ੬੩੮
  123. ੧੭ ਜੇਠ ੨੦੨੦ ਬਿਕ੍ਰਮੀਬੇਲਾ ਸਿੰਘ ਦੇ ਗ੍ਰਹਿ · ਧਿੰਗਾਲੀ ਜੰਮੂ੬੪੧
  124. ੧੭ ਜੇਠ ੨੦੨੦ ਬਿਕ੍ਰਮੀਸੇਵਾ ਸਿੰਘ, ਪਰਤਾਪ ਸਿੰਘ · ਧਿੰਗਾਲੀ ਜੰਮੂ੬੪੬
  125. ੧੭ ਜੇਠ ੨੦੨੦ ਬਿਕ੍ਰਮੀਅਮਰਨਾਥ ਦੇ ਗ੍ਰਹਿ · ਧਿੰਗਾਲੀ ਜੰਮੂ੬੪੯
  126. ੧੭ ਜੇਠ ੨੦੨੦ ਬਿਕ੍ਰਮੀਜਗਤ ਸਿੰਘ ਦੇ ਗ੍ਰਹਿ · ਧਿੰਗਾਲੀ ਜੰਮੂ੬੫੦
  127. ੧੭ ਜੇਠ ੨੦੨੦ ਬਿਕ੍ਰਮੀਖੇਮੋ ਦੇਵੀ ਦੇ ਗ੍ਰਹਿ · ਧਿੰਗਾਲੀ ਜੰਮੂ੬੫੦
  128. ੧੭ ਜੇਠ ੨੦੨੦ ਬਿਕ੍ਰਮੀਲਛਮਣ ਸਿੰਘ ਦੇ ਗ੍ਰਹਿ · ਧਿੰਗਾਲੀ ਜੰਮੂ੬੫੦
  129. ੧੮ ਜੇਠ ੨੦੨੦ ਬਿਕ੍ਰਮੀਗੁਰੀ ਦੇਵੀ ਦੇ ਗ੍ਰਹਿ · ਧਿੰਗਾਲੀ ਜੰਮੂ੬੫੫
  130. ੧੮ ਜੇਠ ੨੦੨੦ ਬਿਕ੍ਰਮੀਸ਼ਿਵਾ ਦੇਵੀ ਦੇ ਗ੍ਰਹਿ · ਧਿੰਗਾਲੀ ਜੰਮੂ੬੫੮
  131. ੧੮ ਜੇਠ ੨੦੨੦ ਬਿਕ੍ਰਮੀਕੁਲਵੰਤ ਸਿੰਘ ਦੇ ਗ੍ਰਹਿ · ਧਿੰਗਾਲੀ ਜੰਮੂ੬੫੮
  132. ੧੮ ਜੇਠ ੨੦੨੦ ਬਿਕ੍ਰਮੀਇੰਦਰੋ ਦੇਵੀ ਦੇ ਗ੍ਰਹਿ · ਧਿੰਗਾਲੀ ਜੰਮੂ੬੬੨
  133. ੧੮ ਜੇਠ ੨੦੨੦ ਬਿਕ੍ਰਮੀਗਿਆਨ ਚੰਦ ਦੇ ਗ੍ਰਹਿ · ਖ਼ੈਰੋ ਵਾਲੀ ਜੰਮੂ੬੬੪
  134. ੧੯ ਜੇਠ ੨੦੨੦ ਬਿਕ੍ਰਮੀਪਰੇਮੋ ਦੇਵੀ ਦੇ ਗ੍ਰਹਿ · ਖ਼ੈਰੋ ਵਾਲੀ ਜੰਮੂ੬੭੨
  135. ੧੯ ਜੇਠ ੨੦੨੦ ਬਿਕ੍ਰਮੀਖੋਜੂਰਾਮ ਦੇ ਗ੍ਰਹਿ · ਖ਼ੈਰੋ ਵਾਲੀ ਜੰਮੂ੬੭੪
  136. ੧੯ ਜੇਠ ੨੦੨੦ ਬਿਕ੍ਰਮੀਗਿਆਨ ਸਿੰਘ ਦੇ ਗ੍ਰਹਿ · ਨਵਾਂ ਚੱਕ ਜੰਮੂ੬੭੬
  137. ੧੯ ਜੇਠ ੨੦੨੦ ਬਿਕ੍ਰਮੀਦੌਲਤ ਸਿੰਘ ਦੇ ਗ੍ਰਹਿ · ਨਵਾਂ ਚੱਕ ਜੰਮੂ੬੭੮
  138. ੧੯ ਜੇਠ ੨੦੨੦ ਬਿਕ੍ਰਮੀਬਾਜ ਸਿੰਘ ਦੇ ਗ੍ਰਹਿ · ਸੀਂਗਰੀ ਜੰਮੂ੬੮੨
  139. ੧੯ ਜੇਠ ੨੦੨੦ ਬਿਕ੍ਰਮੀਭਾਗ ਸਿੰਘ ਦੇ ਗ੍ਰਹਿ · ਮਲਕ ਕੈਂਪ ਜੰਮੂ੬੮੫
  140. ੨੦ ਜੇਠ ੨੦੨੦ ਬਿਕ੍ਰਮੀਪੂਰਨ ਸਿੰਘ ਦੇ ਗ੍ਰਹਿ · ਮਲਕ ਕੈਂਪ ਜੰਮੂ੬੯੨
  141. ੨੦ ਜੇਠ ੨੦੨੦ ਬਿਕ੍ਰਮੀਫਰੰਗੀ ਰਾਮ ਦੇ ਗ੍ਰਹਿ · ਝੰਡੇ ਜੰਮੂ੬੯੬
  142. ੨੧ ਜੇਠ ੨੦੨੦ ਬਿਕ੍ਰਮੀਪਰੇਮੋ ਦੇਵੀ ਦੇ ਗ੍ਰਹਿ · ਝੰਡੇ ਜੰਮੂ੭੦੩
  143. ੨੧ ਜੇਠ ੨੦੨੦ ਬਿਕ੍ਰਮੀਸਾਂਝੀ ਦਾਸ ਦੇ ਗ੍ਰਹਿ · ਝੰਡੇ ਜੰਮੂ੭੦੭
  144. ੨੧ ਜੇਠ ੨੦੨੦ ਬਿਕ੍ਰਮੀਪਰਕਾਸ਼ੋ ਦੇਵੀ ਦੇ ਗ੍ਰਹਿ · ਪੰਡਤ ਚੱਕ ਜੰਮੂ੭੦੯
  145. ੨੧ ਜੇਠ ੨੦੨੦ ਬਿਕ੍ਰਮੀਰਸਾਲ ਸਿੰਘ ਸਹਿਬ ਸਿੰਘ · ਮਨਾਵਰ ਜੰਮੂ੭੧੦
  146. ੨੧ ਜੇਠ ੨੦੨੦ ਬਿਕ੍ਰਮੀਹੰਸ ਰਾਜ ਦੇ ਗ੍ਰਹਿ · ਨਗਿਆਲ ਜੰਮੂ੭੧੫
  147. ੨੧ ਜੇਠ ੨੦੨੦ ਬਿਕ੍ਰਮੀਪਰਕਾਸ਼ੋ ਦੇਵੀ ਦੇ ਗ੍ਰਹਿ · ਨਗਿਆਲ ਜੰਮੂ੭੧੭
  148. ੨੧ ਜੇਠ ੨੦੨੦ ਬਿਕ੍ਰਮੀਸ਼ਿਵੋ ਦੇਵੀ ਦੇ ਗ੍ਰਹਿ · ਬਾਲੇ ਵਾਲ ਜੰਮੂ੭੧੮
  149. ੨੧ ਜੇਠ ੨੦੨੦ ਬਿਕ੍ਰਮੀਗੁਰਦਿਤ ਸਿੰਘ ਸੰਸਾਰ ਸਿੰਘ · ਛੰਬ ਜੰਮੂ੭੨੦
  150. ੨੨ ਜੇਠ ੨੦੨੦ ਬਿਕ੍ਰਮੀਸਰਦਾਰ ਸਿੰਘ ਦੇ ਗ੍ਰਹਿ · ਛੰਬ ਜੰਮੂ੭੩੦
  151. ੨੨ ਜੇਠ ੨੦੨੦ ਬਿਕ੍ਰਮੀਬਾਰਾ ਸਿੰਘ ਦੇ ਗ੍ਰਹਿ · ਛੰਬ ਜੰਮੂ੭੩੧
  152. ੨੨ ਜੇਠ ੨੦੨੦ ਬਿਕ੍ਰਮੀਬੀਬੀ ਧਰਮੀ ਦੇ ਗ੍ਰਹਿ · ਛੰਬ ਜੰਮੂ੭੩੩
  153. ੨੨ ਜੇਠ ੨੦੨੦ ਬਿਕ੍ਰਮੀਸੋਹਣ ਸਿੰਘ ਦੇ ਗ੍ਰਹਿ · ਛੰਬ ਜੰਮੂ੭੩੪
  154. ੨੨ ਜੇਠ ੨੦੨੦ ਬਿਕ੍ਰਮੀਰਾਮ ਕੌਰ ਦੇ ਗ੍ਰਹਿ · ਛੰਬ ਜੰਮੂ੭੩੫
  155. ੨੨ ਜੇਠ ੨੦੨੦ ਬਿਕ੍ਰਮੀਫੁੱਮਣ ਸਿੰਘ ਦੇ ਗ੍ਰਹਿ · ਛੰਬ ਜੰਮੂ੭੪੨
  156. ੨੨ ਜੇਠ ੨੦੨੦ ਬਿਕ੍ਰਮੀਈਸ਼ਰ ਸਿੰਘ ਪਰਤਾਪ ਸਿੰਘ · ਦੜ ਜੰਮੂ੭੪੪
  157. ੨੩ ਜੇਠ ੨੦੨੦ ਬਿਕ੍ਰਮੀਸੰਤ ਸਿੰਘ ਦੇ ਗ੍ਰਹਿ · ਦੜ ਜੰਮੂ੭੫੩
  158. ੨੩ ਜੇਠ ੨੦੨੦ ਬਿਕ੍ਰਮੀਭੋਲਾ ਰਾਮ ਦੇ ਗ੍ਰਹਿ · ਜੌੜੀਆਂ ਜੰਮੂ੭੫੪
  159. ੨੩ ਜੇਠ ੨੦੨੦ ਬਿਕ੍ਰਮੀਫ਼ਕੀਰ ਚੰਦ ਦੇ ਗ੍ਰਹਿ · ਜੌੜੀਆਂ ਜੰਮੂ੭੫੮
  160. ੨੩ ਜੇਠ ੨੦੨੦ ਬਿਕ੍ਰਮੀਕੇਸਰ ਸਿੰਘ ਦੇ ਗ੍ਰਹਿ · ਅੰਬਾ ਰਾਏ ਜੰਮੂ੭੫੯
  161. ੨੪ ਜੇਠ ੨੦੨੦ ਬਿਕ੍ਰਮੀਚਨਾਬ ਦੇ ਕੰਢੇ ਉਤੇ · ਚੜ੍ਹਦਾ ਗਰਾਮ ਘਾਟ ਜੰਮੂ੭੬੪
  162. ੨੪ ਜੇਠ ੨੦੨੦ ਬਿਕ੍ਰਮੀਹਰਨਾਮ ਸਿੰਘ ਦੇ ਗ੍ਰਹਿ · ਚੜ੍ਹਦਾ ਗਰਾਮ ਘਾਟ ਜੰਮੂ੭੬੬
  163. ੨੪ ਜੇਠ ੨੦੨੦ ਬਿਕ੍ਰਮੀਧੰਨਾ ਰਾਮ ਦੇ ਗ੍ਰਹਿ · ਅੰਬਾ ਰਾਏ ਜੰਮੂ੭੬੯
  164. ੨੪ ਜੇਠ ੨੦੨੦ ਬਿਕ੍ਰਮੀਚੇਲਾ ਸਿੰਘ ਦੇ ਗ੍ਰਹਿ · ਵਜਾਰਤ ਰੋਡ ਜੰਮੂ੭੭੧
  165. ੨੫ ਜੇਠ ੨੦੨੦ ਬਿਕ੍ਰਮੀਸੰਤ ਰਾਮ ਮੰਗਤ ਰਾਮ ਦੇ ਗ੍ਰਹਿ · ਜੰਮੂ੭੭੮
  166. ੨੫ ਜੇਠ ੨੦੨੦ ਬਿਕ੍ਰਮੀਪਰਕਾਸ਼ ਚੰਦ ਦੇ ਗ੍ਰਹਿ · ਜੰਮੂ੭੮੦
  167. ੨੫ ਜੇਠ ੨੦੨੦ ਬਿਕ੍ਰਮੀਲਾਲ ਚੰਦ ਦੇ ਗ੍ਰਹਿ · ਜੰਮੂ੭੮੨
  168. ੨੫ ਜੇਠ ੨੦੨੦ ਬਿਕ੍ਰਮੀਰਸੀਆ ਰਾਮ ਦੇ ਗ੍ਰਹਿ · ਬਦੀਪੁਰ ਜੰਮੂ੭੮੫
  169. ੨੬ ਜੇਠ ੨੦੨੦ ਬਿਕ੍ਰਮੀਭਗਤ ਸਿੰਘ ਦੇ ਗ੍ਰਹਿ · ਕੀਰ ਜੰਮੂ੭੯੧
  170. ੨੬ ਜੇਠ ੨੦੨੦ ਬਿਕ੍ਰਮੀਜਸ ਕੌਰ ਦੇ ਗ੍ਰਹਿ · ਨਿਹਾਲਪੁਰ ਜੰਮੂ੮੦੧
  171. ੨੬ ਜੇਠ ੨੦੨੦ ਬਿਕ੍ਰਮੀਸੇਵਾ ਸਿੰਘ ਦੇ ਗ੍ਰਹਿ · ਕੀਰ ਜੰਮੂ੮੦੩
  172. ੨੭ ਜੇਠ ੨੦੨੦ ਬਿਕ੍ਰਮੀਜਗੀਰ ਸਿੰਘ ਦੇ ਗ੍ਰਹਿ · ਕੀਰ ਜੰਮੂ੮੧੧
  173. ੨੭ ਜੇਠ ੨੦੨੦ ਬਿਕ੍ਰਮੀਪਰਕਾਸ਼ ਚੰਦ ਦੇ ਗ੍ਰਹਿ · ਮੱਘੋ ਵਾਲੀ ਜੰਮੂ੮੧੩
  174. ੨੭ ਜੇਠ ੨੦੨੦ ਬਿਕ੍ਰਮੀਦੇਵੀ ਸਿੰਘ ਦੇ ਗ੍ਰਹਿ · ਮੱਘੋ ਵਾਲੀ ਜੰਮੂ੮੧੬
  175. ੨੮ ਜੇਠ ੨੦੨੦ ਬਿਕ੍ਰਮੀਸੁੰਦਰ ਸਿੰਘ ਦੇ ਗ੍ਰਹਿ · ਮੱਘੋ ਵਾਲੀ ਜੰਮੂ੮੨੧
  176. ੨੮ ਜੇਠ ੨੦੨੦ ਬਿਕ੍ਰਮੀਅਦਾਲਤ ਸਿੰਘ ਦੇ ਨਵਿਤ · ਮੱਘੋ ਵਾਲੀ ਜੰਮੂ੮੨੬
  177. ੨੮ ਜੇਠ ੨੦੨੦ ਬਿਕ੍ਰਮੀਵਕੀਲ ਸਿੰਘ ਦੇ ਨਵਿਤ · ਮੱਘੋ ਵਾਲੀ ਜੰਮੂ੮੨੭
  178. ੨੮ ਜੇਠ ੨੦੨੦ ਬਿਕ੍ਰਮੀਮਾਇਆ ਦੇਵੀ ਦੇ ਗ੍ਰਹਿ · ਮੱਘੋ ਵਾਲੀ ਜੰਮੂ੮੨੮
  179. ੨੮ ਜੇਠ ੨੦੨੦ ਬਿਕ੍ਰਮੀਅੰਗਰੇਜ਼ ਸਿੰਘ ਦੇ ਗ੍ਰਹਿ · ਮੱਘੋ ਵਾਲੀ ਜੰਮੂ੮੩੨
  180. ੨੯ ਜੇਠ ੨੦੨੦ ਬਿਕ੍ਰਮੀਇੰਦਰ ਸਿੰਘ ਦੇ ਗ੍ਰਹਿ · ਮੱਘੋ ਵਾਲੀ ਜੰਮੂ੮੪੨
  181. ੨੯ ਜੇਠ ੨੦੨੦ ਬਿਕ੍ਰਮੀਦੌਲਤ ਰਾਮ ਦੇ ਗ੍ਰਹਿ · ਕੋਟਲੀ ਰਾਈਆ ਜੰਮੂ੮੪੬
  182. ੨੯ ਜੇਠ ੨੦੨੦ ਬਿਕ੍ਰਮੀਤਾਰਾ ਸਿੰਘ ਦੇ ਗ੍ਰਹਿ · ਦੀਵਾਨ ਗੜ੍ਹ ਜੰਮੂ੮੫੧
  183. ੩੦ ਜੇਠ ੨੦੨੦ ਬਿਕ੍ਰਮੀਮਾਨ ਕੌਰ ਦੇ ਗ੍ਰਹਿ · ਸੀੜ ਜੰਮੂ੮੬੦
  184. ੩੦ ਜੇਠ ੨੦੨੦ ਬਿਕ੍ਰਮੀਮਾਈ ਲਛਮੀ ਦੇਵੀ · ਸੀੜ ਜੰਮੂ੮੬੫
  185. ੩੦ ਜੇਠ ੨੦੨੦ ਬਿਕ੍ਰਮੀਪਾਰੋ ਦੇਵੀ ਦੇ ਗ੍ਰਹਿ · ਸੀੜ ਜੰਮੂ੮੬੮
  186. ੩੦ ਜੇਠ ੨੦੨੦ ਬਿਕ੍ਰਮੀਸਰਦਾਰ ਸਿੰਘ ਦੇ ਗ੍ਰਹਿ · ਸੀੜ ਜੰਮੂ੮੬੯
  187. ੩੧ ਜੇਠ ੨੦੨੦ ਬਿਕ੍ਰਮੀਰਣੀਆ ਰਾਮ, ਸੇਵਾ ਰਾਮ · ਕਲੋਏ ਜੰਮੂ੮੭੫
  188. ੩੧ ਜੇਠ ੨੦੨੦ ਬਿਕ੍ਰਮੀਤਾਰੂ ਸਿੰਘ, ਊਧਮ ਪੁਰ · ਤ੍ਰਾਉਲੇ ਕੈਂਪ ਜੰਮੂ੮੮੦
  189. ੧ ਹਾੜ ੨੦੨੦ ਬਿਕ੍ਰਮੀਹਰਿ ਭਗਤ ਦਵਾਰ · ਜੇਠੂਵਾਲ ਅੰਮ੍ਰਿਤਸਰ੮੯੫
  190. ੨ ਹਾੜ ੨੦੨੦ ਬਿਕ੍ਰਮੀਚਮਕੌਰ ਸਿੰਘ ਮਨਾਏ ਵਾਲੀ ਦੀ ਸ਼ਾਦੀ ਸਮੇਂ · ਜੇਠੂਵਾਲ੯੦੬
  191. ੨ ਹਾੜ ੨੦੨੦ ਬਿਕ੍ਰਮੀਦਰਬਾਰ ਵਿਚ · ਜੇਠੂਵਾਲ ਅੰਮ੍ਰਿਤਸਰ੯੧੫
  192. ੫ ਹਾੜ ੨੦੨੦ ਬਿਕ੍ਰਮੀਸੁਰੈਣ ਸਿੰਘ, ਦਲੀਪ ਸਿੰਘ, ਤੇਜ ਸਿੰਘ
  193. ਸਵਰਨ ਸਿੰਘ ਜੰਡਿਆਲਾ ਤੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ੯੧੬
  194. ੬ ਹਾੜ ੨੦੨੦ ਬਿਕ੍ਰਮੀਸ਼ਿਵ ਸਿੰਘ, ਬੁੱਢਾ ਸਿੰਘ,
  195. ਇੰਦਰ ਸਿੰਘ, ਬੁੰਡਾਲਾ ਦੇ ਨਵਿਤ, ਹਰਿ ਭਗਤ ਦਵਾਰ ਜੇਠੂਵਾਲ੯੨੦
  196. ੬ ਹਾੜ ੨੦੨੦ ਬਿਕ੍ਰਮੀਦੀਦਾਰ ਸਿੰਘ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ੯੨੪
  197. ੭ ਹਾੜ ੨੦੨੦ ਬਿਕ੍ਰਮੀਮੱਖਣ ਸਿੰਘ ਨੌਂਰੰਗਾਬਾਦ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ੯੩੦
  198. ੭ ਹਾੜ ੨੦੨੦ ਬਿਕ੍ਰਮੀਮੱਸਾ ਸਿੰਘ ਦਾਰਾ ਸਿੰਘ ਨੌਂਰੰਗਾਬਾਦ ਹਰਿ ਭਗਤ ਦਵਾਰ ਜੇਠੂਵਾਲ੯੩੪
  199. ੮ ਹਾੜ ੨੦੨੦ ਬਿਕ੍ਰਮੀਕੁੰਦਨ ਸਿੰਘ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ੯੩੭
  200. ੮ ਹਾੜ ੨੦੨੦ ਬਿਕ੍ਰਮੀਨਰਾਇਣ ਸਿੰਘ ਗੁਰਨਾਮ ਸਿੰਘ ਕੰਗ ਹਰਿ ਭਗਤ ਦਵਾਰ ਜੇਠੂਵਾਲ੯੪੨
  201. ੯ ਹਾੜ ੨੦੨੦ ਬਿਕ੍ਰਮੀਸੁਖਦੇਵ ਦੇ ਨਵਿਤ ਹਰਿ ਭਗਤ ਦਵਾਰ · ਜੇਠੂਵਾਲ੯੪੭
  202. ੯ ਹਾੜ ੨੦੨੦ ਬਿਕ੍ਰਮੀਕੱਲਾ ਸੰਗਤ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ੯੫੧
  203. ੧੦ ਹਾੜ ੨੦੨੦ ਬਿਕ੍ਰਮੀਕੱਲਾ ਸੰਗਤ ਦੇ ਨਵਿਤ ਹਰਿ ਭਗਤ ਦਵਾਰ · ਜੇਠੂਵਾਲ੯੫੬
  204. ੧੦ ਹਾੜ ੨੦੨੦ ਬਿਕ੍ਰਮੀਸੋਹਣ ਸਿੰਘ ਰਾਮ ਪੁਰ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ੯੫੮
  205. ੧੧ ਹਾੜ ੨੦੨੦ ਬਿਕ੍ਰਮੀਊਧਮ ਸਿੰਘ, ਬਲਵੰਤ ਸਿੰਘ ਜਲਾਲਾਬਾਦ ਹਰਿ ਭਗਤ ਦਵਾਰ ਜੇਠੂਵਾਲ੯੬੦
  206. ੧੧ ਹਾੜ ੨੦੨੦ ਬਿਕ੍ਰਮੀਭਲਾਈ ਪੁਰ ਡੋਗਰਾ ਸੰਗਤ ਤੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ੯੬੬
  207. ੧੨ ਹਾੜ ੨੦੨੦ ਬਿਕ੍ਰਮੀਦਲੀਪ ਸਿੰਘ ਟਾਂਗਰਾ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ੯੭੨
  208. ੧੨ ਹਾੜ ੨੦੨੦ ਬਿਕ੍ਰਮੀਹੀਰਾ ਨੰਦ ਚੰਬਲ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ੯੭੭
  209. ੧੩ ਹਾੜ ੨੦੨੦ ਬਿਕ੍ਰਮੀਹਰਬੰਸ ਸਿੰਘ ਮਾਹਲ ਦੇ ਨਵਿਤ · ਹਰਿ ਭਗਤ ਦਵਾਰ ਜੇਠੂਵਾਲ੯੮੦
  210. ੧੪ ਹਾੜ ੨੦੨੦ ਬਿਕ੍ਰਮੀਦਲੀਪ ਸਿੰਘ ਗੱਗੋ ਬੂਆ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ੯੮੬
  211. ੧੪ ਹਾੜ ੨੦੨੦ ਬਿਕ੍ਰਮੀਹਰਚਰਨ ਸਿੰਘ ਦਿੱਲੀ ਵਾਲੇ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ੯੯੦
  212. ੧੫ ਹਾੜ ੨੦੨੦ ਬਿਕ੍ਰਮੀਅਮਰਜੀਤ ਸਿੰਘ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ ਅੰਮ੍ਰਿਤਸਰ੯੯੫
  213. ੧੬ ਹਾੜ ੨੦੨੦ ਬਿਕ੍ਰਮੀਹਰਿ ਭਗਤ ਦਵਾਰ · ਜੇਠੂਵਾਲ ਅੰਮ੍ਰਿਤਸਰ ੧੦੦੧
  214. ੧੭ ਹਾੜ ੨੦੨੦ ਬਿਕ੍ਰਮੀਹਰਿ ਭਗਤ ਦਵਾਰ · ਜੇਠੂਵਾਲ ਅੰਮ੍ਰਿਤਸਰ ੧੦੧੧
  215. ੧੭ ਹਾੜ ੨੦੨੦ ਬਿਕ੍ਰਮੀਹਰਿ ਭਗਤ ਦਵਾਰ ੫ ਵਜੇ ਸ਼ਾਮ · ਜੇਠੂਵਾਲ ਅੰਮ੍ਰਿਤਸਰ ੧੦੧੫
  216. ੧੮ ਹਾੜ ੨੦੨੦ ਬਿਕ੍ਰਮੀਹਰਿ ਭਗਤ ਦਵਾਰ · ਜੇਠੂਵਾਲ ਅੰਮ੍ਰਿਤਸਰ ੧੦੪੭
  217. ੧੯ ਹਾੜ ੨੦੨੦ ਬਿਕ੍ਰਮੀਜੋਤ ਦੇ ਵਿਹਾਰ ਨਾਲ ਸ਼ਾਦੀ ਕੀਤੀ ਪਾਤਸ਼ਾਹ ਜੀ ਨੇ ਕ੍ਰਿਸ਼ਨ
  218. ਦੇ ਕਪੜੇ ਪਾਏ ਘੁੰਡ ਕੱਢ ਦੇ ਸ਼ਾਦੀ ਕੀਤੀ ਦਰਬਾਰ ਵਿਚ ਜੇਠੂਵਾਲ੧੦੬੦

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ

੨੬ ਫੱਗਣ ੨੦੧੯ ਬਿਕਰਮੀ ਨਵੀਂ ਦਿੱਲੀ ਰੇਲਵੇ ਸਟੇਸ਼ਨ

ਆਤਮ ਵਿਛੋੜਾ ਹੋਇਆ ਦੂਰ, ਪਰਮਾਤਮ ਮੇਲ ਮਿਲਾਈਆ। ਸਾਹਿਬ ਸਤਿਗੁਰ ਹਾਜ਼ਰ ਹਜ਼ੂਰ, ਹਰਿ ਹਜ਼ਰਤ ਵਡ ਵਡਿਆਈਆ। ਵਸਣਹਾਰਾ ਦੂਰਨ ਦੂਰ, ਨੇਰਨ ਨੇਰਾ ਨਜ਼ਰੀ ਆਈਆ। ਨਾਤਾ ਤੋੜ ਜਗਤ ਕੂੜ, ਸਚ ਸੁੱਚ ਦਏ ਸਮਝਾਈਆ। ਦਰ ਆਈ ਸੰਗਤ ਸਤਿ ਦੇਵੇ ਚਰਨ ਧੂੜ, ਜਨਮ ਜਨਮ ਦਾ ਪਾਪ ਕਟਾਈਆ। ਸ਼ਬਦ ਵਸਤ ਦੇਵੇ ਭਰਪੂਰ, ਖ਼ਾਲੀ ਝੋਲੀ ਦਏ ਭਰਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਜਿਸ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਮੇਲਾ ਸਹਿਜ ਸੁਭਾਈਆ। ਆਤਮ ਨਾਤਾ ਵਿਛੋੜਾ ਚੁਕਿਆ, ਦੁੱਖ ਦਰਦ ਰਹਿਣ ਨਾ ਪਾਈਆ। ਉਜਲ ਕਰੇ ਮਾਤ ਮੁਖ, ਜਿਸ ਆਪਣਾ ਸੰਗ ਵਖਾਈਆ। ਸਫਲ ਕਰੇ ਮਾਤ ਕੁੱਖ, ਲੱਖ ਚੁਰਾਸੀ ਫੰਦ ਕਟਾਈਆ। ਪੰਚ ਵਿਕਾਰਾ ਕੱਢੇ ਕੁੱਟ, ਕੂੜੀ ਕਿਰਿਆ ਰਹਿਣ ਨਾ ਪਾਈਆ। ਦਰ ਆਈ ਸੰਗਤ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣੀ ਗੋਦੀ ਲਏ ਚੁੱਕ, ਏਥੇ ਓਥੇ ਦੋ ਜਹਾਨ ਦਏ ਵਧਾਈਆ। ਆਪਣਾ ਸੀਸ ਨਿਵਾਏ ਝੁਕ, ਝੁਕਿਆ ਸੀਸ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਵੇਖੇ ਥਾਉਂ ਥਾਈਂਆ। ਆਤਮ ਵਿਛੋੜਾ ਦਿਤਾ ਕੱਟ, ਲੋਕਮਾਤ ਰਹਿਣ ਨਾ ਪਾਈਆ। ਘਰ ਵਿਚ ਘਰ ਮਿਲੇ ਪੁਰਖ ਸਮਰਥ, ਨਿਰਗੁਣ ਦਾਤਾ ਬੇਪਰਵਾਹੀਆ। ਨਾਮ ਅਮੋਲਕ ਦੇਵੇ ਵੱਥ, ਵਸਤ ਅਨਮੁਲੜੀ ਆਪ ਵਰਤਾਈਆ। ਸ਼ਬਦ ਅਗੰਮੀ ਚੜ੍ਹਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਇਕੋ ਮਾਰਗ ਸੱਚਾ ਦੱਸ, ਸਾਚੇ ਮੰਦਰ ਮੇਲ ਮਿਲਾਈਆ। ਮੇਲ ਮਿਲਾਏ ਹੱਸ ਹੱਸ, ਆਪ ਆਪਣਾ ਫੇਰਾ ਪਾਈਆ। ਹਰਿ ਸੰਗਤ ਪ੍ਰੇਮ ਅੰਦਰ ਆਪ ਢੱਠ, ਡਿਗਿਆਂ ਆਪਣੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਤੇਰਾ ਸਚ ਸਵਾਗਤ, ਸਤਿਗੁਰ ਪੂਰਾ ਕਰੇ ਆਓ ਭਗਤ, ਭਗਤੀ ਪਿਛਲੀ ਲੇਖੇ ਲਾਈਆ।